Punjabi Poetry
 View Forum
 Create New Topic
  Home > Communities > Punjabi Poetry > Forum > messages
Showing page 322 of 1275 << First   << Prev    318  319  320  321  322  323  324  325  326  327  Next >>   Last >> 
upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਦੁੱਖਾਂ ਦਾ ਵਪਾਰ ਨਾ ਕਰਦੇ ਤਾਂ ਚੰਗਾ ਸੀ,
ਦਿਲੋਂ ਕਿਸੇ ਨੂੰ ਪਿਆਰ ਨਾ ਕਰਦੇ ਤਾਂ ਚੰਗਾ ਸੀ,
ਅੱਧ 'ਚ ਡੋਬ ਕੇ ਜਿਹੜੇ ਤੈਨੂੰ ਚਲੇ ਗਏ,
ਉਨ੍ਹਾ ਤੇ ਏਤਬਾਰ ਨਾ ਕਰਦੇ ਤਾਂ ਚੰਗਾ ਸੀ....
24 Sep 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਤੈਨੂੰ ਹੀ ਸੀ ਮੈਂ ਪਿਆਰ ਕਰਦਾ __ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ __
ਇੱਕ ਤੇਰੇ ਗਮ ਨੇ ਹੀ ਪਾਗਲ ਕਰਤਾ __ਨਹੀਂ ਤਾਂ ਹੱਸਣਾ ਮੈਨੂੰ ਵੀ ਆਉਦਾ ਸੀ__
ਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ __ਇਹ ਤਾਂ ਦਿਲ ਚੋਂ ਹੁਣ ਭੁਲੇਖਾ ਹੀ ਕੱਢਤਾ __
ਕੋਈ ਨੀ ਦੇਖਦਾ ਮੇਰੇ ਹੰਝੂਆਂ ਨੂੰ__ ਇਹੀ ਸੋਚਕੇ ਮੈਂ ਹੁਣ ਰੋਣਾ ਹੀ ਛੱਡਤਾ ♥
24 Sep 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਇਨਾਂ ਪਿਆਰ ਨਾ ਜਤਾ ਕਿ ਖੁਦਾ ਬਣ ਜਾਵਾਂ... ਇਨਾਂ ਦੂਰ ਵੀ ਨਾ ਜਾ ਕਿ ਦੂਆ ਬਣ ਜਾਵਾਂ...
ਹੋਵੇ ਇਨਾਂ ਕੂ ਪਿਆਰ ਤੇਰੇ ਮੇਰੇ ਵਿੱਚ ਸੱਜਣਾਂ... ਤੇਰਾ ਰਾਸਤਾ ਜੇ ਮੁੱਕੇ ਤਾਂ ਮੈਂ ਰਾਹ ਬਣ ਜਾਵਾਂ
24 Sep 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
♥ ਕੋਈ ਨਾਂ ਲਿੱਖਦਾ ਹੈ ਪੱਥਰਾਂ ਤੇ..
ਕੋਈ ਲਿਖਦਾ ਆਪਣੀਆ ਬਾਹਾਂ ਤੇ....
ਅਸੀ "ਕਲਮ ਇਸ਼ਕ ਦੀ" ਨਾਲ ਸੱਜਣਾ..ਤੇਰਾ ਨਾਂ ਲਿੱਖ ਬੈਠੇ ਸਾਹਾਂ ਤੇ. ♥
24 Sep 2011

Deep AMAR
Deep
Posts: 7
Gender: Male
Joined: 19/Sep/2011
Location: S.b.s nagar (nawanshahr)
View All Topics by Deep
View All Posts by Deep
 

Kyn bekadra nal yari lag jandi hai, Bewafa hi kyn jaano pyari bn jandi hai, Kyn hunda hai DEEP pyar hi us nal, Jehri dil vich nasor bn k reh jandi hai....deep sahlon

24 Sep 2011

Navkiran Kaur Sidhu
Navkiran
Posts: 43
Gender: Female
Joined: 20/Mar/2011
Location: calgery
View All Topics by Navkiran
View All Posts by Navkiran
 

Main taan kalla hi tureya c manzil vall nu Lok milde gye te kaarvan banda gya ...unknwn...

24 Sep 2011

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

sulag rhi e aggarbattiyan c mujh mein wasi...

         tumhari yaad ne mehka diya .jala v diya....

25 Sep 2011

vicky sokhi
vicky
Posts: 19
Gender: Male
Joined: 26/Jul/2011
Location: florence
View All Topics by vicky
View All Posts by vicky
 

hajoom-e-gham meri fitrat badal nahin sakta
karoon main kiya meri aadat hai muskurane ki

25 Sep 2011

kiran gill
kiran
Posts: 74
Gender: Female
Joined: 15/Jul/2011
Location: vancouver
View All Topics by kiran
View All Posts by kiran
 

ਪਾ k ਉਹਨੂੰ ਅਸੀ ਖੌ ਤਾ ਦਿੱਤਾ,_
ਪਰ ਖੌ k ਉਹਨੰ ਅਸੀ ਪਾ ਨਾ ਸਕੇ,

ਖੁਦ ਨੂੰ ਯਾਦਾ ਵਿੱਚ ਮਿੱਟਾ ਦਿੱਤਾ ਉਹਦੀਆ,
ਪਰ ਯਾਦਾ ਉਹਦੀਆ nu ਮਿੱਟਾ ਨਾ ਸਕੇ

27 Sep 2011

kiran gill
kiran
Posts: 74
Gender: Female
Joined: 15/Jul/2011
Location: vancouver
View All Topics by kiran
View All Posts by kiran
 

Dil Vich Teri Yaad Sajjna
Akhan Vich Tere Khaab Sajjna
Tainu Yaad Kite Bina Neend Vi Nahi Aundi
Sadi Akh Tere Khaaban Di Mohtaj Sajjna ...

27 Sep 2011

Showing page 322 of 1275 << First   << Prev    318  319  320  321  322  323  324  325  326  327  Next >>   Last >> 
Reply