|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਇਕ ਜੀਅ ਕਰਦਾ ਓਹਦਾ ਨਾਮ ਲੈ ਦਿਆਂ... ਮਹਿਫਿਲ ਦੇ ਵਿੱਚ ਸ਼ਰੇਆਮ ਕਹਿ ਦਿਆਂ... ਦਿੱਲ ਡਰਦਾ, ਕਿੱਸਾ ਕਿਤੇ ਆਮ ਨਾ ਹੋ ਜਾਏ..
|
|
27 Sep 2011
|
|
|
|
Tamannaa koi bhi mairy dil ki poori naa hoi,
Chaahat kaa koee afsanaa naa bana,
Aaj phir chali gayee zindgi nazron ky saamney se,
Aur uss say baat karny kaa koi bahana naa banaa____
|
|
27 Sep 2011
|
|
|
|
yaad aati hai to jara kho lete hai. Ansu aankho se utar aya to ro lete h. neend to nhi aati aankho me lekin aap sapno me ayange is liye so lete hai
|
|
27 Sep 2011
|
|
|
|
es zindgi vich dukh ne jyada ya aasman te tare kar ke ginti wekh lyi par koi hisab nahi lagda ...
|
|
27 Sep 2011
|
|
|
|
ਜੋ ਮਿਲਦਾ ਸੰਜੋਗੀਂ ਮਿਲਦਾ
ਮਿਲਣ ਲਈ ਹੀ ਆਉਂਦਾ
ਸੰਗ ਸੰਗ ਵਿਚ ਚੁੱਪ ਨਾ ਰਹੀਏ
ਦੁਖ ਸੁਖ ਪੁੱਛੀਏ
ਜੀਅ ਆਏ ਨੂੰ ਕਹੀਏ
ਤਨ ਦੀ ਮੰਜੀ ਡਾਹ ਕੇ
ਕੋਸੇ ਪਾਣੀ ਪੈਰ ਧੁਆਈਏ
ਉਹ ਤੋਂ ਸੁਣਦੇ ਸੁਣਦੇ ਰਹੀਏ
ਆਪੂੰ ਕੁਛ ਨਾ ਕਹੀਏ
ਤੁਰਦੇ ਰਹੀਏ
|
|
27 Sep 2011
|
|
|
|
|
ਦਾਅਵਾ ਕਰਦਾ ਏ ਉਹ ਸ਼ਕਸ਼ ਮੇਰੀ ਰਗ-ਰਗ ਤੋਂ ਵਾਕਿਫ ਹੋਣ ਦਾ.. ਪਰ ਲੱਭ ਨਾ ਸਕਿਆ ਉਹ ਅੱਜ ਤੱਕ ਮੇਰੇ ਦਿਲ ਤੱਕ ਪਹੁੰਚਣ ਦਾ ਰਾਸਤਾ.....
|
|
27 Sep 2011
|
|
|
|
Main bulbula c ik pani da, Do pal g k muk chaliya;
Main raat di akh da athru c, Suraj di kiran pai te suk chaliya;
Aas rakhda c suhavne mosam di, aj hneriya vich luk chaliya; ... Ik supna dekhiya c akh meri ne, jehra adh vichale aj tuth chaliya;
Main jag rusa k yaar mnaea, Te aj oh vi chandra rus chaliya.....
|
|
27 Sep 2011
|
|
|
|
ਕਿੰਝ ਰੋਕਾਂ ਅੱਗੇ ਖੜ ਕੇ ਜਾਦੇ ਸੱਜਣਾਂ ਨੂੰ, ਹੁਣ ਕੀ ਮੈ ਆਖਾਂ ਲੜ ਕੇ ਜਾਦੇ ਸੱਜਣਾਂ ਨੂੰ, ਸਾਨੂੰ ਛੱਡ ਕੇ ਚੁੱਪ ਚੁੱਪੀਤੇ ਤੁਰ ਚੱਲ ਏ, ਕੋਈ ਪੁਛੇ ਬਾਹੋ ਫੜ ਕੇ ਜਾਦੇ ਸੱਜਣਾਂ ਨੂੰ, ਉੱਚਾ ਨੀਵਾਂ ਮਾੜਾ ਕੁਝ ਵੀ ਬੋਲਿਆ ਨਹੀ,
|
|
27 Sep 2011
|
|
|
|
ਟੁੱਟਿਆ ਜਦ ਦਿਲ ਦਾ ਸ਼ੀਸ਼ਾ ਅਰਮਾਨ ਦਿਲ ਦੇ ਸਾਰੇ ਬਿਖਰ ਗਏ ਜਦ ਉੱਠਿਆ ਜਜਬਾਤਾਂ ਦਾ ਤੂਫਾਨ ਨੈਣਾਂ ਨਾਲੋਂ ਨੀਰ ਨਿੱਖੜ ਗਏ
|
|
27 Sep 2011
|
|
|
|
ਦੇਖ ਸੱਜਣਾ ਦਾ, ਸ਼ਹਿਰ ਅੱਜ ਵੀ, ਕਿਉਂ ਇੰਝ, ਅੱਖ ਭਰ ਆਈ, ਵਿਛੜਿਆਂ, ਕਈ ਸਾਲ , ਬੀਤ ਗਏ, ਕਿਉਂ ਨਾ, ਜਾਂਦੀ ਯਾਦ, ਭੁਲਾਈ,
|
|
27 Sep 2011
|
|
|
|
|
|
|
|
|
|
 |
 |
 |
|
|
|