|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਜਿੰਦਗੀ ਇੱਕ ਤਸਵੀਰ ਵੀ ਹੈ ਤੇ ਇੱਕ ਤਕਦੀਰ ਵੀ ਹੈ,ਬਸ ਜੇ
ਮਨਚਾਹੇ ਰੰਗਾ ਨਾਲ ਬਣੇ ਤਾ ਤਸਵੀਰ ਹੈ,ਤੇ ਜੇ
ਅਣਚਾਹੇ ਰੰਗਾ ਨਾਲ ਬਣੇ ਤਾ ਤਕਦੀਰ ਹੈ..
|
|
27 Sep 2011
|
|
|
|
ਇਸ਼ਕ ਦਾ ਅੱਜ ਕੋਈ ਨਹੀ ਮੁੱਲ ਪੈਂਦਾ
ਤੈਨੂੰ ਦੇਖ ਕੇ ਅੰਦਾਜ਼ਾ ਲਾ ਰਿਹਾ ਮੈਂ,
ਕੀ ਹੋ ਗਿਆ ਜੇ ਤੂੰ ਭੁਲਾ ਦਿੱਤਾ,
ਹੌਲੀ-੨ ਤੇਰੀਆਂ ਯਾਦਾਂ ਤੋਂ ਪਿੱਛਾ ਛੁਡਾ ਰਿਹਾਂ ਮੈਂ,
|
|
27 Sep 2011
|
|
|
|
gaal ਹੋਵੇ ਕੋਈ ਤਾਂ ਅਸੀਂ ਵੀ ਦਿਲ ਤੇ ਲਾਈਏ, ਛੱਡ sab ਨੂੰ ਅਸੀਂ ਵੀ ਤੁਰ ਜਾਈਏ, ਪਰ ਸਾਡੇ ਤੋਂ ਦੇਖ ਨਹੀਂ honiyaa ਉਹਦੀਆਂ ਅੱਖਾਂ ਵਿੱਚ ਹੰਝੂ, ਨਹੀਂ ਤਾਂ ਅਸੀਂ ਵੀ ਹਰ ਗਲ ਤੇ ਰੁਸ ਜਾਈਏ.....
|
|
27 Sep 2011
|
|
|
|
ਇਹ ਮੇਰਾ ਇਸ਼ਕ਼ ਸੀ ਯਾਂ ਦੀਵਾਨਗੀ ਦੀ ਇੰਤਿਹਾ... ਓਹਦੇ ਕਰੀਬ ਤੋਂ ਗੁਜ਼ਰ ਗਿਆ ਓਹਦੇ ਹੀ ਖਿਆਲ ਵਿਚ...
|
|
27 Sep 2011
|
|
|
|
Teri yaad nu das kive mitava, Dil apne nu kinj samajva, Sadi tan jind v tu te jaan v tu, Das tenu tenu kive bhulava.........
|
|
27 Sep 2011
|
|
|
|
|
Ehna Aakhiya Wich Si Pyaar Bada, Uhne Kade Aakhiya De Wich Takiya Hi Nahi, Es Dil Wich Si Sirf Tasveer Usdi, Main Apne Dil Wich Hor Kuch Rakheya Hi Nai
|
|
27 Sep 2011
|
|
|
|
Ishq da jisnu khwaab aa janda ae, Waqt samjho khraab aa janda ae, Mehboob aave ya na aave, Par Taare ginan da hisaab aa janda ae!
|
|
27 Sep 2011
|
|
|
BEant |
हर पल देता है बेअत' तालीम
बस इक अदब हो सीखने की ....
|
|
29 Sep 2011
|
|
|
|
SSA... |
bahut e sohna kamm shuru kita hai dosto....hats off
|
|
29 Sep 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|