|
 |
 |
 |
|
|
Home > Communities > Punjabi Poetry > Forum > messages |
|
|
|
|
|
|
|
|
|
|
ਅਸੀ ਰੁਸੀਏ ਕਿਸ ਤੋ ਸਾਨੂੰ ਮਨਾਉਣ ਵਾਲਾ ਕੋਈ ਨਾ, ਅਸੀ ਰੋਈਏ ਕਾਤੋ ਚੁੱਪ ਕਰਵਾਉਣ ਵਾਲਾ ਕੋਈ ਨਾ,__ ਸਾਥੋ ਆਪਣੇਆ ਕੀਤਾ ਕਿਨਾਰਾ, ਸਾਨੂੰ ਨਹਿਰੋ ਪਾਰ ਕਰਾਉਣ ਵਾਲਾ ਕੋਈ ਨਾ,__ ਅਸੀ ਅੱਜ ਵੀ ਖੁਸ਼ ਆ ਦੁਨੀਆ ਛੱਡ ਜਾਣ ਨੂੰ ਸਾਡੇ ਪਿਛੇ ਤਾ ਰੋਣ ਵਾਲਾ ਵੀ ਕੋਈ ਨਾ,
|
|
29 Sep 2011
|
|
|
|
|
|
ਖੌਰੇ ਕਿਧਰੋਂ ਯਾਦ ਤੇਰੀ ਅੱਜ ਆਈ ਹੈ,ਦਿਲ ਦੇ ਗ਼ਮ ਨੇ ਫੇਰ ਲਈ ਅੰਗੜਾਈ ਹੈ... ਤੇਰੀ ਦੁਨੀਆਂ ਦੇ ਵਿੱਚ ਦਿਸਦੀ ਭੀੜ ਬੜੀ,ਮੇਰੀ ਦੁਨੀਆਂ ਵਿੱਚ ਤਾਂ ਬੱਸ ਤਨਹਾਈ ਹੈ... ਹੋਸ਼ ਹਵਾਸ ‘ਚ ਰਹਿਣ ਦੀ ਮੇਰੀ ਕੋਸ਼ਿਸ਼ ਨੇ,ਮੈਖਾਨੇ ਦੀ ਰਾਹ ਅੱਜ ਫਿਰ ਦਿਖਲਾਈ ਹੈ... ਇਸ਼ਕ ਤੇਰਾ ਹੱਡਾਂ ਵਿੱਚ ਮੇਰੇ ਰਚਿਆ ਜੋ,ਅੱਜ ਵੀ ਇਸ, ਮੇਰੀ ਦੁਨੀਆਂ ਰੁਸ਼ਨਾਈ ਹੈ.......
|
|
29 Sep 2011
|
|
|
ਬੇਅੰਤ .. |
ਧਰਤੀ ਓਤੇ ਗਿਣੀਏ ਜੇ ਬੂਟੇ-ਰੁਖ ਨੇ ਜਿਨੇ..
ਸਮਜ ਲਵੋ ਸੀਨੇ ਮੇਰੇ ਚ ਦੁਖ ਨੇ ਓਨੇ ..
ਦੁਨਿਆ ਦਿਯਾ ਸਬ ਬੋਲੀਆ ਦੇ ਜਿਨੇ ਨੇ ਅਖਰ
ਬਸ ਦੋਸਤੋ ਸਾਡੇ ਤੇ ਝੂਲੈ ਨੇ ਓਹਨੇ ਕੁ ਝਖੜ....ਬੇਅੰਤ
|
|
29 Sep 2011
|
|
|
|
|
|
ਪੇਆਰ ਪਾ ਕੇ ਸਾਨੂ ਜਿਓੰਦੇ ਮਾਰ ਸੁੱਟਿਆ, ਬੱਸ ਏਹੋ ਰਹਣਾ ਅਫਸੋਸ ਤੇਰੇ ਉੱਤੇ...ਵਰਕੇ ਦੇ ਵਾਂਗੂ ਸੀਨਾ ਪਾੜ ਸੁੱਟਿਆ, ਬਸ ਏਹੋ ਰਹਣਾ ਅਫਸੋਸ ਤੇਰੇ ਉੱਤੇ....ਫੁੱਲ ਕਹ ਕੇ ਪੈਰਾਂ `ਚ ਲਿਤਾੜ ਸੁੱਟਿਆ, ਬੱਸ ਏਹੋ ਰਹਣਾ ਅਫਸੋਸ ਤੇਰੇ ਉੱਤੇ....ਭਾਰੂ ਪੈ ਗਈ ਕੋਈ ਮਜਬੂਰੀ ਮੰਨ ਲੈਂਦੇ ਆ...ਪਿਆਰ ਤੋਂ ਵੀ ਕੰਮ ਨੇ ਜਰੂਰੀ ਮੰਨ ਲੈਂਦੇ ਆ......ਧੂੜ ਜਹੇ ਜਾਣ ਪੱਲਾ ਝਾੜ ਸੁੱਟਿਆ, ਬੱਸ ਏਹੋ ਰਹਣਾ ਅਫਸੋਸ ਤੇਰੇ ਉੱਤੇ...ਹੰਝੂ ਦਿੱਤੇ ਹੱਸਣਾ ਸਿਖਾ ਕੇ ਕੋਈ ਗੱਲ ਨਹੀਂ...ਹਥੀਂ ਤੋੜੇ ਸੁਪਨੇ ਦਿਖਾ ਕੇ ਕੋਈ ਗੱਲ ਨਹੀਂ...."ਪ੍ਰੀਤ" ਨੂ ਤੂੰ ਸੋਹਣਿਆ ਉਜਾੜ ਸੁੱਟਿਆ, ਬੱਸ ਏਹੋ ਰਹਣਾ ਅਫਸੋਸ ਤੇਰੇ ਉੱਤੇ...ਵਰਕੇ ਦੇ ਵਾਂਗੂ ਸੀਨਾ ਪਾੜ ਸੁੱਟਿਆ, ਬਸ ਏਹੋ ਰਹਣਾ ਅਫਸੋਸ ਤੇਰੇ ਉੱਤੇ............
|
|
29 Sep 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|