ਰੁਸ ਗਿਆ ਹੈ ਮੈਨੂੰ ਮਨਾਉਣ ਵਾਲਾ, ਹੁਣ ਕੋਈ ਨਹੀਂ ਨਾਜ਼ ਮੇਰੇ ਉਠਾਉਣ ਵਾਲਾ... ਪਤਾ ਨਹੀਂ ਕੀ ਸੋਚਦਾ ਹੈ ਇਹ ਖੁੱਲਾ ਦਰਵਾਜ਼ਾ, ਸ਼ਾਇਦ ਰਸਤਾ ਭੁਲ ਗਿਆ ਐ ਕੋਈ ਆਉਣ ਵਾਲਾ.
29 Sep 2011
ਕੁੱਝ ਸੁਪਨੇ ਮੇਰੇ ਮੋਏ ਨੇ, ਕੁੱਝ ਪਲਕਾਂ ਵਿੱਚ ਸਮੋਏ ਨੇ, ਕੁੱਝ ਸੁਪਨੇ ਮੇਰੇ ਗੁੱਮ ਹੋ ਗਏ, ਕੁੱਝ ਦਿਲ ਦੇ ਵਿੱਚ ਲਕੋਏ ਨੇ, ਕੁੱਝ ਸੁਪਨੇ ਮੇਰੇ ਅੱਦ ਵਾਟੇ..ਟੁੱਟ ਟੁੱਟ ਕੇ ਬਹੁਤ ਹੀ ਰੋਏ ਨੇ, ਇਹ ਸੁਪਨੇ ਹੀਰੇ ਮੋਤੀ ਹੁਣ,ਮੈਂ ਲੜੀਆਂ ਵਿੱਚ ਪਰੋਏ ਨੇ, ਕੁੱਝ ਸੁਪਨੇ ਸੀ ਲਾਸ਼ਾਂ ਵਰਗੇ, ਜੋ ਮੋਡੇ ਉੱਤੇ ਢੋਏ ਨੇ, ਕੁੱਝ ਸੁਪਨੇ ਮੇਰੇ ਯਾਰਾਂ ਜਿਹੇ, ਅੱਜ ਜਾਨ ਦੇ ਵੈਰੀ ਹੋਏ ਨੇ, ਕੁੱਝ ਲੋਕਾਂ ਮੇਰੇ ਰਾਹਾਂ ਵਿੱਚ, ਅੱਜ ਚੁਣ ਕੇ ਕੰਡੇ ਬੋਏ ਨੇ, ਬਸ ਇਹੋ ਤਾਂ ਮੇਰੇ ਸੁਪਨੇ ਨੇ ਜੋ ਤੀਲਾ ਤੀਲਾ ਹੋਏ ਨੇ.

Yoy may enter 30000 more characters.
29 Sep 2011
सिर्फ हंगामा खड़ा करना मेरा मकसद नहीं, मेरी कोशिश है कि ये सूरत बदलनी चाहिए॥ मेरे सीने में नहीं तो तेरेसीने में सही, हो कहीं भी लेकिन, आग जलनी चाहिए॥ - दुष्यंत कुमार
30 Sep 2011
ਤੂੰ ਨਾ ਕੋਸ਼ਿਸ ਕਰ ਮੇਰੇ ਗਰੀਬ ਦੇ ਜ਼ਖਮਾ ਤੇ ਮੱਲਮ ਲਾਉਣ ਦੀ ਕਿਤੇ ਇੰਝ ਨਾ ਹੋਵੇ ਕਿ ਤੇਰਾ ਮੇਰੇ ਜ਼ਖਮਾ ਨੂੰ ਹੱਥ ਲਾਉਣਾ ਤੇਰੀ ਬਦਨਾਮੀ ਦਾ ਸੱਬਬ ਬਣ ਜਾਵੇ...............ਬਿਰਹਾ
01 Oct 2011
ਪਹਿਲਾਂ ਸ਼ੱਕ, ਫਿਰ ਤਹਿਕੀਕਾਤ, ਫਿਰ ਖੁਨਾਮੀਆਂ ਜ਼ਾਹਿਰ, ਫਿਰ ਹੁੰਦੇ ਨੇ ਖੁਲਾਸੇ, ਫਿਰ ਤੋਹਮਤ, ਫਿਰ ਮਿਹਣੋ-ਮਿਹਣੀ..... ਇੰਝ ਟੁੱਟਦੇ ਨੇ ਰਿਸ਼ਤੇ......ਜਿਉਣਜੋਗਾ
01 Oct 2011
ਜੀਅ ਚਾਰ ਰੋਟੀ ਇਕ ਕੋਣ ਕੋਣ ਖਾਵੇ ????....ਬਿਰਹਾ
01 Oct 2011
ਛੱਡੋ ਰਹਿਣ ਦੋ ਯਾਰੋ, ਕਿਉਂ ਫਰੋਲਦੇ ਹੋ ਮੇਰੇ ਦਿਲ ਦੇ ਖਾਤੇ ਨੂੰ, ਕਿਉਕਿ ਇਸ ਖਾਤੇ ਵਿੱਚ, ਉਸਦੇ ਕੀਤੇ ਵਾਦਿਆਂ ਦਾ ਅਜੇ ਹਿਸਾਬ ਬਾਕੀ ਹੈ....ਰਿੰਕੂ ਸੈਣੀ
01 Oct 2011
ਦੁਸਹਿਰਾ ਨੇੜੇ, ਬੁੱਤਾਂ ਦੀ ਕੀ ਲੋੜ, ਰਾਵਣ ਬਥੇਰੇ......ਜਿਉਣਜੋਗਾ
01 Oct 2011