Home > Communities > Punjabi Poetry > Forum > messages
Kuch hume bhi intezaar hai aapki fursat ka Chahti hu koi hadsa ho jaye meri kudrat ka Aap jaha bhi hume dekh sake bol sake sab Wo jagah ho umeed-e-nishan-e-mohabbat ka
09 Nov 2011
Badi mushkil me hu, mein kaise izhaar karu, tu to khushbu hain, tujhe kaise giraftar karu....
09 Nov 2011
Himat Nhi Hai K Dastaan-E-Zindagi Apni Suna Saken Faraz,
Mukhtasar Suno, Jis Ne Bhi Dil Tora Jee Bhar K Tora.

Yoy may enter 30000 more characters.
10 Nov 2011
ਤੇਰੇ ਲਈ ਜੋ ਖੁਸ਼ਬੂ ਅਗਨੀ ਪਵਨ ਨਦੀ ਹੈ
ਉਸਦਾ ਵੀ ਕੋਈ ਘਰ ਹੈ, ਓਹ ਵੀ ਕਿਸੀ ਦੀ ਧੀ ਹੈ
11 Nov 2011
........ਐ ਕਬਰ ਪਰ ਦੀਏ ਜਲਾਨੇ ਵਾਲੋ .........ਮੁਰ੍ਦੋਂ ਕੋ ਅੰਧੇਰੇ ਮੇਂ ਰਹਨੇ ਕੀ ਆਦਤ ਹੋਤੀ ਹੈ...........
11 Nov 2011
.......ਉਸਸੇ ਅਬ ਕੋਈ ਵਾਸਤਾ ਤੋ ਨਹੀਂ ਹੈ ਪਰ ਉਸਕੇ ਹਿੱਸੇ ਕਾ ਵਕ਼ਤ ਅਬ ਭੀ ਤਨ੍ਹਾ ਹੀ ਗੁਜ਼ਰਤਾ ਹੈ ..........
11 Nov 2011
gud work ,,,,, keep it up ,,,,,,
gud work ,,,,, keep it up ,,,,,,
Yoy may enter 30000 more characters.
11 Nov 2011
Je dila vich hove najdeeki tan Saka saak di nai Lod--• •--Rooha apa sad laindia Kise Haak di nai Lod ♥
12 Nov 2011
♥ ਜ਼ਿੰਦਗੀ ਦੇ ਵਿੱਚ ਕਿੰਨੀਆਂ ਹੀ ਆਈਆਂ ਸੀ ਹਨੇਰੀਆਂ___,
ਸਦਾ ਬਚਦੇ ਰਹੇ ਹਾਂ ਮਾਲਕਾ ਰਹਿਮਤਾਂ ਸੀ ਤੇਰੀਆਂ__,
ਹੁਣ ਵੀ ਆਪਣਾ ਹੱਥ ਸਦਾ ਮੇਰੇ ਸਿਰ ਤੇ ਰੱਖੀਂ___,
ਕੋਈ ਵੀ ਨਾ ਰੋਵੇ ਮੇਰੀ ਮੌਤ ਤੇ___,
ਕੁਝ ਇਸ ਤਰਾਂ ਦੁਨੀਆਂ ਤੋਂ ਮੈਨੂੰ ਚੁੱਕੀਂ ♥
12 Nov 2011
ਕਿਸਮਤ ਨੂੰ ਰੋਂਦੇ ਹਾਂ ,ਆਪਣੇ ਗੀਤਾਂ ਨੂੰ ਗਾ ਗਾ ਕੇ,
ਕਿੱਥੇ ਉੱਡ ਕਬੂਤਰ ਗਏ, ਸਾਡੇ ਦਿਲਾਂ ਤੇ ਆਲ੍ਹਣਾ ਪਾ ਪਾ ਕੇ
12 Nov 2011