|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਹਜ਼ਾਰਾ ਜ਼ਿੰਦਗੀਆਂ ਉਜ਼ਾੜ ਗਿਆ ,
ਇਸ ਚੰਦਰੇ ਇਸ਼ਕ ਨੁੰ ਮੋਤ ਕਿਉਂ ਨਹੀਂ ਆਉਂਦੀ, ??
|
|
12 Nov 2011
|
|
|
|
ਕੁਝ ਲੋਕ ਸਾਡੀ ਦੂਰੀ ਦਾ ਫਾਇਦਾ ਉਠਾਉਣਾ ਚਾਹੁੰਦੇ ਆ,,,
ਪਰ ਉਹਨਾ ਨੂੰ ਕੀ ਪਤਾ ਕਿ ਅਸੀਂ ਤਾ ਤੇਰੀ ਹਰ ਧੜਕਣ ਮਹਿਸੂਸ ਕਰ ਰਹੇ ਆ
|
|
12 Nov 2011
|
|
|
|
ਪਛਾਣ ਤਾਂ ਮੇਰੀ ਕੋਈ ਨਹੀਂ
ਪਤਾ ਨੀ ਕਿਉਂ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ...
ਮੁਹੱਬਤ ਤਾਂ ਮੈਨੂੰ ਓਹਦੇ ਨਾਲ ਬਥੇਰੀ ਹੈ...
ਪਤਾ ਨੀ ਕਿਉਂ ਓਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ !!!
|
|
12 Nov 2011
|
|
|
|
ਸਾਨੂੰ ਸੱਚਾ ਪਿਆਰ ਮਿਲੇ ਸਾਡੀ ਇੰਨੀ ਕਿਸਮਤ ਕਿੱਥੇ,
ਸਾਡੀ ਕੋਈ ਫਿਕਰ ਕਰੇ ਸਾਡੀ ਇੰਨੀ ਕਿਸਮਤ ਕਿੱਥੇ,,
ਜਿਹਨੂੰ ਅਸੀਂ ਪਿਆਰ ਕੀਤਾ ਰੱਬ ਮੰਨ ਕੇ,,
ਉਹ ਸਾਨੂੰ ਕਹਿ ਗਏ ਤੂੰ ਕਿੱਥੇ ਤੇ ਅਸੀਂ ਕਿੱਥੇ!
|
|
12 Nov 2011
|
|
|
|
ਤੂੰ ਅੱਜ ਵੀ ਦਿਲ ਵਿੱਚ ਵਸਦਾ ਏ,
ਕਦੇ ਮਿਲ ਕੇ ਦੇਖ ਲਵੀਂ
|
|
12 Nov 2011
|
|
|
|
|
ਫਰਕ ਸਿਰਫ ਇੰਨਾ ਹੈ "ਪਿਆਰ" ਤੇ "ਰੱਬ" ਵਿੱਚ,
ਇੱਕ ਦੀ ਯਾਦ ਤਕਲੀਫ ਦੇਂਦੀ ਹੈ
ਤੇ ਦੂਸਰੇ ਦੀ ਯਾਦ ਤਕਲੀਫ ਵਿੱਚ ਹੀ ਆਉਂਦੀ
|
|
12 Nov 2011
|
|
|
|
ਰੂਹ ਤੱਕ ਨਿਲਾਮ ਹੋ ਜਾਂਦੀ ਏ ਇਸ਼ਕ ਦੇ ਬਾਜਾਰ ਵਿੱਚ
ਐਨਾ ਸੋਖਾ ਨਹੀਂ ਕਿਸੇ ਨੂੰ ਆਪਣਾ ਬਣਾਉਣਾ
|
|
12 Nov 2011
|
|
|
|
ਰਾਹ ਭੁੱਲਣ ਵਾਲੇ ਇੱਕ ਦਿਨ ਮੁੜ ਆਉਂਦੇ ਨੇ,
ਦਿਲ ਨੁੰ ਰੋਗ ਲਾਉਣ ਵਲੇ ਇੱਕ ਦਿਨ ਪਛਤਾਉਂਦੇ ਨੇ,
ਜੇ ਦਿਲ 'ਚ ਹੋਵੇ ਪਿਆਰ ਸੱਚਾ,
ਦਿਲ ਤੋੜਣ ਵਾਲੇ ਆਪ ਆ ਕੇ ਮਨਾਉਂਦੇ ਨੇ......
|
|
12 Nov 2011
|
|
|
|
ਇਕ ਦਿਲ ਦਿੱਤਾ , ਦੂਜਾ ਪਿਆਰ ਕੀਤਾ ,ਤੀਜਾ ਆਨ ਗਮਾਂ ਨੇ ਘੇਰ ਲਿਆ
ਇਕ ਜੱਗ ਰੁੱਸਿਆ,ਦੂਜਾ ਦਿਲ ਟੁੱਟਿਆ,ਤੀਜਾ ਮੂੰਹ ਸੱਜਨਾ ਨੇ ਫੇਰ ਲਿਆ....
|
|
12 Nov 2011
|
|
|
|
ਖੁਦਾ ਨੇ ਸੁਪਨੇ ਚ' ਕਿਹਾ,ਆਪਣੇ ਗਮਾ ਦੀ ਨੁਮਾਇਸ਼ ਨਾ ਕਰ,ਆਪਣੇ ਨਸੀਬ ਦੀ ਇਉ ਅਜਮਾਇਸ਼ ਨਾ ਕਰ,
ਜੋ ਤੇਰਾ ਹੈ ਤੇਰੇ ਦਰ ਤੇ ਆਪ ਆਵੇਗਾ,ਰੋਜ਼-ਰੋਜ਼ ਉਸਨੂੰ ਪਾਉਣ ਦੀ ਖਵਾਇਸ਼ ਨਾ ਕਰ..........
|
|
12 Nov 2011
|
|
|
|
|
|
|
|
|
|
 |
 |
 |
|
|
|