Punjabi Poetry
 View Forum
 Create New Topic
  Home > Communities > Punjabi Poetry > Forum > messages
Showing page 361 of 1275 << First   << Prev    357  358  359  360  361  362  363  364  365  366  Next >>   Last >> 
upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਉਸਨੂੰ ਤੇਰੀ ਕਦਰ ""uk"" ਤਨਹਾਈਆਂ ਵਿੱਚ ਹੋਵੇਗੀ..........ਅਜੇ ਉਸ ਕੋਲ ਲੋਕ ਬਹੁਤ ਨੇ ਉਹਦਾ ਦਿਲ ਲਾਉਣ ਲਈ.........
18 Jan 2012

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਪਤੰਗਾਂ ਦੀ ਖੇਡ
ਸੀ ਮੇਰੀ ਜ਼ਿੰਦਗੀ ,

ਕੋਈ ਕੱਟ ਗਿਆ ਤੇ ਕੋਈ ਲੁੱਟ ਗਿਆ....!!

... ਜਿਸ ਦੇ ਨਾਮ ਦਾ ਲਾਇਆ
ਸੀ ਬੂਟਾ ਵਿਹੜੇ ਦਿਲ ਦੇ ,

ਓਹ ਪਾਣੀ ਪਾਉਣ ਦੇ ਬਹਾਨੇ ਆਇਆ,
ਪੁੱਟ ਗਿਆ...!!!

_____/)___/)______./¯"""/')
¯¯¯¯¯¯¯¯¯)¯¯)¯¯¯'_„„„„)
18 Jan 2012

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਜਦ-ਜਦ ਵੀ ਹਵਾਵਾਂ ਨਾਲ ਬੂਹੇ-ਬਾਰੀਆਂ ਖੜਕੇ ਨੇ.............ਦਿਲ ਦੇ ਦਰਦ ਯਾਦਾਂ ਵਾਲੀ ਅੱਗ ਨਾਲ ਭੜਕੇ ਨੇ..............ਨਾਮ ""uk"" ਦਾ ਵੀ ਆ ਗਿਆ ਜਦ ਗਿਣਤੀ ਹੋਈ ਉਹਨਾ ਦੀ............ਜਿਹੜੇ-ਜਿਹੜੇ ਇਸ਼ਕ ਵਿੱਚ ਤੜਫੇ ਨੇ.........
18 Jan 2012

Lakhvir Singh
Lakhvir
Posts: 52
Gender: Male
Joined: 20/Jul/2011
Location: Malerkotla
View All Topics by Lakhvir
View All Posts by Lakhvir
 

ਅਸੀ ਮੋਤ ਨੂੰ ਵੀ ਜਿੳਣਾ ਸਿਖਾ ਦੇਵਾਗੇ.........ਬੁੱਝੀ ਜੇ ਸ਼ਮਾ ਤਾ ਉਹਨੂੰ ਵੀ ਜਲਾ ਦੇਵਾਗੇ...............ਸੋਹ ਰੱਬ ਦੀ ਜਿਸ ਦਿਨ ਜਾਵਾਗੇ ਦੁਨੀਆ ਤੋ........ਇਕ ਵਾਰੀ ਤਾ ਜ਼ਰੂਰ ਤੇਨੂੰ ਵੀ ਰੁਲਾ ਦੇਵਾਗੇ..............

 

 

 

 

 

bahut hi touching hai upwinder ji....

18 Jan 2012

Lakhvir Singh
Lakhvir
Posts: 52
Gender: Male
Joined: 20/Jul/2011
Location: Malerkotla
View All Topics by Lakhvir
View All Posts by Lakhvir
 

Kash Tu Dekh Sakti Mujhay Raat K Us Pehar Mein,
Kitni Be-Dardi Sy Teri Yaadein Meri Neend Chura Leti Hein !!!

18 Jan 2012

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਕਿੰਨੇ ਖੁਸ਼ਕਿਸਮਤ ਸੀ ਉਹ ਲੋਕ "ਰੱਬਾ" ਜਿੰਨਾ ਨੇ ਤੇਨੂੰ ਪਾ ਲਿਆ,_ --- ਸਾਡੇ ਤੋ ਤਾ ਮੁਸ਼ਕਿਲ ਹੋ ਗਿਆ ਇੱਕ ਇਨਸਾਨ ਨੂੰ ਪਾੳਣਾ,
19 Jan 2012

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਸਾਡੀ ਗਲਤੀ ਦੀ ਸਜਾ ਸਾਨੂੰ ਤੂ ਜੋ ਮਰਜੀ ਦੇ ਅਸੀ ਸਿਰ ਮਥੇ ਉਹ ਜਰਲਾਂਗੇ ,,
ਪਰ ਤੇਰੇ ਤੋ ਦੂਰ ਹੋਣ ਦਾ ਫੱਟ ਸਾਤੋ ਜਰਿਆ ਨਇਓ ਜਾਣਾ...
ਇਹ ਸਮੰਦਰ ਬੜਾ ਡੂੰਗਾ ਇਕ ਵਾਰ ਜੇ ਡੁਬੇ...
ਮੂੜ ਸਾਤੋ ਫਿਰ ਤਰਿਆ ਨਇਉ ਜਾਣਾ
19 Jan 2012

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਜਾ ਕੀਤੀ ਤੇਰੀ ਮਾਫ ਖਤਾ,ਪਰ ਤੈਨੂੰ ਰੁਲਾਇਆ ਨਹੀ ਜਾਣਾ!!
ਤੈਨੂੰ ਖੋ ਕੇ ਮੇਰਿਆ ਸੱਜਣਾਂ ਵੇ,ਹੋਰ ਕੁਝ ਪਾਇਆ ਨਹੀ ਜਾਣਾ
19 Jan 2012

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਜਦ ਸੱਪਨੇ ਆਧੂਰੇ ਰਹਿ ਜਾਂਦੇ ਨੇ ,ਤਾ ਦੁੱਖ ਦਰਦ ਸਭ ਅੱਥਰੂ ਬਣ ਬਹਿ ਜਾਦੇਂ ਨੇ,__
ਜੋ ਕਹਿੰਦੇ ਨਹੀ ਥੱਕਦੇ ਕਿ ਅਸੀ ਸਿਰਫ ਤੇਰੇ ਹਾ ਪਤਾ ਨਹੀ ਉਹ ਹੀ ਕਿਵੇ ਅਲਵਿਦਾ ਕਹਿ ਜਾਦੇਂ ਨੇ,__
19 Jan 2012

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਮੇਰੇ ਪਿਆਰ ਦੇ ਵਿੱਚ ਕੋਈ ਕਸਰ ਨਾ ਸੀ, ਨਾ ਅੱਜ ਤੱਕ ਗਲਤ ਨਿਗਾਹ ਕੀਤੀ,
ਤੇਰੀ ਹਰ ਮੁਲਾਕਾਤ ਮੇਂ ਇਜ ਕੀਤੀ ਕਿਵੇ ਮੂਸਾ ਨਾਲ ਖੁਦਾ ਕੀਤੀ,
ਨਾ ਫਰਕ ਕੀਤਾ ਤੇਰੀ ਪੂਜਾ ਦਾ ਨਾ ਖਂਤਰੇਆ ਦੀ ਪਰਵਾਹ ਕੀਤੀ,
ਇੱਕ ਰੱਬ ਹੀ ਨਾ ਤੇਨੂੰ ਕਹਿ ਸਕਿਆ ਬਾਕੀ ਸਾਰੀ ਰਸਮ ਅਦਾ ਕੀਤੀ♥
19 Jan 2012

Showing page 361 of 1275 << First   << Prev    357  358  359  360  361  362  363  364  365  366  Next >>   Last >> 
Reply