|
 |
 |
 |
|
|
Home > Communities > Punjabi Poetry > Forum > messages |
|
|
|
|
|
|
ਯਾਦ ਜੇਹੀ |
ਬੰਜਰ ਇਹਨਾਂ ਨੈਣਾਂ ਵਿੱਚ ਕੋਈ ਸੁਨਾਮੀ ਛਲਕ ਆਉਂਦੀ ਹੈ,,
ਜਦ ਮੁੱਦਤਾਂ ਬਾਦ ਉਹ ਕਹਿ ਛੱਡਦੀ,,
ਬਰਾੜ ਅੱਜ ਤੇਰੀ ਯਾਦ ਜੇਹੀ ਆਉਂਦੀ ਹੈ..
--ਅਮਨ ਬਰਾੜ
ਬੰਜਰ ਇਹਨਾਂ ਨੈਣਾਂ ਵਿੱਚ ਕੋਈ ਸੁਨਾਮੀ ਛਲਕ ਆਉਂਦੀ ਹੈ,,
ਜਦ ਮੁੱਦਤਾਂ ਬਾਦ ਉਹ ਕਹਿ ਛੱਡਦੀ,,
ਬਰਾੜ ਅੱਜ ਤੇਰੀ ਯਾਦ ਜੇਹੀ ਆਉਂਦੀ ਹੈ..
--ਅਮਨ ਬਰਾੜ
|
|
12 Mar 2012
|
|
|
|
ਕਿਸਮਤ ਆਪਣੀ ਰੱਬ ਤੋ ਲਿਖਵਾ ਕਿ ਲਿਆਏ ਹਾ,
ਏਵੈ ਤਾ ਨਹੀ ਸੱਜਨਾ ਤੇਰੇ ਇੰਨੇ ਕਰੀਬ ਆਏ ਹਾ
ਕਿਤੇ ਬੈਠ ਕਿ ਵੇਖੀ ਧਿਆਨ ਨਾਲ ਹਥੇਲੀ ਆਪਣੀ,
ਤੇਰੀ ਤਕਦੀਰ ਵਿੱਚ ਲਕੀਰ ਬਣ ਕਿ ਆਏ ਹਾ
|
|
12 Mar 2012
|
|
|
|
ਤੇਰੀ ਮਰਜ਼ੀ ਏ ਸਾਡੇ ਨਾਲੋ ਵੱਖ ਹੋਣ ਦੀ, ਸਾਡੀ ਮਰਜ਼ੀ ਏ ਤੇਰੇ ਪਿੱਛੇ ਕੱਖ ਹੋਣ ਦੀ...........
|
|
13 Mar 2012
|
|
|
|
galti de nal dil jida jida main dukhaia.. changa jan menu jine dil ch vsaia .. sab kolo mangda ha mafi hath jod ke .. waqt rakh denda yaaro bande nu tod ke.....
|
|
13 Mar 2012
|
|
|
|
पूछ मुझसे मांगती है ग़ज़ल कितना लहू | लोग समझते हैं धंधा इसे आराम का ||
|
|
14 Mar 2012
|
|
|
|
ਸੁਨੀਲ ਕੁਮਾਰ |
ਤਲਾਸ਼ ਬਣ ਕੇ ਰਹਿ ਗਈ ਏ ਜਿੰਦਗੀ ਮੇਰੀ.... ਲਭਦੀ ਹੈ ਤੇਰੀਆਂ ਯਾਦਾਂ ਤੋਂ ਦੁਰ ਹੋਣ ਦੇ ਬਹਾਨੇ.....
ਸੁਨੀਲ ਕੁਮਾਰ
|
|
15 Mar 2012
|
|
|
|
कितने आंसू बहा दिए चार दिन के प्यार..... में .......... काश सजदे में बहाए होते तो गुनाहगार ना रहते ................
Unknown
|
|
15 Mar 2012
|
|
|
|
ਔਰ ਭੀ ਵਜਹ ਹੈਂ ਜਿੰਦਗੀ ਕੇ ਗਮਗੀਨ ਹੋਣੇ ਮੇਂ......... ਇਕ ਉਸਕਾ ਨਾਮ ਲੈਨਾ ਮੇਰੀ ਬੇਵਫਾਈ ਹੋਗੀ ..................
ਸੁਨੀਲ ਕੁਮਾਰ
|
|
15 Mar 2012
|
|
|
|
ਮੈਂ ਗਿਰਵੀ ਰੱਖ ਆਇਆਂ ਹਾਂ ਉਨਾਂ ਕੋਲ ਦਿਨ ਬਹਾਰਾਂ ਦੇ ਛੁਡਾਵਾਂਗਾ ਕਿਸੇ ਦਿਨ ਜਦੋਂ ਦਿਨ ਬਦਲਣਗੇ ਯਾਰਾਂ ਦੇ........
|
|
15 Mar 2012
|
|
|
|
ਦਰਦ ਦਿਲਾਂ ਦਾ ਜਾਣਦੇ, ਦਿਲ ਵਾਲੇ,ਬੇਕਦਰਾਂ ਨੂੰ ਦਿਲਾਂ ਦੀ ਸਾਰ ਕਿ ਹੈ ਦਿਲਾ ਛੱਡ ਦੇ ਯਾਰੀਆਂ ਲਾਊਣੀਆਂ ਤੂੰ,ਬੇਵਫਾ ਕਿ ਜਾਣਦੇ ਪਿਆਰ ਕਿ ਹੈ ............
|
|
16 Mar 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|