Home > Communities > Punjabi Poetry > Forum > messages
ग़ज़ल के लिए बंदिश ओ अल्फाज़ ही नहीं
काफी जिगर का खून भी कुश चाहिए असर के लिए
03 Mar 2012
ਬੇ-ਅਦਾ ,ਵਾਸਤਾ ਜੋ ਮਿਲ ਜਾਤਾ ਹੈ ਇਸ ਜਮਾਨੇ ਮੇਂ ਰਾਹ ਜੁਦਾ 'ਸਾਹੀਰ ਕੇ ' ਹਰ ਕਰਜ਼ ਚੁਕਾਨਾ ਪੜਤਾ ਹੈ-pਕੁਮਾਰ
03 Mar 2012
ਗਮਾਂ ਦੀ ਰਾਤ ਲੰਮੀ ਏ ਜਾ ਮੇਰੇ ਗੀਤ ਲੰਮੇ ਨੇ ਨਾਂ ਭੈੜੀ ਰਾਤ ਮੁੱਕਦੀ ਏ ਨਾ ਮੇਰੇ ਗੀਤ ਮੁੱਕਦੇ ਨੇ . shiv
03 Mar 2012
New to this site. Absolutely loved the posts everybody has shared. So I thought of contributing as well. Here is a couplet I wrote myself. I hope you guys will like it.
Hashar ke din ki hasrat to ab muddat se hai,
bas zinda hain kyunki jal to yahaan bhi rahe hain.
08 Mar 2012
Eh vi aape likhiya ji...
Dil gi gal khol suna taan devaan,
darr da haan thud jaan na athru tere.
08 Mar 2012
ਪੰਛੀ, ਪਰਦੇਸੀ ਅਤੇ ਟੁਟੇ ਹੋਏ ਤਾਰਿਆ ਨੂੰ, ਕਿਹਨੇ ਕਦੋ ਗਲ ਲਾਈਆ ਦੱਸਦੇ ਵਿਚਾਰਿਆ ਨੂੰ........
09 Mar 2012
Ausay Maloom Nahi uski Kitni zarorat Hai Mujhe... Jasay Sukhay hua GALAY Ko Talab PANI ki ho....!
09 Mar 2012
~ Us Ki Muhabbat Mein Sharakat Nahi Qabool Mujhe
Wo Mera Hai To Bus Khawab Bhi Mery Dekhy. ~
09 Mar 2012
ਤੈਨੂੰ ਹੀ ਨਾ ਫੁਰਸਤ ਮਿਲੀ ਪੜਨ ਦੀ ਕਦੇ,,
ਮੈਂ ਤੇਰੇ ਸ਼ਹਿਰ ਵਿੱਚ ਵਿਕਦਾ ਰਿਹਾ ਕਿਤਾਬਾਂ ਦੇ ਵਾਂਗ..
ਤੈਨੂੰ ਹੀ ਨਾ ਫੁਰਸਤ ਮਿਲੀ ਪੜਨ ਦੀ ਕਦੇ,,
ਮੈਂ ਤੇਰੇ ਸ਼ਹਿਰ ਵਿੱਚ ਵਿਕਦਾ ਰਿਹਾ ਕਿਤਾਬਾਂ ਦੇ ਵਾਂਗ..
ਤੈਨੂੰ ਹੀ ਨਾ ਫੁਰਸਤ ਮਿਲੀ ਪੜਨ ਦੀ ਕਦੇ,,
ਮੈਂ ਤੇਰੇ ਸ਼ਹਿਰ ਵਿੱਚ ਵਿਕਦਾ ਰਿਹਾ ਕਿਤਾਬਾਂ ਦੇ ਵਾਂਗ..
ਤੈਨੂੰ ਹੀ ਨਾ ਫੁਰਸਤ ਮਿਲੀ ਪੜਨ ਦੀ ਕਦੇ,,
ਮੈਂ ਤੇਰੇ ਸ਼ਹਿਰ ਵਿੱਚ ਵਿਕਦਾ ਰਿਹਾ ਕਿਤਾਬਾਂ ਦੇ ਵਾਂਗ..
Yoy may enter 30000 more characters.
12 Mar 2012
SUNIL KUMAR
ਅੱਜ ਦਿਲ ਨੂੰ ਥੋੜਾ ਸੁਕੂਨ ਮਿਲ ਗਿਆ.... ਝੂਠਾ ਹੀ ਸਹੀ .... ਉਹਦਾ ਖਵਾਬ ਤਾਂ ਆਇਆ ................... ਸੁਨੀਲ ਕੁਮਾਰ
12 Mar 2012
Copyright © 2009 - punjabizm.com & kosey chanan sathh