|
 |
 |
 |
|
|
Home > Communities > Punjabi Poetry > Forum > messages |
|
|
|
|
|
|
|
लोग हर मोड़ पे रुक रुक के संभलते क्यूँ हैं इतना डरते हैं तो फिर घर से निकलते क्यूँ हैं........
|
|
23 Mar 2012
|
|
|
|
ਵੋ ਮੁਝੇ ਭੂਲ ਹੀ ਗਿਆ ਹੋਗਾ
ਵਰਨਾ ਇਤਨੀ ਮੁਦਤ ਕੋਈ ਖਫ਼ਾ ਨਹੀ ਰਹਤਾ
ਵੋ ਮੁਝੇ ਭੂਲ ਹੀ ਗਿਆ ਹੋਗਾ
ਵਰਨਾ ਇਤਨੀ ਮੁਦਤ ਕੋਈ ਖਫ਼ਾ ਨਹੀ ਰਹਤਾ
|
|
23 Mar 2012
|
|
|
|
ਬਿਛੜ ਕੇ ਭੀ ਵੋ ਰੋਜ਼ ਮਿਲਤਾ ਹੈ ਮੁਝੇ ਖਾਬ ਨਗਰ ਮੇ
ਅਗਰ ਯੇ ਨੀਂਦ ਨਾ ਹੋਤੀ ਤੋ ਕਬ ਕੇ ਮਰ ਗਏ ਹੋਤੇ...
ਬਿਛੜ ਕੇ ਭੀ ਵੋ ਰੋਜ਼ ਮਿਲਤਾ ਹੈ ਮੁਝੇ ਖਾਬ ਨਗਰ ਮੇ
ਅਗਰ ਯੇ ਨੀਂਦ ਨਾ ਹੋਤੀ ਤੋ ਕਬ ਕੇ ਮਰ ਗਏ ਹੋਤੇ...
|
|
23 Mar 2012
|
|
|
|
ਪੱਬ ਬੋਚ ਕੇ ਟਿਕਾਵੀ ਮਨਾ ਮੇਰਿਆ ..... ਅੱਗੇ ਪਿਆ ਕਚ ਲਗਦਾ, ਕੰਡੇ ਆਪਣੇ ਹੀ ਵਿਛਾਉਂਦੇ ਰਾਹਾਂ ਵਿਚ... ਕਿਸੇ ਦਾ ਕਿਹਾ ਸਚ ਲਗਦਾ ..
|
|
23 Mar 2012
|
|
|
|
ਆਪਣੇ ਜਿਸਮ ਨੁੰ ਨਾ ਸ਼ਿਗਾਰ ਤੂੰ ਇਵੇ ਇਹਨੇ ਤਾ ਮਿੱਟੀ ਵਿੱਚ ਮਿਲ ਜਾਣਾ ਹੈ , ਸ਼ਿੰਗਾਰਨਾ ਹੀ ਹੈ ਤਾ ਆਪਣੀ ਰੂਹ ਨੂੰ ਸ਼ਿੰਗਾਰ ਜਿੰਨੇ ਰੱਬ ਕੋਲ ਜਾਣਾ ਹੈ !..............
|
|
23 Mar 2012
|
|
|
|
|
ਅਖਾਂ ਭਰੀਆਂ ਤਾ ਕਹਿੰਦੇ ਨੇ ਸਭ ਹੰਝੂ , ਦਿਲ ਭਰੇ ਦਾ ਨਾ ਬੁਝਿਆ ਸਵਾਲ ਕਿਸੇ ਨੇ . ਕੋਈ ਆਪਣਾ ਤਾ ਦੁਖ - ਸੁਖ ਫੋਲ ਲੈਂਦਾ, ਤੇਰੇ ਬਿਨਾ ਨਾ ਪੁਛਿਆ ਹਾਲ ਕਿਸੇ ਨੇ........
|
|
23 Mar 2012
|
|
|
|
ਸਿਖਰ ਦੁਪਹੇਰ ਸਿਰ ਤੇ, ਮੇਰਾ ਢਲ ਚਲਇਆ ਪਰ੍ਸ਼ਾਵਾ
ਕਬਰਾ ਉਡੀਕ ਦੀਆ ਮੈਨੂੰ, ਜੇਓ ਪੁੱਤਰਾਂ ਨੂੰ ਮਾਵਾ..
- ਸ਼ਿਵ ਕੁਮਾਰ ਬਟਾਲਵੀ
ਸਿਖਰ ਦੁਪਹੇਰ ਸਿਰ ਤੇ, ਮੇਰਾ ਢਲ ਚਲਇਆ ਪਰ੍ਸ਼ਾਵਾ
ਕਬਰਾ ਉਡੀਕ ਦੀਆ ਮੈਨੂੰ, ਜੇਓ ਪੁੱਤਰਾਂ ਨੂੰ ਮਾਵਾ..
- ਸ਼ਿਵ ਕੁਮਾਰ ਬਟਾਲਵੀ
|
|
24 Mar 2012
|
|
|
|
ਜੋਬਨ ਰੁੱਤੇ ਜੋ ਵੀ ਮਰਦਾ , ਫੁੱਲ ਬਣਦੇ ਜਾਂ ਤਾਰਾ
ਜੋਬਨ ਰੁੱਤੇ ਆਸਿਕ਼ ਮਰਦੇ, ਜਾਂ ਕੋਈ ਕਰਮਾ ਵਾਲਾ...!!
ਜੋਬਨ ਰੁੱਤੇ ਜੋ ਵੀ ਮਰਦਾ , ਫੁੱਲ ਬਣਦੇ ਜਾਂ ਤਾਰਾ
ਜੋਬਨ ਰੁੱਤੇ ਆਸਿਕ਼ ਮਰਦੇ, ਜਾਂ ਕੋਈ ਕਰਮਾ ਵਾਲਾ...!!
|
|
24 Mar 2012
|
|
|
|
ਤਬਦੀਲੀ ਜਬ ਭੀ ਆਤੀ ਹੈ ਮੌਸਮ ਕੀ ਇਨਾਯਤ ਮੇ
ਕਿਸੀ ਕਾ ਯੂੰ ਬਦਲ ਜਾਨਾ ਬਹੁਤ ਹੀ ਯਾਦ ਆਤਾ ਹੈ..
ਤਬਦੀਲੀ ਜਬ ਭੀ ਆਤੀ ਹੈ ਮੌਸਮ ਕੀ ਇਨਾਯਤ ਮੇ
ਕਿਸੀ ਕਾ ਯੂੰ ਬਦਲ ਜਾਨਾ ਬਹੁਤ ਹੀ ਯਾਦ ਆਤਾ ਹੈ..
|
|
24 Mar 2012
|
|
|
|
ਉਲਝਤਾ ਛੋੜ ਗਿਆ ਸਵਾਲੋਂ ਮੇ
ਵੋ ਏਕ ਸ਼ਖਸ਼ ਜੋ ਅਪਨਾ ਥਾ ਸ਼ਹਿਰ ਵਾਲੋਂ ਮੇ
ਉਲਝਤਾ ਛੋੜ ਗਿਆ ਸਵਾਲੋਂ ਮੇ,
ਵੋ ਏਕ ਸ਼ਖਸ਼ ਜੋ ਅਪਨਾ ਥਾ ਸ਼ਹਿਰ ਵਾਲੋਂ ਮੇ...
|
|
24 Mar 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|