|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਜਿਸ ਦਿਨ ਲੱਗਾ ਤੁਸੀਂ ਸੱਚੀ ਸਾਨੂੰ ਪਿਆਰ ਕਰਦੇ ਹੋੰ, ਉਸ ਦਿਨ ਅਸੀ ਤੁਹਾਨੂ ਰੱਬ ਤੌ ਵੀ ਖੋਹ ਕੇ ਲੈ ਆਵਾਗੇ..........
|
|
24 Feb 2012
|
|
|
|
ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ,
ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ.............
|
|
24 Feb 2012
|
|
|
|
ਸਾਡੀ ਪਹਿਚਾਣ ਲਈ ਐਨੀ ਗੱਲ ਹੀ ਕਾਫੀ ਏ, ਅਸੀ ਉਹਨਾਂ ਰਸਤਿਆਂ ਤੇ ਨਹੀ ਜਾਦੇ ਜਿਹੜੇ ਆਮ ਹੋਣ............
|
|
24 Feb 2012
|
|
|
|
ਅਮਰੀਕਾ ਵਰਗਾ ਦੇਸ਼ ਤਾਂ ਦਿੱਲ ਖਿੱਚਦਾ ਜ਼ਰੂਰ ਹੈ, ਪਰ ਆਪਨੇ ਵਤਨ ਦੀ ਮਿੱਟੀ ਦਾ ਕੁਝ ਵੱਖਰਾ ਸਰੂਰ ਹੈ............
|
|
24 Feb 2012
|
|
|
|
ਡਾਲਰਾਂ ਦੀਆਂ ਮਿੱਠੀਆਂ ਜੇਲਾਂ ਦੇ ਕੈਦੀ ਅਸੀ ਬਣਕੇ ਰਿਹ ਗਏ, ਦੇਸ ਹੋਇਆ ਪਰਦੇਸ ਜਾਂਦੀ ਵਾਰ ਦਿੱਲੀ ਅਏਰਪੋਟ ਤੇ ਕਿਹ ਗਏ.........
|
|
24 Feb 2012
|
|
|
|
|
ਮੇਰੀ ਰੂਹ ਵਿਚ ਮੇਰਾ ਯਾਰ ਵਸਦਾ,ਮੇਰੀ ਅੱਖ ਵਿਚ ਉਸਦਾ ਦੀਦਾਰ ਵਸਦਾ, ਸਾਨੂੰ ਅਪਣੇ ਦਰਦ ਦੀ ਪਰਵਾਹ ਨਹੀਂ,ਪਰ ਰੱਬ ਕਰੇ ਹਰ ਵਕਤ ਰਹੇ ਮੇਰਾ ਯਾਰ ਹੱਸਦਾ........
|
|
24 Feb 2012
|
|
|
|
ਇਸ਼ਕ਼ ਕਮਾਇਆ ਡਰ ਦੁਨੀਆ ਦਾ ਲਾਹ ਕੇ ਮੈਂ, ਸੱਜਣਾ ਤੈਨੂ ਲਭਿਆ ਰੱਬ ਗਵਾ ਕੇ ਮੈਂ...............
|
|
24 Feb 2012
|
|
|
|
ਮਿਲੇ ਜੋ ਮਹਿੰਗੇ ਤੋਹਫਿਆਂ ਵਿੱਚ ਪਾ ਕੇ, ਸਿਰਫ ਓਹੀ ਨੀ ਸੱਚਾ ਪਿਆਰ ਹੁੰਦਾ,
ਦੋਸਤੀ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ, ਹੋਰ ਰਿਸ਼ਤਾ ਨਹੀਂ ਕੋਈ ਏਨਾ ਵਫਾਦਾਰ ਹੁੰਦਾ.........
|
|
24 Feb 2012
|
|
|
|
waah , bahut khoob jasbir ji..
|
|
24 Feb 2012
|
|
|
|
ਕਤਲ ਕਰ ਦੋ ਨਿਗਾਹੋਂ ਸੇ ਨਾ ਤਕਲੀਫ਼ ਹੋ ਦੋਨੋ ਕੋ ਤੁਮਹੇ ਖੰਜਰ ਉਠਾਨੇ ਕੀ ਹਮੇਂ ਗਰਦਨ ਝੁਕਾਨੇ ਕੀ
|
|
24 Feb 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|