|
 |
 |
 |
|
|
Home > Communities > Punjabi Poetry > Forum > messages |
|
|
|
|
|
|
ਨਵੇ ਚੰਨ |
ਜੁਗਨੂੰਓ ਹਿਮੰਤ ਕਰ ਲਵੋ ਨਵੇ ਚੰਨ ਉਗਾਉਣ ਦੀ,
ਇਸ ਤੋ ਪੇਹ੍ਲਾਂ ਕੇ ਇਥੇ ਹਨੇਰੇਆਂ ਦੀ ਹ੍ਕ਼ੂਮਤ ਹੋ ਜਾਵੇ...
|
|
16 Mar 2012
|
|
|
|
ਬਾਰ ਖੋਲ ਅਕਲਾਂ ਦਾ ,
ਮੁਲ ਪੈਂਦਾ ਨਹੀਓਂ ਸ਼ਕਲਾਂ ਦਾ,
ਮੇਰੀ ਸੁਨ ਫਰਿਆਦ.... ਮੈਨੂੰ ਦੇ ਦੇ ਸਲੀਕਾ,
ਕੋਈ ਜੀਣ ਦਾ ਤਰੀਕਾ,
ਏਹੋ ਕਰਾਂ ਅਰਦਾਸ....ਸਤਬੀਰ ੧੬ ਮਾਰਚ ੨੦੧੨
|
|
17 Mar 2012
|
|
|
|
ਇਕ ਗੂੜ੍ਹਾ ਪਿਆਰ,ਦੂਜਾ ਸੋਹਣਾ ਸਾਡਾ ਯਾਰ,ਉੱਤੋਂ ਰੁੱਸੇ ਬਾਰ ਬਾਰ, ਸਾਥੋਂ ਸਹਿ ਨੀ ਹੋਣਾ,ਸੋਹਣਿਆ ਬਿਨ ਸਾਥੋਂ ਰਹਿ ਨੀ ਹੋਣਾ..............
|
|
17 Mar 2012
|
|
|
|
ਕੁਝ ਇਸ ਤਰਾਂ ਦੀ ਚੋਟ ਦਿਤੀ ਇਸ਼ਕ ਨੇ ਮੈਨੂੰ,ਮੁੜ ਕਿਸੇ ਨੂੰ ਚੁਹੰਣ ਦਾ ਨਾ ਹੌਸਲਾ ਕਰਾ,
ਮਹਿੰਦੀ ਰਚਾ ਕੇ ਉਹ ਭੁਲ ਗਈ ਮੈਨੂੰ , ਲੱਹੂ ਵਿੱਚ ਰਚੀ ਨੂੰ ਕਿਦਾ ਵਿਦਾ ਕਰਾ........
|
|
17 Mar 2012
|
|
|
|
pyar dia rahan vich ''fas har koi jave..... aksar muskil hunda ee.... mud aauna mittro
|
|
17 Mar 2012
|
|
|
|
|
ਮੈ ਹਰ ਨਗਮੇਂ ਅੰਦਰ ਉਸਨੂੰ ਰੋਜ਼ ਖਤ ਲਿਖਦਾ ਰਿਹਾ, ਕਾਸ਼! ਕੋਈ ਉਸਨੂੰ ਇਹ ਦੱਸੇ ਬੇਰੁਖੀ ਕੀ ਚੀਜ਼ ਏ............
|
|
17 Mar 2012
|
|
|
|
Bewafa ki yeh duniya hai zara sambhal kar chalna ,
yahan log Barbaad karne ke liye bhee mohabbat ka sahara lete hain .
|
|
17 Mar 2012
|
|
|
|
ਕੀ ਜਰੂਰਤ ਹੈ ਹੱਥਾਂ ਚ ਪੱਥਰ ਚੁੱਕਣ ਦੀ ਤੋੜਨ ਵਾਲੇ ਤਾਂ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ..........
|
|
17 Mar 2012
|
|
|
|
Baat Aik Shakhs Ki Nhi Loogon . . Uth Gai Hain Wafaaiyen Dunya Se …!!!
|
|
17 Mar 2012
|
|
|
|
Tujh Ko Kia iLm Tujhe Haarnay Waalay Kuch Log, Kis Qadar Sakht Nidaamat Se Tujhe Dekhtay Hain..
|
|
17 Mar 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|