|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਜਾਨ ਤੇ ਨਿਕਲ ਵੀ ਗਈ ਏ ,ਬਸ ਕੁਛ ਕੁ ਸ੍ਹਾਹ ਬਾਕੀ ਨੇ, ਤੂੰ ਅਰਥੀ ਚੁਕਣ ਆ ਜਾਵੀ ,ਬਸ ਇਹੀ ਅਰਮਾਨ ਬਾਕੀ ਏ........
|
|
25 Feb 2012
|
|
|
|
ਉਸਦੇ ਦੂਰ ਹੋਣ ਨਾਲ ਕੁਝ ਖਾਸ ਫਰਕ ਤਾਂ ਨਹੀਂ ਪਿਆ, ਪਰ ਬਸ, ਉਸ ਜਗ੍ਹਾ ਦਰਦ ਜਿਹਾ ਰਹਿੰਦਾ ਜਿੱਥੇ ਕਦੀ ਦਿਲ ਹੋਇਆ ਕਰਦਾ ਸੀ..........
|
|
25 Feb 2012
|
|
|
|
ਸੌ ਜਾਂਦਾ ਹੈ ਹਰ ਕੋਈ, ਆਪਣੇ ਕੱਲ ਦੇ ਲਈ, ਪਰ ਕੋਈ ਇਹ ਨਹੀ ਸੋਚਦਾ, ਕਿ ਅੱਜ ਜਿਸਦਾ ਦਿੱਲ ਦੁਖਾਇਆ ਉਹ ਸੁੱਤਾ ਵੀ ਹੈ ਕਿ ਨ.................
|
|
25 Feb 2012
|
|
|
|
ਸਲਾਮਤ ਰਹਿਨ ਉਹ ਲੋਕ ਜਿਹੜੇ ਨਫ਼ਰਤ ਮੈਨੂੰ ਕਰਦੇ ਨੇ, ਪਿਆਰ ਨਹੀ ਤਾ ਨਫ਼ਰਤ ਸਹੀ ਚੱਲੋ ਕੁਝ ਤਾਂ ਦਿਲੋ ਕਰਦੇ ਨੇ.........
|
|
25 Feb 2012
|
|
|
|
ਕਿਸੇ ਕੌਮ ਦੀ ਗਿਣਤੀ ਜੇ ਵੇਖਣੀ ਹੋਵੇ, ਕਦੇ ਗਿਣੋ ਨਾ ਉਸਦੇ ਮੁਰੀਦ ਕਿੰਨੇ ਬੰਦੇ ਗਿਣੋ ਨਾ ਸਗੋ ਇਹ ਕਰੋ ਗਿਣਤੀ, ਉਸ ਕੌਮ ਵਿੱਚ ਹੋਏ ਸ਼ਹੀਦ ਕਿੰਨੇ..........
|
|
25 Feb 2012
|
|
|
|
|
Khawab, Khayal, Haqiqat, Yakeen, Gham or Khushiyan
Zara Si Umar Meri Kis Kis Ke Sath Guzar Gyi.....Sarkaar.!!!!
|
|
27 Feb 2012
|
|
|
|
ਇਸ਼ਕ ਦੇ ਰੰਗ ਅਨੋਖੇ ਨੇ,
ਵਫਾ ਘਟ ਤੇ ਜਿਆਦਾ ਧੋਖੇ ਨੇ.........
|
|
28 Feb 2012
|
|
|
|
ਦਿਲ ਨਾਲ ਖੇਡ ਕੇ ਸਜਨਾ ਨੇ ਬਸ ਸੁਟਣਾ ਹੀ ਸਿਖਿਆ ਦਿਲ ਤੇ ਕੱਚ ਦੀ ਕਿਸਮਤ ਦੇ ਵਿਚ ਟੁੱਟਣਾ ਹੀ ਲਿਖਿਆ ...........
|
|
28 Feb 2012
|
|
|
|
ਮੈਂ ਕੁੱਝ ਵੀ ਨਹੀਂ ਯਾਰਾ ਤੇਰੇ ਬਿਨਾਂ, ਤੂੰ ਸਾਰ ਹੈ ਮੇਰੀ ਕਹਾਣੀ ਦਾ, ਤੇਰਾ ਵਜੂਦ ਸਮੁੰਦਰਾਂ ਤੋਂ ਵੱਧ ਕੇ ਹੈ ,ਮੈਂ ਬੱਸ ਤੁੱਪਕਾ ਹਾਂ ਇੱਕ ਪਾਣੀ ਦਾ.........
|
|
28 Feb 2012
|
|
|
|
ਗੱਲ ਕਰਾਂ ਆਪਣੇ ਰਿਸ਼ਤੇ ਦੀ,ਜਿਵੇਂ ਪਾਣੀ ਦਾ ਖੂਹ ਨਾਲ, ਜਿੱਥੇ ਜਿੱਥੇ ਤੂੰ ਕਦਮ ਰੱਖੇਂ,ਮੇਰਾ ਰਿਸ਼ਤਾ ਓ ਜੂਹ ਨਾਲ, ਇਹ ਜਿਸਮਾਂ ਦਾ ਨੀ ਖੇਲ,ਮੇਰਾ ਰਿਸ਼ਤਾ ਤੇਰੀ ਰੂਹ ਨਾਲ.............
|
|
28 Feb 2012
|
|
|
|
|
|
|
|
|
|
 |
 |
 |
|
|
|