|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਸਪੁਰਦ ਏ ਖਾਕ ਕਰ ਡਾਲਾ ਤੇਰੀ ਆਂਖੋਂ ਕੀ ਮਸਤੀ ਨੇ
ਹਜ਼ਾਰੋੰ ਸਾਲ ਜੀ ਲੇਤੇ ਅਗਰ ਹਮ ਪ੍ਯਾਰ ਨਾ ਕਰਤੇ
ਸਪੁਰਦ ਏ ਖਾਕ ਕਰ ਡਾਲਾ ਤੇਰੀ ਆਂਖੋਂ ਕੀ ਮਸਤੀ ਨੇ,
ਹਜ਼ਾਰੋੰ ਸਾਲ ਜੀ ਲੇਤੇ ਜੋ ਤੁਮਸੇ ਪ੍ਯਾਰ ਨਾ ਕਰਤੇ..
|
|
18 Mar 2012
|
|
|
|
ਕੰਨੀਂ ਪੈਂਦਾ ਏ ਸ਼ੋਰ, ਤਾਹੀਂ ਖਿਚੇ ਕੋਈ ਡੋਰ,ਮੈਨੂੰ ਤੇਰੇ ਵੱਲ ਮਾਲਕਾ...
ਚੱਲਣਾ ਸਿਖਾ ਦੇ, ਦੁਖ ਝੱਲਣਾ ਸਿਖਾ ਦੇ, ਗੋਲ ਚੱਕੀ ਦੇਆ ਚਾਲਕਾ...... ਸਤਬੀਰ
|
|
19 Mar 2012
|
|
|
|
kite sma kd k mil javi chndrya....
tere naal bitaye hoye pla to bina mra hai hi kon...
lovepreet dhaliwal
|
|
20 Mar 2012
|
|
|
|
mana k har ik jindgi mein gum aate hai...
magar jitne gum mujhe mile utni meri umar na thi...
unkwn
|
|
20 Mar 2012
|
|
|
|
ਓਹਦੇ ਵਿਛੋੜੇ ਨੇ ਲਾਈ ਪੀੜ ਐਸੀ,ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ,
ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ,ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ...........
|
|
20 Mar 2012
|
|
|
|
|
Tumhari baat lambi hai daleel’en hain bahanay hain, Hamari baat itni hai hamari aarzoo tum ho…JEO
|
|
20 Mar 2012
|
|
|
|
ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ,ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ, ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ,ਤੇ ਲਾਸ਼ ਦੀ ਕੱਦੇ ਕੋਈ ਰਗ ਦੁੱਖਦੀ ਨਹੀਂ...........
|
|
20 Mar 2012
|
|
|
|
ਦੇਖੇ ਸੁਪਨੇ ਹਜ਼ਾਰ,
ਹੋਣੇ ਕਿਦਾਂ ਨੇ ਸਾਕਾਰ,
ਢੰਗ ਮੇਹਨਤਾਂ ਦਾ ਦਸ....
ਸੁਰਖਾਬ ਨੂੰ ਉਡਾ ਦੇ,
ਉਚੇ ਅੰਬਰੀਂ ਪੁਚਾ ਦੇ,
ਡੋਰ ਇਸ਼੍ਕ਼ੇ ਦੀ ਕੱਸ....ਸਤਬੀਰ
|
|
20 Mar 2012
|
|
|
|
ਪੱਲੇ ਤੇਰੇ ਵੀ ਨਾ ਕਖ..ਪੱਲੇ ਮੇਰੇ ਵੀ ਨਾ ਕਖ,
ਅਸੀਂ ਹੰਜੂਆਂ ਚ ਡੁੱਬ ਗਏ ਆਂ ਹੋ ਕੇ ਵਖੋ-ਵਖ,
ਹਰ ਇਕ ਚਾ ਤੂੰ ਸਾਡਾ..ਪੈਰਾਂ ਚ ਲਤਾੜਿਆ,
ਆਪ ਵੀ ਨਾ ਵਸਇਆ ਤੇ ਸਾਨੂੰ ਵੀ ਉਜਾੜਿਆ ...!!!
ਪੱਲੇ ਤੇਰੇ ਵੀ ਨਾ ਕਖ..ਪੱਲੇ ਮੇਰੇ ਵੀ ਨਾ ਕਖ,
ਅਸੀਂ ਹੰਜੂਆਂ ਚ ਡੁੱਬ ਗਏ ਆਂ ਹੋ ਕੇ ਵਖੋ-ਵਖ,
ਹਰ ਇਕ ਚਾ ਤੂੰ ਸਾਡਾ..ਪੈਰਾਂ ਚ ਲਤਾੜਿਆ,
ਆਪ ਵੀ ਨਾ ਵਸਇਆ ਤੇ ਸਾਨੂੰ ਵੀ ਉਜਾੜਿਆ ...!!!
|
|
20 Mar 2012
|
|
|
|
ਓਹਨਾਂ ਤੋਂ ਦੂਰ ਜਾਣ ਦਾ ਇਰਾਦਾ ਨਹੀਂ ਸੀ,ਸਦਾ ਸਾਥ ਰੱਖ੍ਣ ਦਾ ਵਾਦਾ ਨਹੀ ਸੀ, ਓਹਨਾਂ ਯਾਦ ਨਹੀਂ ਕਰਨਾ ਜਾਣਦੇ ਸੀ, ਪਰ ਏਨੀ ਜਲਦੀ ਭੁੱਲ ਜਾਣਗੇ ਅੰਦਾਜ਼ਾ ਨਹੀਂ ਸੀ..........
|
|
21 Mar 2012
|
|
|
|
|
|
|
|
|
|
 |
 |
 |
|
|
|