|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਖੁਸ਼ੀਆਂ ਨਾਲ ਜਿੰਦਗੀ ਅਸਾਨ ਹੋ ਜਾਦੀ ਹੈ, ਗਮ ਨਾਲ ਜਿੰਦਗੀ ਵੀਰਾਨ ਹੋ ਜਾਦੀ ਹੈ, ਗਮ ਤੇ ਇਕ ਇਮਤਿਹਾਨ ਹੈ, ਜਿਸਦੇ ਵਿਚ ਆਪਣੇ ਤੇ ਬੇਗਾਨੇ ਦੀ ਪਹਚਾਣ ਹੋ ਜਾਦੀ ਹੈ.........
|
|
28 Feb 2012
|
|
|
|
ਨਾ ਮਿਤਰਾਂ ਦੀ ਕੋਈ ਗਰਲਫ੍ਰੇਂਡ,ਨਾ ਕਰਦੀ ਕੋਈ ਯਾਦ, ਨਾ ਸਾਨੂੰ ਕੋਈ ਫੋਨ ਆਓਂਦਾ,ਨਾ ਕੋਈ ਪੁੱਛੇ ਸੁੱਖ ਸਾਂਦ.........
|
|
29 Feb 2012
|
|
|
|
ਲਿਖਇਆ ਮੁਕੱਦਰਾ ਦਾ ਕੋਈ ਖੋ ਨਹੀ ਸਕਦਾ,ਟਾਇਮ ਤੋ ਪਹਿਲਾ ਕੁਝ ਹੋ ਨਹੀ ਸਕਦਾ, ਜੇ ਗਮ ਮਿਲ ਗਏ ਨੇ ਆਉਣ ਗਈਆ ਖੁਸ਼ੀਆ ਵੀ,ਰੱਬ ਬਦਲੇ ਨਾ ਦਿਨ ਇਹ ਹੋ ਨਹੀ ਸਕਦਾ........
|
|
29 Feb 2012
|
|
|
|
ਅਸੀ ਮੌਤ ਰੋਕ ਰਖੀ ਤੇ ਤੇਰਾ ਇੰਤਜ਼ਾਰ ਕੀਤਾ , ਸੱਜਨਾ ਤੇਰੇ ਝੂਠੇ ਲਾਰਿਆਂ ਦਾ ਐਤਬਾਰ ਕੀਤਾ , ਅਸੀ ਜਾਨ ਦੇਣ ਲੱਗਿਆਂ ਇੱਕ ਪਲ ਵੀ ਨਾ ਲਇਆ , ਤੇ ਤੁਸੀ ਜਾਨ ਲੈਣ ਲੱਗਿਆਂ ਵੀ ਨਖਰਾ ਹਜਾਰ ਕੀਤਾ............
|
|
01 Mar 2012
|
|
|
|
ਦੁੱਖ ਡਾਢੇ ਹੁਦੇ ਆ,ਲੱਗੀਆ ਇਸਕ ਬੀਮਾਰੀਆ ਦੇ,
ਪਲ-ਪਲ ਮਰਨਾ ਪੈਦਾ ਏ, ਟੁੱਟ ਜਾਣ ਯਾਰੀਆ ਜੇ.........
|
|
01 Mar 2012
|
|
|
|
|
ਆ ਕਾਗਜ ਦੇ ਫੁੱਲ ਸਜਾਵਾਂ ਤੇਰੀਆਂ ਜੁਲਫਾ ਉੱਤੇ ਨਾ ਇਨ੍ਹਾ ਦਾ ਰੰਗ ਬਦਲਣਾ ਨਾ ਇਨ੍ਹਾ ਕੁਮਲਾਉਣਾ ||
|
|
01 Mar 2012
|
|
|
|
ਹੁਣ ਪਿਆਰ ਵਫਾ ਦੀ ਗੱਲ ਨਾ ਕਰ ਅੜੀਏ ਅਸੀ ਬੇਵਫਾਈ ਕਮਾਈ ਹੋਈ ਏ,
ਜਿਸ ਜਾਨ ਦੀਆ ਤੂੰ ਕਰੇ ਗੱਲਾ ਅਸੀ ਪਹਿਲਾ ਹੀ ਤੇਰੇ ਨਾਂਵੇ ਲਾਈ ਹੋਈ ਏ।
(ਪਰਮਿੰਦਰ ਸਿੰਘ)
|
|
01 Mar 2012
|
|
|
for people of new era |
ਹਰ ਚੇਹਰੇ ਤੇ ਇਕ ਨਕ਼ਾਬ ਕ
ਜਿਸ ਨੂ ਲੋੰਦੇਯਾ ਲੋੰਦੇਯਾ
ਮੇਰੇ ਹਥਾ ਤੇ ਸ਼ੈਲੇ ਪੈ ਗਏ
ਹਰ ਚੇਹਰੇ ਤੇ ਇਕ ਨਕ਼ਾਬ c
ਜਿਸ ਨੂ ਲੋੰਦੇਯਾ ਲੋੰਦੇਯਾ
ਮੇਰੇ ਹਥਾ ਤੇ ਸ਼ੈਲੇ ਪੈ ਗਏ
|
|
01 Mar 2012
|
|
|
|
बच्चों के छोटे हाथों को चाँद सितारे छूने दो
चार किताबें पड़ कर ये भी हम जैसे हो जाएंगें ||
|
|
01 Mar 2012
|
|
|
|
ਇਹ ਸਰ ਕਿੰਨੇ ਕੁ ਡੂੰਘੇ ਨੇ ਕਿਸੇ ਨੇਂ ਹਾਥ ਨਾ ਪਾਈ ਨਾਂ ਬਰਸਾਤਾਂ 'ਚ ਚੜਦੇ ਨੇਂ ਨਾਂ ਔੜਾ 'ਚ ਸੁਕਦੇ ਨੇਂ |(ਸ਼ਿਵ ਬਟਾਲਵੀ)
|
|
03 Mar 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|