ਗੁਰਪ੍ਰੀਤ ਜੀ ਇਹ ਨਿਆਂ ਨਹੀਂ ਵੀਰ | ਸਾਡੇ ਭੋਲੇ ਭਾਲੇ ਮਾਹਟਰਾਂ ਦੇ ਪਿਛੇ ਕੁਤੀੜ (ਮੇਰਾ ਮਤਲਬ ਐਨੇ ਸਾਰੇ ਕਾਲੇ ਕੁੱਤੇ - ) ਪਾਕੇ ਤੁਸੀਂ ਮਨੀਟਰੀ ਲੈਣ ਦੀਆਂ ਵਿਓਂਤਾਂ ਬਣਾ ਰਹੇ ਹੋ |
ਚਲੋ ਕੋਈ ਨਾ... ਕਦੇ ਇਮਾਨਦਾਰੀ ਦਾ ਵਕ਼ਤ ਵੀ ਆਊ ਈ ਨਾ |
ਜਗਜੀਤ ਸਿੰਘ ਜੱਗੀ
ਗੁਰਪ੍ਰੀਤ ਜੀ ਇਹ ਨਿਆਂ ਨਹੀਂ ਵੀਰ | ਸਾਡੇ ਭੋਲੇ ਭਾਲੇ ਮਾਹਟਰਾਂ ਦੇ ਪਿਛੇ ਸਾਰੇ ਪਿੰਡ ਦੀ ਕੁਤੀੜ (ਮੇਰਾ ਮਤਲਬ ਐਨੇ ਸਾਰੇ ਕਾਲੇ ਕੁੱਤੇ - Black Dog) ਪਾਕੇ ਤੁਸੀਂ ਮਨੀਟਰੀ ਲੈਣ ਦੀਆਂ ਵਿਓਂਤਾਂ ਬਣਾ ਰਹੇ ਹੋ |
ਚਲੋ ਕੋਈ ਨਾ... ਕਦੇ ਸਾਡਾ ਵਕ਼ਤ ਵੀ ਆਊ ਈ ਨਾ |
ਹਾਂ ਸਚ, ਹਾਜਰੀ ਤਾਂ ਲਾ ਲੋ ਜੀ, Rajwinder ji ਹੁਰਾਂ ਦੀ ਵੀ ਲਾ ਦਿਓ ਜੀ |
ਜਗਜੀਤ ਸਿੰਘ ਜੱਗੀ
12 Sep 2013
ਨਾ ਮਾਸਟਰ ਜੀ ਬੇਹੀ ਨਹੀ ਆ..ਜੀ appan ਤਾਂ ਜੀ ਬਿਲਕੁਲ ਤਾਜ਼ੀ ਬਨਵਾ ਕੇ ਲੈ ਕੇ ਆਂਦੀ ਆ ਜੀ...ਆ ਲਾਈਯੋ ਜੀ ਸਾਡੀ ਵੀ ਹਾਜਰੀ ...
12 Sep 2013
ਓਹ ਗੁਰਪ੍ਰੀਤ ਸਿਆਂ ,,,ਤੂੰ ਤਾਂ ਸ਼ਰੇਆਮ ਹੀ ਚੱਕੀ ਫਿਰਦਾਂ " Material " ,,,
ਲੱਗਦਾ ਤੂੰ ਮੈਨੂੰ Suspend ਕਰਾ ਕੇ ਹੀ ਦਮ ਲਵੇਂਗਾ | ਓਹ ਝੱਲਿਆ ! ਸ਼ਾਮੀਂ ਹਵੇਲੀ ਚ ਆ ਜਾਵੀਂ ,,,,,,,, ਫਿਲਹਾਲ ਕਾਕਾ ਅਮਰਿੰਦਰ ਸਿੰਘ ਦੀ ਲਿਆਂਦੀ " ਲੱਸੀ " ਨਾਲ ਹੀ ਕੰਮ ਚਲਾਉਂਦੇ ਹਾਂ,,,,,,,,,,, ਵੈਸੇ ਵੀ ਗਰਮੀਂ ਬਹੁਤ ਹੈ,,,
ਠੀਕ ਆ ਪ੍ਰੀਤ ਜੀ ......ਤੁਹਾਡੀ ਮੰਨ ਲੈਂਦੇ ਹਾਂ | ਮਿਠਾਈ ਤਾਜ਼ੀ ਹੀ ਆ ,,,ਅਸੀਂ ਤਾਂ ਆਵੇਂ ਹੀ ਤੁਹਾਨੂੰ ਪਰਤਿਆ ਕੇ ਵੇਖਦੇ ਸੀ ,,,Thanx for these Sweets ,,,
ਓਹ ਗੁਰਪ੍ਰੀਤ ਸਿਆਂ ,,,ਤੂੰ ਤਾਂ ਸ਼ਰੇਆਮ ਹੀ " Material " ਚੱਕੀ ਫਿਰਦਾਂ ,,,
ਲੱਗਦਾ ਤੂੰ ਮੈਨੂੰ Suspend ਕਰਾ ਕੇ ਹੀ ਦਮ ਲਵੇਂਗਾ | ਓਹ ਝੱਲਿਆ ! ਸ਼ਾਮੀਂ ਹਵੇਲੀ ਚ ਆ ਜਾਵੀਂ ,,,,,,,, ਫਿਲਹਾਲ ਕਾਕਾ ਅਮਰਿੰਦਰ ਸਿੰਘ ਦੀ ਲਿਆਂਦੀ " ਲੱਸੀ " ਨਾਲ ਹੀ ਕੰਮ ਚਲਾਉਂਦੇ ਹਾਂ ,,,,,,,,,,, ਵੈਸੇ ਵੀ ਗਰਮੀਂ ਬਹੁਤ ਹੈ,,,

Yoy may enter 30000 more characters.
12 Sep 2013
ਜੱਗੀ ਜੀ ਤੁਹਾਡੀ ਹਾਜਰੀ ਤਾਂ automatic ਹੀ ਲੱਗ ਜਾਂਦੀ ਆ ਜੀ ,,,
ਮਨੀਟਰੀ ਹਾਲੇ ਵੀ ਕਾਕਾ ਸੁਨੀਲ ਕੋਲ ਹੀ ਆ ,,,ਭਾਵੇਂ ਓਹ ਲੰਮੀ ਛੁੱਟੀ ਤੇ ਗਿਆ ਏ ,,,

ਗੁਰਪ੍ਰੀਤ ਬਾਈ... ਆਹ ਵਾਲਾ ਕੰਮ ਤਾਂ ਮਾਹਟਰ ਜੀ ਦੀ ਹਵੇਲੀ ਚ ਹੀ ਠੀਕ ਰਹੂ.....
ਅੱਜ ਮੇਰੀ ਫੇਰ ਲੱਸੀ ਵਾਲੀ ਹਾਜਰੀ ਲਾ ਦਿਓ ਜੀ....
ਅੱਜ ਡੋਲੂ ਤਾਂ ਨੀ ਹੈ.. ਪਰ ਗੜਵੀ ਨਾਲ ਕੰਮ ਸਾਰ ਲੋ ...:P
12 Sep 2013
mein v pini hai lassi ammi g...... ...... maater g lol no 43 plesent hai.......!
13 Sep 2013
ਆਹ ਰਾਜਵਿੰਦਰ ਨੂੰ ਕੀਹ ਹੋਇਆ ? ਬਚਪਨ ਵੱਲ ਨੂੰ ਬੈਕ ਗੇਅਰ ਲਾਤਾ ਕੀਹ - ਨਾ ਤੋਂ ਕੁਝ ਇਦਾਂ ਈ ਲਗਦੈ |
ਜਰਾ ਧਿਆਨ ਮਾਰਿਓ, ਬਾਬਾ ਗੁਰਪ੍ਰੀਤ ਸਿੰਘ ਜੀ | ਐਨੀ ਪੀ ਕੇ ਤਾਂ ਤੁਹਾਡਾ ਕਨੇਕਸ਼ਨ ਸਿਧ੍ਹਾ ਰੱਬ ਨਾਲ ਜੁੜ ਗਿਆ ਹੋਣੈ ਜੀ |
ਅਜ ਖਤਰਾ ਐ ਜੀ, ਸਾਡੀ ਹਾਜਰੀ ਧਿਆਨ ਨਾਲ ਸਹੀ ਕੋਲਮ ਵਿਚ ਲੁਆਣਾ ਜੀ ਰੋਲ ਨੰਬਰ 170 |
ਜੱਗੀ
ਗੁਰਪ੍ਰੀਤ ਬੌਸ ਦੇ ਹਾੜੇ ਤੇ ਹਾੜਾ, ਯਾਰ ਤੁਹਾਡਾ ਇਹੀ ਕੰਮ ਮਾੜਾ | ਐਦੋਂ ਬਾਅਦ ਮਾਹਟਰ ਜੀ ਦੀ ਕਾਹਦੀ ਮਰਜੀ ??
ਆਹ ਰਾਜਵਿੰਦਰ ਨੂੰ ਕੀਹ ਹੋਇਆ ? Pronunciation ਤੋਂ ਲਗਦੈ, ਬਚਪਨ ਵੱਲ ਨੂੰ ਬੈਕ ਗੇਅਰ ਲਾਤਾ |
ਜਰਾ ਧਿਆਨ ਮਾਰਿਓ, ਬਾਬਾ ਗੁਰਪ੍ਰੀਤ ਸਿੰਘ ਜੀ | ਐਨੀ ਪੀ ਕੇ ਤਾਂ ਤੁਹਾਡਾ ਤੀਜਾ ਨੇਤਰ ਖੁਲ੍ਹ ਗਿਆ ਹੋਣਾ ਜੀ |
ਅਜ ਖਤਰਾ ਐ ਜੀ, ਸਾਡੀ ਹਾਜਰੀ ਧਿਆਨ ਨਾਲ ਸਹੀ Column 'ਚ ਲੁਆਣਾ ਜੀ, ਰੋਲ ਨੰਬਰ 170 |

ahem ahem....paartiyan ho rahiyan ???
Oh ve saadi gair haazri ch....hmmmm Maatar jee aaah Gurpreet munda et kamm da lagda par ehnu samjha deo ke mere ton chori chori partiyan na kariya kare....kaka edan monitori nahi labhni.... final application taan mere kol ee aauni aa.....hmmmm
14 Sep 2013