|
|
|
rol lno 43 43 43 present g.............:/
|
|
14 Sep 2013
|
|
|
|
|
|
|
ਥੋੜਾ busy ਆ ਕਿਸੇ ਕੰਮ ਚ ,,,ਕੱਲ ਨੂੰ ਆਵਾਂਗਾ ਸਕੂਲ ,,,
|
|
14 Sep 2013
|
|
|
|
|
Kee haal chaal aa bai ?
chall theek aa Gurpreet banaune aan program weekend te....haan edan de gall parde naal kariya kar "Kandhan noo v kann hunde aa"
|
|
15 Sep 2013
|
|
|
|
|
ਸੰਧੂ ਬਾਈ ਜੀ, ਸਤ ਸ੍ਰੀ ਅਕਾਲ ! ਕੀਹ ਹਾਲ ਐ ਜੀ, ਕੰਮ ਕਾਰ ਵਧੀਆ ?
ਇਹ ਗੱਲ ਤਾਂ ਠੀਕ ਐ ਤੁਹਾਡੀ, ਸੁਣਿਐ
ਜੱਗੀ
ਸੰਧੂ ਬਾਈ ਜੀ, ਸਤ ਸ੍ਰੀ ਅਕਾਲ ! ਕੀਹ ਹਾਲ ਐ ਜੀ, ਕੰਮ ਕਾਰ ਵਧੀਆ ?
ਇਹ ਗੱਲ ਤਾਂ ਠੀਕ ਐ ਤੁਹਾਡੀ, ਸੁਣਿਐ "Little pitchers have long ears" !!!
Beware !!!
ਜੱਗੀ
|
|
15 Sep 2013
|
|
|
|
|
ਬਹੁਤ ਖੂਬ ਸਰ ਜੀ,,,,,,,,,,,,ਜਰੂਰ ਜੀ ਸਰ ਜੀ, ,,,,,,,,,,,,,,,
ਜੱਗੀ ਸਰ ਜੀ ਸਤ ਸ਼੍ਰੀ ਅਕਾਲ ਜੀ 
sab nu shat shri akal ji
meri hajri sir ji 174 roll no
|
|
16 Sep 2013
|
|
|
|
|
|
|
ਗੁਰਪ੍ਰੀਤ ਜੀ ਸਤ ਸ੍ਰੀ ਅਕਾਲ |
ਆਹ ਕਾਲੇ ਚਸ਼੍ਮੇ ਪਿਛੇ ਤੁਹਾਡੀਆਂ ਅੱਖਾਂ 'ਚ ਸ਼ਰਾਫਤ ਐ ਜਾਂ ਸ਼ਰਾਰਤ - ਦੀਹਦਾ ਨੀਂ ਕੁਸ਼ ਕਲੀਅਰਲੀ ਯਾਰ | ਰੱਬ ਖੈਰ ਕਰੇ !
ਹਾਜਰੀ ਤੇ ਲੁਆ ਦਿਉ ਬਾਈ, 'ਬਾਟਮਜ਼ ਅੱਪ' ਹੋਣ ਤੋਂ ਪਹਿਲਾਂ ਪਹਿਲਾਂ | ਤੁਹਾਡੀ ਤੇ ਮਾਹਟਰਾਂ ਨਾਲ ਵਾਹਵਾ ਬਣੀ ਏ |
ਜਗਜੀਤ ਸਿੰਘ ਜੱਗੀ
ਗੁਰਪ੍ਰੀਤ ਜੀ ਸਤ ਸ੍ਰੀ ਅਕਾਲ |
ਆਹ ਕਾਲੇ ਚਸ਼੍ਮੇ ਪਿਛੇ ਤੁਹਾਡੀਆਂ ਅੱਖਾਂ 'ਚ ਸ਼ਰਾਫਤ ਐ ਜਾਂ ਸ਼ਰਾਰਤ - ਦੀਹਦਾ ਨੀਂ ਕੁਸ਼ ਕਲੀਅਰਲੀ ਯਾਰ | ਬੜੇ ਭੰਗੜੇ ਸ਼ੰਗੜੇ .......ਰੱਬ ਖੈਰ ਕਰੇ !
ਹਾਜਰੀ ਤੇ ਲੁਆ ਦਿਉ ਬਾਈ, 'ਬਾਟਮਜ਼ ਅੱਪ' ਹੋਣ ਤੋਂ ਪਹਿਲਾਂ ਪਹਿਲਾਂ | ਤੁਹਾਡੀ ਤੇ ਮਾਹਟਰਾਂ ਨਾਲ ਵਾਹਵਾ ਬਣੀ ਏ |
ਜਗਜੀਤ ਸਿੰਘ ਜੱਗੀ
|
|
16 Sep 2013
|
|
|
|
|
Maatar jee lagda aje free nee hoye...chalo koi gall nee....
Aajo aajo Jaggi jee haazri tuhadi taan waise ee laa dinde aan..ehde layi taan sifarish dee lorh ee nahi haigi...
Rajwinder kidhar challi gayi bahurhi ee nai murhkey ?
Gurpreet kaka hun yaad rakhin aape ee....
|
|
16 Sep 2013
|
|
|
|
|
ਹੋ ਗਏ ਜੀ ਵਿਹਲੇ ,,,,,,,,,,,,,,,,ਹੈਡਮਾਸਟਰ ਜੀ ਸੱਤ ਸ੍ਰੀ ਅਕਾਲ | ਓਹ ਜੀ ਕੁਝ ਘਰੇਲੂ ਕੰਮਾਂ ਚ ਫਸਿਆ ਹੋਇਆ ਸੀ ਜੀ,,,ਹੁਣ ਵਿਹਲੇ ਹਾਂ |
ਆਹ ਗੁਰਪ੍ਰੀਤ ਕਾਕੇ ਦਾ ਖਿਆਲ ਰਾਖਿਓ ਜੀ ,,,ਇਸਦੀਆਂ ਹਾਜ਼ਰੀਆਂ ਪੂਰੀਆਂ ਕਰ ਦਿਆ ਕਰੋ ਜੀ | ਬਹੁਤ ਬੀਬਾ ਬਲਾਕ ਹੈ ਜੀ,,,
ਰਾਜਵਿੰਦਰ ਅਤੇ ਪ੍ਰੀਤ ਨੀ ਆਈਆਂ ਸਕੂਲ ?
ਜੱਗੀ ਜੀ ਗੁਰਪ੍ਰੀਤ ਦੀਆਂ ਐਨਕਾਂ ਦੇ ਪਿਛੇ ਕੋਈ ਸ਼ਰਾਰਤ ਨਹੀ ਹੈ ਜੀ ,,, ਬਾਹਲਾ ਹੀ ਸਾਊ ਬਾਲਕ ਹੈ ਜੀ |
ਹੋ ਗਏ ਜੀ ਵਿਹਲੇ ,,,,,,,,,,,,,,,,ਹੈਡਮਾਸਟਰ ਜੀ ਸੱਤ ਸ੍ਰੀ ਅਕਾਲ | ਓਹ ਜੀ ਕੁਝ ਘਰੇਲੂ ਕੰਮਾਂ ਚ ਫਸਿਆ ਹੋਇਆ ਸੀ ਜੀ,,,ਹੁਣ ਵਿਹਲੇ ਹਾਂ |
ਆਹ ਗੁਰਪ੍ਰੀਤ ਕਾਕੇ ਦਾ ਖਿਆਲ ਰਾਖਿਓ ਜੀ ,,,ਇਸਦੀਆਂ ਹਾਜ਼ਰੀਆਂ ਪੂਰੀਆਂ ਕਰ ਦਿਆ ਕਰੋ ਜੀ | ਬਹੁਤ ਬੀਬਾ ਬਲਾਕ ਹੈ ਜੀ ,,,
ਰਾਜਵਿੰਦਰ ਅਤੇ ਪ੍ਰੀਤ ਨੀ ਆਈਆਂ ਸਕੂਲ ?
ਜੱਗੀ ਜੀ ਗੁਰਪ੍ਰੀਤ ਦੀਆਂ ਐਨਕਾਂ ਦੇ ਪਿਛੇ ਕੋਈ ਸ਼ਰਾਰਤ ਨਹੀ ਹੈ ਜੀ ,,, ਬਾਹਲਾ ਹੀ ਸਾਊ ਬਾਲਕ ਹੈ ਜੀ |
|
|
16 Sep 2013
|
|
|
|
|
ਸਤ ਸ੍ਰੀ ਅਕਾਲ ਹਰਪਿੰਦਰ ਬਾਈ ਜੀ,
ਹੋਰ ਸਭ ਠੀਕ ਹੈ ਜੀ ?
ਤੁਸੀਂ ਕਹਿ ਤਾ ਤਾਂ ਠੀਕ ਐ ਜੀ - ਜੇ ਗੁਰੁਕੁਲ 'ਚ ਰਹਿਣੈ ਤੇ ਮਾਹਟਰ ਸਾਹਿਬਾਨ ਦੀ ਮੰਨਣੀ ਪਏਗੀ ਜੀ |
ਸਤ ਸ੍ਰੀ ਅਕਾਲ ਹਰਪਿੰਦਰ ਬਾਈ ਜੀ,
ਹੋਰ ਸਭ ਠੀਕ ਹੈ ਜੀ ?
ਤੁਸੀਂ ਕਹਿ ਤਾ ਤਾਂ ਠੀਕ ਐ ਜੀ - ਜੇ ਗੁਰੁਕੁਲ 'ਚ ਰਹਿਣੈ ਤੇ ਮਾਹਟਰ ਸਾਹਿਬਾਨ ਦੀ ਮੰਨਣੀ ਪਏਗੀ ਜੀ |
|
|
16 Sep 2013
|
|
|
|
|