Anything goes here..
 View Forum
 Create New Topic
  Home > Communities > Anything goes here.. > Forum > messages
Showing page 964 of 1000 << First   << Prev    960  961  962  963  964  965  966  967  968  969  Next >>   Last >> 
JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸਭ ਨੂੰ ਸਤ ਸ੍ਰੀ ਅਕਾਲ ਜੀ,

 

ਹਾਜਰ ਜਨਾਬ |

 

ਐ ਗੁਰਪ੍ਰੀਤ, ਆਹ ਕੀਹ, ਬਾਈ ? ਤੁਹਾਡੇ ਮਨੀਟਰ ਬਣਨ ਤੇ, ਤੁਹਾਡੀਆਂ ਕਾਰਿਸਤਾਨੀਆਂ  ਦਾ ਖਮਿਆਜਾ ਸਾਡੇ ਅਰਗੇ ਸਿਧੇ ਸਾਦੇ ਸਟੂਡੈਂਟਸ ਨੂੰ ਇੱਦਾਂ ਬੈਠਕਾਂ ਕਢ ਕੇ ਭੁਗਤਨਾ ਪਏਗਾ ??? ਇਹ ਤਾਂ ਠੀਕ ਨੀ | ਮਾਹਟਰ ਜੀ ਆਪ ਜੀ, ਸਕੂਲ 'ਚ ਕੋਈ CCTV ਦਾ ਬੰਦੋਬਸਤ ਕਰਵਾਓ ਜੀ, ਤਾਂ ਜੋ ਗੜਬੜ ਸਿੰਘ ਤੁਰਤ ਪਛਾਣੇ ਜਾਣ | ਇਨਸਾਫ਼ ਦੀ ਤਾਂ ਇਹੀ ਮੰਗ ਐ ਜੀ |

 

PS: Harpinder Ji special thnx for agreeing to my suggestions for improvement...

21 Sep 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਜੱਗੀ ਸਰ ਜੀ ਗੜਬੜ ਤਾ ਨਹੀ ਹੋਣ ਦਿੰਦੇ ਪਰ.................party0001
ਮੋਨੀਟਰ ਜਰੂਰ ਬਣ ਜਾਵਾਗੇ ਜੀ
ਆ ਜੋ ਬਈ ਸਾਰੇ ਜਾਣੇ ਟੇਸਟ ਆ ਗੇ ਨੇ ਫਿਰ ਨਹੀ ਤਾ ਫੇਲ ਨਾ ਹੋ ਜੇਓ ਕਿਤੇ
ਸਰ ਜੀ ਹਰਪਿੰਦਰ ਜੀ ਹਾਜਰੀ ਜੀ

21 Sep 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਅੱਜ ਕੋਈ ਵੀ ਨਹੀ ਆਇਆ
ਕਿਤੇ ਸਰਕਾਰੀ ਛੁੱਟੀ ਤਾ ਨਹੀ

23 Sep 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਅਨਮੋਲ ਿਲੱਪੀ ਚ ਟਾਈਪ ਕਰਨ ਲਈ

 

http://www.planetpunjab.com/type-in-punjabi

23 Sep 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਕੀ ਹਾਲ ਨੇ ਸਾਰਿਆਂ ਦੇ ???,,,,,,,,,,,,

23 Sep 2013

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਵਧੀਆ  ਮਾਹਟਰ ਜੀ....

 

ਤੁਸੀਂ ਸੁਣਾਓ..... ਕੀ ਚਲਦਾ... :P

24 Sep 2013

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ssa g

 

haazir sir g,

 

ik benti hai ,..........kabool kareo g

 

jagjit sir g nu ithe koi teacher di post ditti  jave,.........kisse vi subject (visse ) nu lai ke...........oh regular te active members wichon ik haan,............

 

umeed hai sujaav pasand ahvega te benti parwaan hovegi..............!! duawaan

 

Sukhpal**

24 Sep 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂ 

24 Sep 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਸਭ ਠੀਕ ਏ ਅਮਰਿੰਦਰ ਵੀਰ ,,,ਬੱਸ ਅੱਜ ਕੱਲ ਥੋੜਾ busy ਹਾਂ |
ਸੁਖਪਾਲ ਵੀਰ ਦਾ ਸੁਝਾ ਬਹੁਤ ਵਧੀਆ ਹੈ | 
ਜੱਗੀ ਜੀ ਨੂੰ teacher ਦੀ ਪੋਸਟ ਦੇਣ ਵਾਰੇ ਹੈਡਮਾਸਟਰ ਸਾਹਿਬ ( Balihar Sandhu ) ਜੀ ਨੂੰ ਅਰਜ਼ੀ ਲਿਖੀ ਜਾਵੇ  |

ਸਭ ਠੀਕ ਏ ਅਮਰਿੰਦਰ ਵੀਰ ,,,ਬੱਸ ਅੱਜ ਕੱਲ ਥੋੜਾ busy ਹਾਂ |

 

ਸੁਖਪਾਲ ਵੀਰ ਦਾ ਸੁਝਾ ਬਹੁਤ ਵਧੀਆ ਹੈ | 

 

ਜੱਗੀ ਜੀ ਨੂੰ teacher ਦੀ ਪੋਸਟ ਦੇਣ ਵਾਰੇ ਹੈਡਮਾਸਟਰ ਸਾਹਿਬ ( Balihar Sandhu ) ਜੀ ਨੂੰ ਅਰਜ਼ੀ ਲਿਖੀ ਜਾਵੇ  |

 

24 Sep 2013

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਹਾਜਿਰ ਜੀ

26 Sep 2013

Showing page 964 of 1000 << First   << Prev    960  961  962  963  964  965  966  967  968  969  Next >>   Last >> 
Reply