Anything goes here..
 View Forum
 Create New Topic
  Home > Communities > Anything goes here.. > Forum > messages
Showing page 963 of 1000 << First   << Prev    959  960  961  962  963  964  965  966  967  968  Next >>   Last >> 
JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਪ੍ਰੀਤ ਜੀ ਸਤ ਸ੍ਰੀ ਅਕਾਲ ਜੀ |
ਤੁਸੀਂ ਪਿਆਰ ਕਰ ਦੇ ਗੁਸਤਾਖੀ ਤਾਂ ਕਰ ਈ ਨੀ ਸਕਦੇ ਜੀ | ਅਸੀਂ ਵੀ     ਕਰਨ ਲਈ ਦੋ ਘੜੀ ਮਿੱਤਰਾਂ ਪਿਆਰਿਆਂ 'ਚ ਗੱਪ ਸ਼ੱਪ ਲਾ ਲਈ ਦੀ ਐ ਬਾਈ ਜੀ |    ਜੀਓ |

Everbody and ਗੁਰਪ੍ਰੀਤ ਜੀ ਸਤ ਸ੍ਰੀ ਅਕਾਲ ਜੀ |

 

ਤੁਸੀਂ ਪਿਆਰ ਕਰ ਦੇ ਓ, ਗੁਸਤਾਖੀ ਤਾਂ ਕਰ ਈ ਨੀ ਸਕਦੇ ਜੀ | ਅਸੀਂ ਵੀ stress bust  ਕਰਨ ਲਈ ਦੋ ਘੜੀ ਮਿੱਤਰਾਂ ਪਿਆਰਿਆਂ 'ਚ ਗੱਪ ਸ਼ੱਪ ਲਾ ਲਈ ਦੀ ਐ ਬਾਈ ਜੀ |

Gurpreet, you are a noble soul, dahling !!! ਜਿੱਦਾਂ ਮਾਟਰ ਜੀ ਦਾ ਬਚਨ ਹੈ |

ਜੀਓ | 

 

ਓ ਸੱਚ ਹਾਜਰੀ ਯਾਰ......

 

 

17 Sep 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
Sat sri akal sariaa nu ......ki haal ne saade skool de .. ..

Changi padai te changi masti ....
school mere di niraali hasti...

H M g te maahtr g ....cheeme bai d haveli bhul ta ni gae ......jio
17 Sep 2013

ਪ੍ਰੀਤ ਕੌਰ
ਪ੍ਰੀਤ
Posts: 116
Gender: Female
Joined: 23/Oct/2012
Location: Surrey
View All Topics by ਪ੍ਰੀਤ
View All Posts by ਪ੍ਰੀਤ
 

    ਹਾਜਿਰ ਜੀ :)

18 Sep 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਮਾਸਟਰ ਜੀ ਆਏ ਈ ਨਹੀ, ਚਲ ਵਧੀਆ !
ਆਪਾ ਅੱਜ ਕੰਮ ਨਹੀ ਕੀਤਾ ਸੀ ਚਲ ਕੋਈ ਨਹੀ ਆਪਾ ਮਸਤੀ ਕਰਦੇ ਆ ਅੱਜ
ਜੱਗੀ ਸਰ ਜੀ ਸ਼ੁਕਰੀਆ
ਸਬ ਨੂ ਪਿਆਰ ਭਰੀ ਸਤ ਸ਼੍ਰੀ ਅਕਾਲ 

18 Sep 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਸਾਡੇ ਸ਼ਹਿਰ ਤਰਕਾਲਾਂ ਪਈਆਂ,
ਅੱਜ ਗਲੀਆਂ ਸੁੰਝੀਆਂ ਰਹੀਆਂ,
ਹਵਾਵਾਂ ਮੈਨੂੰ  ਅੱਠਖੇਲੀ ਕਰਕੇ,
ਪਤਾ ਨਹੀਂ ਕਿੱਧਰ ਤੁਰ ਗਈਆਂ।

19 Sep 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਆ ਗਿਆ ਮੈਂ ਆ ਗਿਆ ,,,ਗੁਰਪ੍ਰੀਤ ਸਿਆਂ ,,,,,,,,,,,,,,,,,,,,,,,,
ਬਾਹਲੀਆਂ ਮਸਤੀਆਂ ਨੀ ਕਰਨੀਆਂ ,,,ਕਦੇ ਹੋਮ ਵਰਕ ਵੀ ਕਰ ਲਿਆ ਕਰ |
ਇਹ ਗੱਲ  ਸਾਧ ਦੇ ਤਵੀਤ ਵਾਂਗ ਘੋਲ ਕੇ ਪੀ ਲੈ ,,,ਕੀ ਮੈਂ ਭਾਵੇਂ ਸਕੂਲ ਨਾ ਆਵਾਂ ਪਰ ਮੇਰੀ ਨਿਗਾਹ ਤੇਰੇ ਤੇ ਰਹਿੰਦੀ ਆ ,,,

ਆ ਗਿਆ ਮੈਂ ਆ ਗਿਆ Laughing,,,ਗੁਰਪ੍ਰੀਤ ਸਿਆਂ ,,,,,,,,,,,,,,,,,,,,,,,,

 

ਬਾਹਲੀਆਂ ਮਸਤੀਆਂ party0006ਨੀ ਕਰਨੀਆਂ ,,,ਕਦੇ ਹੋਮ ਵਰਕ ਵੀ ਕਰ ਲਿਆ ਕਰ | anim01

 

ਇਹ ਗੱਲ  ਸਾਧ ਦੇ ਤਵੀਤ ਵਾਂਗ ਘੋਲ ਕੇ ਪੀ ਲੈ ,,,ਕੀ ਮੈਂ ਭਾਵੇਂ ਸਕੂਲ ਨਾ ਆਵਾਂ ਪਰ ਮੇਰੀ ਨਿਗਾਹ ਤੇਰੇ ਤੇ ਰਹਿੰਦੀ ਆ Tongue out,,,

 

19 Sep 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਹਾਜਰ ਜਨਾਬ | 

ਦੀਹਦੈ,  ਹੁਣ ਡਿਸਪਲੈਨ ਸਖਤ ਹੋਊ ਸਕੂਲ 'ਚ |

ਮਾਹਟਰ ਜੀ ਆਹ ਬਿਲਕੁਲ ਠੀਕ ਐ ਜੀ,

ਤੁਸੀਂ ਥੋੜਾ ਸਖਤੀ ਬਰਤੋ ਜੀ  anim09

 

19 Sep 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਸੁਕਰ ਆ ਮਾਸਟਰ ਜੀ ਆ ਗਏ Welcome


ਜੱਗੀ ਜੀ ਸਖਤੀ ? ਨਹੀ ਜੇਹ ਹੋ ਨਹੀ ਸਕਤਾ happy23


ਚਲ ਕੋਈ ਨਹੀ ਹੁਣ ਮੇਹਨਤ ਨਾਲ ਮੋਨਿਟੋਰੀ ਕਰਨੀ ਆ anim07


ਸਰ ਜੀ ਆਏ ਨਹੀ ਸਬ ਖੈਰੀਅਤ ਏ ਜੀ 

20 Sep 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਹਾਂ ਹਾਂ ਕਾਕਾ ਗੁਰਪ੍ਰੀਤ ਸਿਆਂ ,,,ਸਭ ਖੈਰ ਆ | ਬੱਸ ਘਰੇਲੂ ਕੰਮਾਂ ਚ ਫਸੇ ਹੋਏ ਆਂ |
ਜੱਗੀ ਦੀ ਦੀ ਗੱਲ ਠੀਕ ਆ ,,,ਥੋੜਾ ਕਾਇਦਾ ਕਾਨੂੰਨ ਤਾਂ ਚਾਹਿਦਾ ਹੀ ਆ ਸਕੂਲ ਚ | ਕੱਲ ਤੋਂ ਸਾਰੇ ਜਾਣੇ ਵਰਦੀਆਂ ਪਕੇ ਆਇਆ ਕਰੋ ਸਕੂਲ | ਆਪਨੇ ਸਕੂਲ ਚ ਚੈਕਿੰਗ ਹੋਣੀ ਆ ,,,ਮੈਨੂੰ ਖੁਫਿਆ ਰਪੋਰਟ ਮਿਲੀ ਆ ਭਰੋਸੇ ਯੋਗ ਸੂਤਰਾਂ ਤੋਂ |

ਹਾਂ ਹਾਂ ਕਾਕਾ ਗੁਰਪ੍ਰੀਤ ਸਿਆਂ ,,,ਸਭ ਖੈਰ ਆ Laughing | ਬੱਸ ਘਰੇਲੂ ਕੰਮਾਂ ਚ ਫਸੇ ਹੋਏ ਆਂ |

 

ਜੱਗੀ ਦੀ ਦੀ ਗੱਲ ਠੀਕ ਆ Agreed,,,ਥੋੜਾ ਕਾਇਦਾ ਕਾਨੂੰਨ ਤਾਂ ਚਾਹਿਦਾ ਹੀ ਆ ਸਕੂਲ ਚ | ਕੱਲ ਤੋਂ ਸਾਰੇ ਜਾਣੇ ਵਰਦੀਆਂ ਪਾਕੇ ਆਇਆ ਕਰੋ ਸਕੂਲ | ਆਪਣੇ  ਸਕੂਲ ਚ ਚੈਕਿੰਗ ਹੋਣੀ ਆ ,,,ਮੈਨੂੰ ਖੁਫਿਆ ਰਪੋਰਟ ਮਿਲੀ ਆ ਭਰੋਸੇ ਯੋਗ ਸੂਤਰਾਂ ਤੋਂ |Sealed,,,

 

20 Sep 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਸਰ ਜੀ ਫਿਰ ਤਾ ਕਾਪੀਆਂ ਚੇਕ ਦੋ ਜੀ ਨਾਲੇ ਜੀ ਆਪਣਾ ਅਗਲਾ ਲੈਸਨ ਵੀ ਦਸ ਦੋ ਜੀ

ਸਰ ਜੀ ਨਾਲੇ ਪੈਪਰ ਦੀ ਡੇਟਸ਼ੀਟ ਵੇ ਦਸ ਦੋ ਜੀ

ਹਾਜਰੀ ਸਰ ਜੀ ਰਹ ਹੇ ਗਈ ਜੱਗੀ ਸਰ ਜੀ ਆਏ ਨਹੀ ਅੱਜ

ਹੋਰ ਸਟੂਡੇੰਟ ਵੀ ਆ ਜੋ ਫਿਰ ਨਾ ਕਹ ਦੋ ਕੇ ਮੋਨੀਟਰ ਗੁਰਪ੍ਰੀਤ ਬਣ ਗਇਆ  party0019

21 Sep 2013

Showing page 963 of 1000 << First   << Prev    959  960  961  962  963  964  965  966  967  968  Next >>   Last >> 
Reply