Home > Communities > Punjabi Boli > Forum > messages
ਦੇਬੀ ਮਖਸੂਸਪੁਰੀ
Sunil Jee tuhaadi rai naal bilkul sehmat haan...2 ku lines te ghatoghat jarur honiyan chahidiyan ne.....
ਨਾਮ ਸਾਡਾ ਵੀ ਉਹਨਾਂ ਦੇ ਵਿੱਚ ਲਿਖ ਲਓ, ਜਿਹੜੇ ਮਿੱਤਰਾਂ ਹੱਥੋਂ ਤਬਾਹ ਹੋ ਗਏ .... ਪੀਂਘ ਝੂਟਦੇ ਰਹੇ ਅਸੀਂ ਲਾਰਿਆਂ ਦੀ, ਸੱਜਣ ਗੈਰਾਂ ਦੇ ਨਾਲ ਵਿਆਹ ਹੋ ਗਏ .... ਪਤਾ ਲਿਆ ਨਾ ਅੱਗ ਲਾਉਣ ਵਾਲਿਆਂ ਨੇ, ਅਜੇ ਧੁਖਦੇ ਨੇ ਜਾਂ ਸੁਆਹ ਹੋ ਗਏ .... ਦੇਬੀ ਚੰਦਰਿਆ ਤੈੰਨੂ ਨਾ ਖਬਰ ਹੋਈ, ਤੇਰੇ ਰਾਹਾਂ ਵਿੱਚ ਬੈਠੇ ਅਸੀਂ ਰਾਹ ਹੋ ਗਏ ....
ਅਗਲਾ ਸ਼ਬਦ ਹੈ: ਸੱਜਣ
10 Jul 2010
Kulvinder Dhillon
Aj cheta va aaya
kal sade nal bitaya
sanu vekhdiya nazaran ferti
mathe te vat paye hoye ne
edan badle "sajan" rato rat jiven kise de sikhaye hoye ne
NEXT WORD :- SIKHAYE/SIKHA
Aj cheta va aaya
kal sade nal bitaya
sanu vekhdiya nazaran ferti
mathe te vat paye hoye ne
edan badle "sajan" rato rat jiven kise de sikhaye hoye ne
NEXT WORD :- SIKHAYE/SIKHA
Yoy may enter 30000 more characters.
10 Jul 2010
Debi Makhsoospuri
HUSAN NU NAKKHRE KAUN SIKHAUNDA AKKAL TON EH GAL DOOR AE SOHNI SOORAT AAPNE AAP CH REHNDI KYON MAGROOR AE DEBI NE TAFTEESH JAD KEETI TAAN IS GAL DA PATA LAGGA IS VICCH ADHHA AASHIQAN DA TE ADDHA SHEESHEYA DA QASOOR AE
Agla Shabad : SOORAT
10 Jul 2010
Surjit Bindrakhiya
Dil Kale ne te Soortan piyarian dil kale
dil kale ne Soortan piyarian Kache kanda diya ajj kal
>> >>
kache kanda diyan aaj kal yarian
NEXT WORD :- "YARIAN"
Dil Kale ne te Soortan piyarian dil kale
dil kale ne Soortan piyarian Kache kanda diya ajj kal
>> >>
kache kanda diyan aaj kal yarian
NEXT WORD :- "YARIAN"
Yoy may enter 30000 more characters.
10 Jul 2010
ਸੁਖਸ਼ਿੰਦਰ ਸ਼ਿੰਦਾ & ਜੇਜ਼ੀ ਬੀ
ਖੁਸ਼ੀਆਂ ਦੇ ਦਿਨਾਂ 'ਚ ਨਚਾਈ ਚੱਲ ਵੇ ਦਿਲਾਂ ਨਾਲ ਦਿਲਾਂ ਨੂੰ ਮਿਲਾਈ ਚੱਲ ਵੇ ਮਿੱਤਰਾਂ ਨਾਲ ਮਿਲੀਆਂ ਨੇ ਜੱਗੋਂ ਸਰਦਾਰੀਆਂਯਾਰੀਆਂ ਬਣਾਈ ਰੱਖੀਂ ਯਾਰੀਆਂ
ਅਗਲਾ ਸ਼ਬਦ ਹੈ: ਖੁਸ਼ੀਆਂ/ਖੁਸ਼ੀ
10 Jul 2010
Sukhshinder Shinda
Ajj din khushian da sajjna, o ajj din khushian da sajjna
aajo ral mil khushi manaiye, hasiye nachiye te gaiyea
o ajj din khusshian da sajjana, o din khushian da sajjna
NEXT WORD :- "DIN"
Ajj din khushian da sajjna, o ajj din khushian da sajjna
aajo ral mil khushi manaiye, hasiye nachiye te gaiyea
o ajj din khusshian da sajjana, o din khushian da sajjna
NEXT WORD :- "DIN"
Yoy may enter 30000 more characters.
10 Jul 2010
ਦੇਬੀ ਮਖਸੂਸਪੁਰੀ
ਜਿਸ ਦਿਨ ਦੇ ਚੰਗੇ ਪਾਸੇ ਨੂੰ ਹਾਲਾਤ ਬਦਲ ਗਏ ਸੱਜਣਾ ਦੇ, ਅਸੀ ਲੋਕਾਂ ਕੋਲੋ ਸੁਣਿਆ ਏ ਖਿਆਲਾਤ ਬਦਲ ਗਏ ਸੱਜਣਾਂ ਦੇ, ਕੱਲ ਹੋਰ ਕਿਹਾ ਅੱਜ ਹੋਰ ਕਹਿਣ ਬਿਆਨਾਤ ਬਦਲ ਗਏ ਸੱਜਣਾਂ ਦੇ, ਹੁਣ ਦਿਨੇ ਚੜਉਦੇ ਤਾਰੇ ਨੇ ਦਿਨ ਰਾਤ ਬਦਲ ਗਏ ਸੱਜਣਾਂ ਦੇ, ਅਸੀ ਆਪਣਿਆ ਤੋ ਹੋਰ ਹੋਏ ਕਈ ਹੌਰ ਤੋ ਆਪਣੇ ਹੋ ਗਏ ਨੇ, ਹੁਣ "ਦੇਬੀ" ਫੈ਼ਸ਼ਨ ਵਾਗੂ ਹੀ ਅੰਗ ਸਾਕ ਬਦਲ ਗਏ ਸੱਜਣਾ ਦੇ...
ਅਗਲਾ ਸ਼ਬਦ ਹੈ: ਰਾਤ
10 Jul 2010
ਸੁਖਵਿੰਦਰ ਪੰਛੀ
ਛਾਵਾਂ ਠੰਡੀਆਂ ਨੇ ਬੋਹੜ ਦੀਆਂ ,
ਛਾਵਾਂ ਠੰਡੀਆਂ ਨੇ ਬੋਹੜ ਦੀਆਂ ,
ਛੁਪ ਜਾ ਤੂੰ ਚੰਨ ਵੈਰੀਆ, ਮੈਂ ਰਾਤਾਂ 'ਨ੍ਹੇਰੀਆਂ ਲੋੜਦੀ ਆਂ,
ਮੈਂ ਰਾਤਾਂ 'ਨ੍ਹੇਰੀਆਂ ਲੋੜਦੀ ਆਂ|
ਅਗਲਾ ਸ਼ਬਦ ........ਨ੍ਹੇਰੀਆਂ
ਸੁਖਵਿੰਦਰ ਪੰਛੀ
ਛਾਵਾਂ ਠੰਡੀਆਂ ਨੇ ਬੋਹੜ ਦੀਆਂ ,
ਛਾਵਾਂ ਠੰਡੀਆਂ ਨੇ ਬੋਹੜ ਦੀਆਂ ,
ਛੁਪ ਜਾ ਤੂੰ ਚੰਨ ਵੈਰੀਆ, ਮੈਂ ਰਾਤਾਂ 'ਨ੍ਹੇਰੀਆਂ ਲੋੜਦੀ ਆਂ,
ਮੈਂ ਰਾਤਾਂ 'ਨ੍ਹੇਰੀਆਂ ਲੋੜਦੀ ਆਂ|
ਅਗਲਾ ਸ਼ਬਦ ........' ਨ੍ਹੇਰੀਆਂ (hnerian )

ਮੁਹੰਮਦ ਸਦੀਕ
ਗੋਰਾ ਰੰਗ ਟਿੱਬਿਆਂ ਦੀ ਰੇਤ ਵਾਂਗੂ ਉੱਡ ਜਾਣਾ ਵਗਦੀ ਏ ਤੇਜ ਹਨੇਰੀ ਨੀ ਆਸ਼ਿਕ ਦੁੱਖ ਦੇਣਗੇ ਜਦੋਂ ਢਲ ਗਈ ਜਵਾਨੀ ਤੇਰੀ
ਨੀ ਆਸ਼ਿਕ ਦੁੱਖ ਦੇਣਗੇ............
ਅਗਲਾ ਸ਼ਬਦ: ਜਵਾਨੀ
10 Jul 2010
ਮਨਮੋਹਨ ਵਾਰਿਸ
ਤੇਰੀ ਚੜਦੀ ਜਵਾਨੀ ਨੇ, ਪੱਟਿਆ ਸ਼ਹਿਰ ਸਾਰੇ ਦਾ ਸਾਰਾ,
ਤੇਰੀ ਅਖ ਮਸਤਾਨੀ ਨੇ , ਲੁੱਟਿਆ ਸ਼ਹਿਰ ਸਾਰੇ ਦਾ ਸਾਰਾ ,
ਤੇਰੀ ਚੜਦੀ ਜਵਾਨੀ ਨੇ, ਪੱਟਿਆ ਸ਼ਹਿਰ ਸਾਰੇ ਦਾ ਸਾਰਾ,
ਅਗਲਾ ਸ਼ਬਦ........ਲੁੱਟਿਆ