|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਨਵਦੀਪ ਜੀ ਗਾਣਾ ਬਹੁਤ ਵਧੀਆ ਚੁਣਿਆ ਸੀ ਤੁਸੀਂ ਪਰ ਓਹ ਇੱਦਾ ਨਹੀਂ ਇੱਦਾਂ ਹੈ .........
ਅੱਧੀ ਕਿੱਕ 'ਤੇ ਸਟਾਰਟ ਮੇਰਾ ਯਮਾਹਾ ਨੀਂ ਹੋਰ ਦੱਸ ਕੀ ਭਾਲਦੀ,
ਪਾ ਲੀ ਜੀਨ ਪਰੇ ਸੁਟ੍ਤਾ ਪਜਾਮਾ, ni ਹੋਰ ਦੱਸ ਕੀ ਭਾਲਦੀ,
ਅੱਧੀ ਕਿੱਕ 'ਤੇ ਸਟਾਰਟ ਮੇਰਾ ਯਾਮਹਾ ਨੀਂ ਹੋਰ ਦੱਸ ਕੀ ਭਾਲਦੀ,

07 Jul 2010
|
|
|
|
|
|
|
ਗੁਰਦਾਸ ਮਾਨ
ਯਾਰ ਪੰਜਾਬੀ ਏ ਓ ਮੇਰਾ ਯਾਰ ਪੰਜਾਬੀ ਏ,
ਜ਼ੁਲਮ ਨੂੰ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਏ,
ਯਾਰ ਪੰਜਾਬੀ ਏ ਓ ਮੇਰਾ ਯਾਰ ਪੰਜਾਬੀ ਏ,
ਅਗਲਾ ਸ਼ਬਦ.....ਰੋਕ ਜਾਂ ਰੋਕਾਂ
ਗੁਰਦਾਸ ਮਾਨ
ਯਾਰ ਪੰਜਾਬੀ ਏ ਓ ਮੇਰਾ ਯਾਰ ਪੰਜਾਬੀ ਏ,
ਜ਼ੁਲਮ ਨੂੰ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਏ,
ਯਾਰ ਪੰਜਾਬੀ ਏ ਓ ਮੇਰਾ ਯਾਰ ਪੰਜਾਬੀ ਏ,
ਅਗਲਾ ਸ਼ਬਦ.....ਰੋਕ ਜਾਂ ਰੋਕਾਂ
|
|
07 Jul 2010
|
|
|
|
| Rokiya |
Dil Rokiya Bda Main Haye
Dil Tokiya bda main
teer nazran da dil kass ho gya
mainu haan di kuri de naal has ho gaya
Next Word "HAS"
|
|
08 Jul 2010
|
|
|
|
|
ਤੇਰਾ ਹਾਸਾ ਨਿਰਾ ਪਤਾਸਾ ਨੀ ਹਾਏ
ਜੀਭ ਤੇ ਭੁਰਦਾ ਜਾਵੇ
ਤੇਰਾ ਹਾਸਾ ਨਿਰਾ ਪਤਾਸਾ ਨੀ ਹਾਏ
ਜੀਭ ਤੇ ਭੁਰਦਾ ਜਾਵੇ
ਤੇਰਾ ਹਾਸਾ ਨਿਰਾ ਪਤਾਸਾ ਨੀ ਹਾਏ
ਜੀਭ ਤੇ ਭੁਰਦਾ ਜਾਵੇ
ਅਗਲਾ ਸ਼ਬਦ ਹੈ "ਪਤਾਸਾ"
|
|
08 Jul 2010
|
|
|
|
|
Mitran nu mar gaya hasa
mainu lagda nira patasa
ek vari kha len de ni
ek vari kha len de
tere piyar da mainu patasa
mitran nu mar gaya ni tera hasa
Next word "HASA"
|
|
08 Jul 2010
|
|
|
|
|
|
| Singer ??????? |
Phullan vaangu khirhi firen sapp vangu mehldee
Phirdee aien kayian de nee dillan naal kheldee
Pairhan dabdaa firan main bade chir daa
HASAA tera buliyan da koi gabhroo patan nu firda...
Agla shabad: GABHROO
|
|
08 Jul 2010
|
|
|
|
|
Modian te dangan rakh aaunde ghabroo
ni dhuran paunde ghabroo
NEXT WORD "GHABROO"
|
|
08 Jul 2010
|
|
|
|
|
ਸੁਰਜੀਤ ਬਿੰਦਰਖੀਆ
ਕੀ ਲਗਦਾ ਤੂੰ ਮੇਰਾ ਕੀ ਵੇ, ਚੀਰੇ ਵਾਲਿਆ ਗਭਰੂਆ ,
ਤੱਕ ਤੱਕ ਰਜਦਾ ਨਾ ਜੀਅ ਵੇ ,ਚੀਰੇ ਵਾਲਿਆ ਗਭਰੂਆ|
ਅਗਲਾ ਸ਼ਬਦ .......... ਚੀਰਾ (a type of turban)
ਸੁਰਜੀਤ ਬਿੰਦਰਖੀਆ
ਕੀ ਲਗਦਾ ਤੂੰ ਮੇਰਾ ਕੀ ਵੇ, ਚੀਰੇ ਵਾਲਿਆ ਗਭਰੂਆ ,
ਤੱਕ ਤੱਕ ਰਜਦਾ ਨਾ ਜੀਅ ਵੇ ,ਚੀਰੇ ਵਾਲਿਆ ਗਭਰੂਆ|
ਅਗਲਾ ਸ਼ਬਦ .......... ਚੀਰਾ (a type of turban)
|
|
08 Jul 2010
|
|
|
|
| ਸੁਰਿੰਦਰ ਕੌਰ/ਪ੍ਰਕਾਸ਼ ਕੌਰ |
ਸੂਹੇ ਵੇ ਚੀਰੇ ਵਾਲਿਆ ਮੈਂ ਕਹਿੰਨੀ ਆਂ ਕਰ ਛਤਰੀ ਦੀ ਛਾਂ ਮੈਂ ਛਾਂਵੇ ਬਹਿੰਨੀ ਆਂ.....
ਅਗਲਾ ਸ਼ਬਦ ਹੈ: ਛਤਰੀ
|
|
08 Jul 2010
|
|
|
|
|
ਜੋਤੀ ਅਟਵਾਲ
ਨਾਗਣ ਵਰਗੀ ਗੁੱਟ ਰਕਾਨੇ ,ਮਾਰ ਗਈ ਏ ਪੁੱਤ ਬੇਗਾਨੇ,
ਗੁੱਟ ਘੁਮਾਕੇ ਮਾਰੀ ਨਖਰੋ, ਲਾ ਗਈ ਏ ਅੱਗ ਸੀਨੇ,
ਨੀ ਮਿਤਰਾਂ ਦੀ ਛਤਰੀ ਤੋਂ ਉੱਡ ਗਏ ਕਬੂਤਰ ਚੀਨੇ,
ਅਗਲਾ ਸ਼ਬਦ .......ਨਾਗਣ
ਜੋਤੀ ਅਟਵਾਲ
ਨਾਗਣ ਵਰਗੀ ਗੁੱਟ ਰਕਾਨੇ ,ਮਾਰ ਗਈ ਏ ਪੁੱਤ ਬੇਗਾਨੇ,
ਗੁੱਟ ਘੁਮਾਕੇ ਮਾਰੀ ਨਖਰੋ, ਲਾ ਗਈ ਏ ਅੱਗ ਸੀਨੇ,
ਨੀ ਮਿਤਰਾਂ ਦੀ ਛਤਰੀ ਤੋਂ ਉੱਡ ਗਏ ਕਬੂਤਰ ਚੀਨੇ,
ਅਗਲਾ ਸ਼ਬਦ .......ਨਾਗਣ
|
|
08 Jul 2010
|
|
|
|
|
|
|
|
|
|
|
|
 |
 |
 |
|
|
|