Punjabi Boli
 View Forum
 Create New Topic
  Home > Communities > Punjabi Boli > Forum > messages
Showing page 168 of 623 << First   << Prev    164  165  166  167  168  169  170  171  172  173  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Singer da pata nahin...?????

ਨਵੀਂ ਭਾਬੀ ਨਾ ਨਣਾਨਾਂ ਜਦੋਂ ਨੱਚੀਆਂ
ਨਵੀਂ ਭਾਬੀ ਨਾ ਨਣਾਨਾਂ ਜਦੋਂ ਨੱਚੀਆਂ
ਕੂਕਾਂ ਗਿੱਧੇ ਵਿੱਚ ਪੈਦੀਆਂ
ਇੱਕ ਦੂਜੀ ਨਾਲੋਂ ਵੱਧ ਕੇ ਸੁਨੱਖੀਆਂ
ਇੱਕ ਦੂਜੀ ਨਾਲੋਂ ਵੱਧ ਕੇ ਸੁਨੱਖੀਆਂ
ਲਾਈਆਂ ਹੱਥਾਂ ਉੱਤੇ ਮਹਿੰਦੀਆਂ....


ਅਗਲਾ ਸ਼ਬਦ: ਸੁਨੱਖੀਆਂ/ਸੁਨੱਖੀ

18 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮਨਜੀਤ ਸੰਧੂ + ਕੁਲਵੰਤ ਕੌਰ
ਤੇਰੇ ਜਿਹੀ ਸੁਨੱਖੀ ਵਹੁਟੀ ਹੈ ਨਹੀਂ ਪਿੰਡ ਵਿਚ ਹੋਰ,
ਤੇਰੇ ਨਾਲ ਪੈਲਾਂ ਪਾਉਂਦਾ ਨੀ ਮੇਰਾ ਵੀਰ ਕਲੈਰੀ ਮੋਰ,
ਅਗਲਾ ਸ਼ਬਦ .....ਪੈਲਾਂ   (ਮੋਰ ਦੀਆਂ ਪੈਲਾਂ ) 

ਮਨਜੀਤ ਸੰਧੂ + ਕੁਲਵੰਤ ਕੌਰ

 

ਤੇਰੇ ਜਿਹੀ ਸੁਨੱਖੀ ਵਹੁਟੀ ਹੈ ਨਹੀਂ ਪਿੰਡ ਵਿਚ ਹੋਰ,

ਤੇਰੇ ਨਾਲ ਪੈਲਾਂ ਪਾਉਂਦਾ ਨੀ ਮੇਰਾ ਵੀਰ ਕਲੈਰੀ ਮੋਰ,

 

ਅਗਲਾ ਸ਼ਬਦ .....ਪੈਲਾਂ   (ਮੋਰ ਦੀਆਂ ਪੈਲਾਂ ) 

 

18 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੁਹੰਮਦ ਸਦੀਕ

ਨੈਣਾਂ ਦੇ ਭੁਚੰਗ ਡੰਗ ਮਾਰਦੇ ਨਿਸ਼ੰਗ

ਨੈਣਾਂ ਦੇ ਭੁਚੰਗ ਡੰਗ ਮਾਰਦੇ ਨਿਸ਼ੰਗ
ਹਿੱਕ ਤਾਣ ਕੇ ਤੁਰੇਂ ਜਾਂ ਸੱਪਣੀ ਦੀ ਤੋਰ ਨੀਂ
ਪੈਲ੍ਹ ਪਾਉਣੀ ਭੁੱਲ ਗਏ ਕਲੈਹਰੀ ਮੋਰ ਨੀਂ

ਪੈਲ੍ਹ ਪਾਉਣੀ ਭੁੱਲ ਗਏ ਕਲੈਹਰੀ ਮੋਰ ਨੀਂ....


ਅਗਲਾ ਸ਼ਬਦ : ਤੋਰ

18 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਇਫ਼ੀ ਕੇ
ਸਾਨੂੰ ਇਸ਼ਕ਼ ਦਾ ਲਾਂਬੂ ਲਾ ਛਡਿਆ ਤੇਰੇ ਨਖਰੇ ਨਵੇਂ ਨਕੋਰ ਨੇ ,
ਸਾਨੂੰ ਪੱਟ ਤਾ ਤੇਰੀ ਤੋਰ ਨੇ , ਸਾਨੂੰ ਪੱਟ ਤਾ ਤੇਰੀ ਤੋਰ ਨੇ ,
ਅਗਲਾ ਸ਼ਬਦ.....ਨਕੋਰ 
 

ਇਫ਼ੀ ਕੇ

 

ਸਾਨੂੰ ਇਸ਼ਕ਼ ਦਾ ਲਾਂਬੂ ਲਾ ਛਡਿਆ ਤੇਰੇ ਨਖਰੇ ਨਵੇਂ ਨਕੋਰ ਨੇ ,

ਸਾਨੂੰ ਪੱਟ ਤਾ ਤੇਰੀ ਤੋਰ ਨੇ , ਸਾਨੂੰ ਪੱਟ ਤਾ ਤੇਰੀ ਤੋਰ ਨੇ ,

 

ਅਗਲਾ ਸ਼ਬਦ.....ਨਕੋਰ 

 

 

19 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸਤਿੰਦਰ ਸਰਤਾਜ
ਮੈਨੂੰ ਐਸਾ ਇੱਕ ਗੀਤ 'ਸਰਤਾਜ' ਨੇ ਸੁਣਾਇਆ, 
ਇੰਝ ਲਗਦਾ ਕਿਸੇ ਨੇ ਬਾਹੋਂ ਫੜਕੇ ਜਗਾਇਆ, 
ਓਹਦਾ ਗੀਤ ਸੁਣ ਨਵਾਂ ਤੇ ਨਕੋਰ ਹੋ ਗਿਆ,
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ,
ਦੇਖੇ ਦੁਨਿਆ ਦੇ ਰੰਗ ਕੁਝ ਹੋਰ ਹੋ ਗਿਆ,
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ |
ਅਗਲਾ ਸ਼ਬਦ........ਕਠੋਰ 
 

ਸਤਿੰਦਰ ਸਰਤਾਜ

 

ਮੈਨੂੰ ਐਸਾ ਇੱਕ ਗੀਤ 'ਸਰਤਾਜ' ਨੇ ਸੁਣਾਇਆ, 

ਇੰਝ ਲਗਦਾ ਕਿਸੇ ਨੇ ਬਾਹੋਂ ਫੜਕੇ ਜਗਾਇਆ, 

ਓਹਦਾ ਗੀਤ ਸੁਣ ਨਵਾਂ ਤੇ ਨਕੋਰ ਹੋ ਗਿਆ,

ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ,

ਦੇਖੇ ਦੁਨਿਆ ਦੇ ਰੰਗ ਕੁਝ ਹੋਰ ਹੋ ਗਿਆ,

ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ |

 

ਅਗਲਾ ਸ਼ਬਦ........ਕਠੋਰ 

 

 

21 Jul 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
SORRY = ??????????????????????

Ve zalma na bann tu kathor, muho kuj ta hun bol

teri jaan khadi a tere saamne,

sanu tere naal piyar, kahnu krdan bol kubol

teri jaan khadi a tere saamne,

 

 

NEXT WORD IS = SAAMNE

22 Jul 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

Balkar Sidhu


samne chubare vali vari kde adhi khulle kde sari

samne chubare vali vari kde adhi khulle kde sari

 

next is "chubara"

22 Jul 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Babbu Maan

Akh de ishare nal patni kudi saamne Chubare wali

oye

Akh de ishare nal patni kudi saamne Chubare wali

 

NEXT WORD  = ISHARE

22 Jul 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

????????????????????



NI MAIN KARDA RVA ISHARE NI TU GAL NA GAULDI 

NI MAIN KARDA RVA ISHARE NI TU GAL NA GAULDI


VE MAIN NADIAN CHIRDI AVAN JE TU AAP BULAVEN

VE MAIN NADIAN CHIRDI AVAN JE TU AAP BULAVEN


NEXT IS "NADI OR NADIAN"

22 Jul 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

simran  g

nadi ya nadian ta hindi de words ne

22 Jul 2010

Showing page 168 of 623 << First   << Prev    164  165  166  167  168  169  170  171  172  173  Next >>   Last >> 
Reply