|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
@ ਸੱਤੀ ਵੀਰ .........ਜੀ ਆਈਆਂ ਨੂੰ ..........ਮਾਰ ਹੀ ਲਿਆ ਗੇੜਾ ਫੇਰ .........ਬਹੁਤ ਦਿਨਾ ਬਾਅਦ ਹਾਜਰੀ ਲੁਆਈ ਆ ...........grt to see u here
ਲਾਓ ਜੀ ...ਹੁਣ ਅਗਲੇ ਸ਼ਬਦ ਦਾ ਗੀਤ .........
ਅਮਰਿੰਦਰ ਗਿੱਲ
ਮੇਰੇ ਪਰਦੇਸੀ ਵੀਰੋ ਵਤਨਾਂ ਨੂੰ ਜਾਣ ਵਾਲਿਓ ,
ਮੇਰਾ ਕੀ ਏ ਹਾਲ,......... ਮੇਰੀ ਮਾਂ ਨੂੰ ਦਸਿਓ .......
ਅਗਲਾ ਸ਼ਬਦ ..........ਵਤਨ
@ ਸੱਤੀ ਵੀਰ .........ਜੀ ਆਈਆਂ ਨੂੰ ..........grt to see u here in punjabi geetan di ladi
ਲਓ ਜੀ ...ਹੁਣ ਅਗਲੇ ਸ਼ਬਦ ਦਾ ਗੀਤ .........
ਅਮਰਿੰਦਰ ਗਿੱਲ
ਮੇਰੇ ਪਰਦੇਸੀ ਵੀਰੋ ਵਤਨਾਂ ਨੂੰ ਜਾਣ ਵਾਲਿਓ ,
ਮੇਰਾ ਕੀ ਏ ਹਾਲ,......... ਮੇਰੀ ਮਾਂ ਨੂੰ ਦਸਿਓ .......
ਅਗਲਾ ਸ਼ਬਦ ..........ਵਤਨ
|
|
12 Jul 2010
|
|
|
|
|
|
|
Hello all family members ...........
ਕੀ ਗੱਲ ਹੋ ਗਈ ਜੀ ...ਪੂਰਾ ਦਿਨ ਗੁਜਰ ਗਿਆ ਕਿਸੇ ਨੇ ਵੀ reply ਨਹੀਂ ਕੀਤਾ .......ਆਏ ਨਾ ਕਰੋ ਜੀ ਲੜੀ ਅੱਗੇ ਤੋਰੋ .....ਨਹੀਂ ਤਾ ਬਲਿਹਾਰ ਵੀਰ ਨੇ ਗੁੱਸੇ ਹੋਣਾ ਏ ........
|
|
13 Jul 2010
|
|
|
|
|
ਓਹ ਹੋ ...........ਕੀ ਗੱਲ ਜਨਾਬ ਕਿਧਰ ਗਾਏ ਸਾਰੇ ...........ਕੱਲਾ ਬਲਿਹਾਰ ਬਾਈ
ਟੇਸਟ ਦੇ ਰਿਹਾ ਬਾਕੀਆ ਨੂੰ ਕੀ ਹੋ ਗਿਆ .......... ਚਲੋ ਲੜੀ ਅੱਗੇ ਤੋਰਦੇ ਆ.....
ਹਰਭਜਨ ਮਾਨ
ਅਸਾਂ ਨੂੰ ਮਾਣ ਵਤਨਾਂ ਦਾ ਅਸੀਂ ਹਾਂ ਤੇਰੇ ਯਾਰ ਪਰਦੇਸੀ,
ਅਗਲਾ ਸ਼ਬਦ .......ਮਾਣ
ਓਹ ਹੋ ...........ਕੀ ਗੱਲ ਜਨਾਬ ਕਿਧਰ ਗਾਏ ਸਾਰੇ ...........ਕੱਲਾ ਬਲਿਹਾਰ ਬਾਈ
ਟੇਸਟ ਦੇ ਰਿਹਾ ਬਾਕੀਆ ਨੂੰ ਕੀ ਹੋ ਗਿਆ .......... ਚਲੋ ਲੜੀ ਅੱਗੇ ਤੋਰਦੇ ਆ.....
ਹਰਭਜਨ ਮਾਨ
ਅਸਾਂ ਨੂੰ ਮਾਣ ਵਤਨਾਂ ਦਾ ਅਸੀਂ ਹਾਂ ਤੇਰੇ ਯਾਰ ਪਰਦੇਸੀ,
ਅਗਲਾ ਸ਼ਬਦ .......ਮਾਣ
|
|
13 Jul 2010
|
|
|
|
|
gurdass mann
shaan punjabi e o sada maan punjabi e
zulm nu rokan vali ik talwar punjabi e...
nxt wrd.PUNJABI
|
|
13 Jul 2010
|
|
|
|
| G-deep |
sher punjabi kade ne darde,
dine dikhonde ne tare,
sher punjabiaa nu kehda
mar lao ga lalkare.....
nexy word:-sher
|
|
14 Jul 2010
|
|
|
|
|
|
|
ਕਰਮਾ ਟੌਪਰ
ਬਾਜਾਂ ਵਾਲਿਆ ਸਜਾ ਦੇ ਕੋਈ ਖਾਲਸਾ ਜੀ ਭਿੰਡਰਾਂ ਦੇ ਸ਼ੇਰ ਜਿਹਾ .......|
ਅਗਲਾ ਸ਼ਬਦ .....ਬਾਜ਼
ਕਰਮਾ ਟੌਪਰ
ਬਾਜਾਂ ਵਾਲਿਆ ਸਜਾ ਦੇ ਕੋਈ ਖਾਲਸਾ ਜੀ ਭਿੰਡਰਾਂ ਦੇ ਸ਼ੇਰ ਜਿਹਾ .......|
ਅਗਲਾ ਸ਼ਬਦ .....ਬਾਜ਼
|
|
14 Jul 2010
|
|
|
|
| K.S. ਮੱਖਣ |
ਡਰਿਆ ਨਾ ਕਰ ਹੌਕੇ ਭਰਿਆ ਨਾ ਕਰ ਰੱਖ ਸਾਡੇ ਤੇ ਯਕੀਨ ਸ਼ੱਕ ਕਰਿਆ ਨਾ ਕਰ ਗੱਲਾਂ ਤੈਨੂੰ ਸੱਚੀਆਂ ਸੁਣਾਵਾਂ, ਨੀ ਕਿਹੜਾ ਸਾਡੀ ਪੈੜ ਕੱਢ ਲਊ ਤੈਨੂੰ ਲੈ ਕੇ ਬਾਜ਼ ਬਣ ਜਾਵਾਂ.....
ਅਗਲਾ ਸ਼ਬਦ ਹੈ: ਯਕੀਨ
|
|
14 Jul 2010
|
|
|
|
|
ਬਲਵੀਰ ਉੱਪਲ / ਸੁਦੇਸ਼ ਕੁਮਾਰੀ
ਹਰ ਗੱਲ ਉੱਤੇ ਮੈਨੂੰ ਭੰਡਦਾ ਫਿਰੇ
ਜਿੰਨਾ ਡੰਗ ਚੱਲੇ ਓੰਨਾ ਡੰਗਦਾ ਫਿਰੇ
ਦੁਖ ਤਾਂ ਲਗਿਆ ................ਗੈਰਾਂ ਦੀਆਂ ਗੱਲਾਂ ਉੱਤੇ ਕਰਦੈ ਯਕੀਨ
ਤੈਨੂੰ ਤਾਂ ਛੱਡਿਆ ...........੨
ਬਲਵੀਰ ਉੱਪਲ / ਸੁਦੇਸ਼ ਕੁਮਾਰੀ
ਹਰ ਗੱਲ ਉੱਤੇ ਮੈਨੂੰ ਭੰਡਦਾ ਫਿਰੇ
ਜਿੰਨਾ ਡੰਗ ਚੱਲੇ ਓੰਨਾ ਡੰਗਦਾ ਫਿਰੇ
.....ਦੁਖ ਤਾਂ ਲਗਿਆ ................ਗੈਰਾਂ ਦੀਆਂ ਗੱਲਾਂ ਉੱਤੇ ਕਰਦੈ ਯਕੀਨ
ਤੈਨੂੰ ਤਾਂ ਛੱਡਿਆ ...........੨
ਅਗਲਾ ਸ਼ਬਦ ......ਗੱਲਾਂ
|
|
15 Jul 2010
|
|
|
|
|
gallana gallana vich kuj keh ge chorni akkha akkha vich dil la ge chorni
CHORNI
|
|
15 Jul 2010
|
|
|
|
|
ਅਬਿਦਾ ਪ੍ਰਵੀਨ
ਮੇਰੀ ਬੁੱਕਲ ਦੇ ਵਿਚ ਚੋਰ ਨੀ
ਕੇਹ੍ਨੂੰ ਕੂਕ ਸੁਣਾਵਾਂ ਨੀ, ਚੋਰੀ ਚੋਰੀ ਨਿਕਲ ਗਿਆ ਜੰਗਲ 'ਚ ਪੈ ਗਿਆ ਸ਼ੋਰ ਨੀ
ਮੇਰੀ ਬੁੱਕਲ ਦੇ ਵਿਚ ਚੋਰ ਨੀ , ਮੇਰੀ ਬੁੱਕਲ ਦੇ ਵਿਚ ਚੋਰ ਨੀ
ਅਗਲਾ ਸ਼ਬਦ ........... ਕੂਕ
ਅਬਿਦਾ ਪ੍ਰਵੀਨ
ਮੇਰੀ ਬੁੱਕਲ ਦੇ ਵਿਚ ਚੋਰ ਨੀ
ਕੇਹ੍ਨੂੰ ਕੂਕ ਸੁਣਾਵਾਂ ਨੀ, ਚੋਰੀ ਚੋਰੀ ਨਿਕਲ ਗਿਆ ਜੰਗਲ 'ਚ ਪੈ ਗਿਆ ਸ਼ੋਰ ਨੀ
ਮੇਰੀ ਬੁੱਕਲ ਦੇ ਵਿਚ ਚੋਰ ਨੀ , ਮੇਰੀ ਬੁੱਕਲ ਦੇ ਵਿਚ ਚੋਰ ਨੀ
ਅਗਲਾ ਸ਼ਬਦ ........... ਕੂਕ
|
|
17 Jul 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|