Punjabi Boli
 View Forum
 Create New Topic
  Home > Communities > Punjabi Boli > Forum > messages
Showing page 161 of 623 << First   << Prev    157  158  159  160  161  162  163  164  165  166  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
balkar sidhu

hasda phire oh nalle

jhachda phire

jhachda phire

nalle hasda phire

munda apne vyah de wich nachda phire

munda apne vyah de wich

next word

jhachda or jhachdi

29 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਗੁਰਕ੍ਰਿਪਾਲ ਸੂਰਾਪੁਰੀ

ਹੋ ਗਈ ਕਮਾਲ ਅੱਜ ਹੋ ਗਈ ਕਮਾਲ ਬਈ
ਸੂਰਾਪੁਰੀ ਨੱਚੇ ਅੱਜ ਸਾਰਿਆਂ ਦੇ ਨਾਲ ਬਈ
ਪਾਉਂਦੇ ਭੰਗੜਾ ਉਹ ਕਿੰਨਾ ਦੋਹਵੇਂ ਜੱਚਦੇ
ਪੱਗਾਂ ਬੰਨ ਕੇ ਸੋਹਣੀਆਂ ਗੱਭਰੂ ਸ਼ੁਕੀਨ ਮੁੰਡੇ ਨੱਚਦੇ

ਅਗਲਾ ਸ਼ਬਦ ਹੈ: ਗੱਭਰੂ

29 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਅਮਰਿੰਦਰ ਗਿੱਲ 
ਗਭਰੂ ਨੂੰ ਕੁੜੀ ਕੋਈ ਦੇ ਜਾਵੇ ਜਵਾਬ ,
ਵਿਆਹ 'ਚ ਸ਼ਰਾਬੀਆਂ ਨੂੰ ਮਿਲੇ ਨਾ ਸ਼ਰਾਬ ,
ਕੀਮਤੀ ਸਮਾਨ ਕੋਈ ਹਥੋਂ ਜਦੋਂ ਛੁੱਟਦਾ ,
ਓ ਸਹੁੰ ਰੱਬ ਦੀ ਬਈ ਉਦੋਂ ਦਿਲ ਟੁਟਦਾ |
ਅਗਲਾ ਸ਼ਬਦ ..........ਜਵਾਬ 

ਅਮਰਿੰਦਰ ਗਿੱਲ 

ਗਭਰੂ ਨੂੰ ਕੁੜੀ ਕੋਈ ਦੇ ਜਾਵੇ ਜਵਾਬ ,

ਵਿਆਹ 'ਚ ਸ਼ਰਾਬੀਆਂ ਨੂੰ ਮਿਲੇ ਨਾ ਸ਼ਰਾਬ ,

ਕੀਮਤੀ ਸਮਾਨ ਕੋਈ ਹਥੋਂ ਜਦੋਂ ਛੁੱਟਦਾ ,

ਓ ਸਹੁੰ ਰੱਬ ਦੀ ਬਈ ਉਦੋਂ ਦਿਲ ਟੁਟਦਾ |

ਅਗਲਾ ਸ਼ਬਦ ..........ਜਵਾਬ 

29 Jun 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
diljit dosanjh

yaari wich farz nibhayi da v changa a

kare jo gadari karhkayi da v changa a

moh de ute hazar jawabi sanu akhde

ee tan mitro punjabi sanu akhde

30 Jun 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
next word

hazar jawaab

30 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਤੁਕਬੰਦੀ ਬਲਿਹਾਰ ਸੰਧੂ....LOL

ਪੰਜਾਬੀ ਗੀਤਾਂ ਦਾ ਬਾਬਾ ਬੋਹੜ,ਸਾਡਾ ਮਰ ਜਾਣਾ "ਮਾਨ" ਏ
ਬੜਾ ਹਾਜ਼ਿਰ-ਜਵਾਬ ਸਾਡਾ ਭਗਵੰਤ, ਤੇ ਹੈ ਉਹ ਵੀ ਮਾਨ ਏ
ਪੂਜਾ ਦੇ ਹਿੱਸੇ ਆ ਗਿਆ ਏ ਹਲਕਾ ਫੁਲਕਾ ਗਾਉਣਾ
 ਬਾਲਾ ਤੇ ਭੱਲਾ ਵੀ ਨਹੀ ਭੁੱਲਦੇ ਸਭ ਨੂੰ ਹਸਾਉਣਾ....

ਅਗਲਾ ਸ਼ਬਦ ਹੈ: ਬੋਹੜ

02 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਰਾਜ ਕਾਕੜਾ
ਕਦੇ ਕਦੇ ਮੈਨੂੰ ਮਾਂ ਲਗਦਾ ਸੀ , ਸਚੇ ਰੱਬ ਦਾ ਨਾਂ ਲਗਦਾ ਸੀ ,
ਓਹਦੀ ਗੋਦ 'ਚ ਬਹਿਕੇ ਕਿੰਨੀ ਮੌਜ ਮੈਂ ਮਾਣੀ ਸੀ,
ਹਏ ਨਹੀਂ ਵੱਡਣਾ ਸੀ, ਇਹ ਬੋਹੜ ਮੇਰੇ ਬਾਬੇ ਦਾ ਹਾਣੀ ਸੀ|  
ਫੜਕੇ ਬੋਹੜ ਦੀ ਦਾੜੀ, ਝੂਟੇ ਲੈਂਦੇ ਸੀ ਸਭ ਆੜੀ,
ਚਾਰ ਘਰਾਂ ਦੀ ਪਖਤਨ ਜਿਥੇ ਧੂਣੀ ਲਾ ਲਾ ਸਾੜੀ,
ਹੁਣ ਕਿਹੜਾ ਓਹ ਮੰਗਦਾ ਚੰਦਰਾ ਪੀਣ ਨੂੰ ਪਾਣੀ ਸੀ ,
ਹਏ ਨਹੀਂ ਵੱਡਣਾ ਸੀ, ਇਹ ਬੋਹੜ ਮੇਰੇ ਬਾਬੇ ਦਾ ਹਾਣੀ ਸੀ|  
ਸਾਉਣ ਮਹੀਨੇ ਮੁੜੀਆਂ ਕਿਥੇ ਪੀਂਘ ਪਾਉਣਗੀਆਂ ਕੁੜੀਆਂ,
ਬੋਹੜਾਂ ਪਿਪਲਾਂ ਨਾਲ ਸਾਡੀਆਂ ਲਖਾਂ ਰੀਤਾਂ ਜੁੜੀਆਂ,
ਟੁੱਟ ਜਿਹੜੀ ਉਮਰਾਂ ਦੀ ਇਹ ਸਾਂਝ ਪੁਰਾਣੀ ਸੀ,
ਹਏ ਨਹੀਂ ਵੱਡਣਾ ਸੀ, ਇਹ ਬੋਹੜ ਮੇਰੇ ਬਾਬੇ ਦਾ ਹਾਣੀ ਸੀ|  
ਖਹਿਰਾ ,ਬਿੱਟੂ,ਪੂਰੀ ਤੇ ਤਾਰੂ ਪੱਕੇ ਤਾਸ਼ ਖਿਡਾਰੂ,
ਰੰਗ ਦੀ ਦੁੱਕੀ ਪੈਂਦੀ ਸੀ ਜਦ ਬਾਦਸ਼ਿਆਂ 'ਤੇ ਭਾਰੂ,
ਜਿਥੇ ਮੁਛ ਫੁੱਟ ਗਭਰੂ ਬਹਿੰਦੇ ਬੰਨਕੇ ਢਾਣੀ ਸੀ,
ਹਏ ਨਹੀਂ ਵੱਡਣਾ ਸੀ, ਇਹ ਬੋਹੜ ਮੇਰੇ ਬਾਬੇ ਦਾ ਹਾਣੀ ਸੀ|
ਪੰਛੀਆਂ ਅਥਰੂ ਕੇਰੇ  ਤੱਕ ਕੇ ਖਿਲਰੇ ਰੈਣ ਬਸੇਰੇ,
"ਰਾਜ ਕਾਕੜੇ" ਨੂੰ ਰੁਖਾਂ 'ਚੋਂ ਦਿਸਦੇ ਬਡ-ਬਡੇਰੇ, 
ਗੱਲਾਂ ਬਾਬੇ ਲਾਲ ਦੀਆਂ ਗੱਲਾਂ ਵਿਚ ਬਾਣੀ ਸੀ,

next .........ਵੱਡਣਾ

02 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਲਗਦਾ ਮੈਨੂੰ ਹੀ ਗਾਣਾ ਲਭ ਕੇ ਪੋਸਟ ਕਰਨਾ ਪੈਣਾ ਏ...ਕਿਉਂਕਿ ਲੜੀ ਵੀ ਤੋਰਨੀ ਏ.....

03 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
SSA Jass veer G.....

Main karda haan try hunne....j naa miliya koi geet taan fer tuhanu khechal dinde haan....lol

03 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਬੱਬੂ ਮਾਨ 
ਐਨੀਂ ਵੀ ਨਹੀਂ ਸਾਡੀ ਕਿਸਮਤ ਮਾੜੀ, ਕਦੋਂ ਨਾਲ ਵੱਡੂ ਮੈਂ ਤੇਰੇ ਸਾਉਣੀ ਹਾੜੀ,
ਕਦ ਹਵਾ ਨੂੰ ਡੱਕੇ ਇਹ ਜੰਗਲੀ ਝਾੜੀ, ਆਪਾਂ ਰਲਕੇ ਕਰਾਂਗੇ ਚੰਨਾ ਖੇਤੀ ਬਾੜੀ,
ਆਪੇ ਵਕਤ ਬਿਠਾਦੂ ਇਹ ਉਡਦਾ ਗਰਦਾ,
ਉਤੋਂ ਕੋਰਾ ਵਰਦਾ, ਕੋਈ ਆਸ਼ਿਕ਼ ਠਰਦਾ,
ਅਗਲਾ ਸ਼ਬਦ .........ਠਰਦਾ / ਠਰਨਾ  

Reply