|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| ਕੁਲਦੀਪ ਮਾਣਕ.. |
ਚੁੰਨੀ ਭਿੱਜ ਗਈ ਰੋਂਦੀ ਦੀ ਸੁੱਜ ਗਈਆਂ ਅੱਖੀਆਂ, ਸੁੱਜ ਗਈਆਂ ਅੱਖੀਆਂ ਸਿਰ ਰੱਖਕੇ ਪੱਟਾਂ ਤੇ ਝੱਲੂੰ ਕਿਹਨੂੰ ਪੱਖੀਆਂ, ਝੱਲੂੰ ਕਿਹਨੂੰ ਪੱਖੀਆਂ ਚਾੜ ਗੁੱਡੀ ਇਸ਼ਕੇ ਦੀ ਡੋਰੀਆਂ ਵੱਢ ਗਿਆ, ਡੋਰੀਆਂ ਵੱਢ ਗਿਆ ਕੋਈ ਮੋੜ ਲਿਆਵੋ ਨੀ ਯਾਰ ਮੇਰਾ ਛੱਡ ਗਿਆ, ਯਾਰ ਮੇਰਾ ਛੱਡ ਗਿਆ
ਅਗਲਾ ਸ਼ਬਦ ਹੈ: ਗੁੱਡੀ (ਪਤੰਗ)
|
|
03 Jul 2010
|
|
|
|
|
|
|
ਸੌਰੀ ਜੀ ਆਪਾਂ ਲੇਟ ਹੋ ਗਏ ਲਿਖਦੇ ਲਿਖਦੇ....
ਚਲੋ ਕੋਈ ਗੱਲ ਨਹੀਂ ਏ...
ਅਗਲਾ ਸ਼ਬਦ .........ਠਰਦਾ / ਠਰਨਾ
|
|
03 Jul 2010
|
|
|
|
| ਦੇਬੀ ਮਖਸੂਸਪੁਰੀ... |
ਤੈਨੂੰ ਵੀ ਕਦੇ ਗੁਜ਼ਰਿਆ ਵਕਤ ਸਤਾਉਂਦਾ ਏ ਕੇ ਨਹੀਂ, ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਹੀਂ| ਇਕਲ਼ਾਪੇ ਦੀ ਠੰਡ ਚ' ਜਦ ਵੀ ਠਰਦੀ ਹੋਵੇਂਗੀ, ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ| ਛੱਡ ਕੇ ਯਾਰ ਨਗ਼ੀਨਾ ਮਨ ਪਛਤਾਉਂਦਾ ਏ ਕੇ ਨਹੀਂ, ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਹੀਂ|
ਅਗਲਾ ਸ਼ਬਦ ਹੈ : ਚੇਤਾ
|
|
03 Jul 2010
|
|
|
|
|
kanth kaler
tu chete avian jad kise dian shankan vangan
tu chete avian jad kise dian shankan vangan
next is "vangan" (bangles)
|
|
05 Jul 2010
|
|
|
|
|
ਜਾਣ ਜਾਣ ਵੰਗਾਂ ਛਨਕਾਕੇ ਮਿੱਤਰਾਂ ਦਾ ਨਾਂ ਪੁਛਦੀ .......
next word_ ਛਨਕਾ(ਕੇ)
|
|
05 Jul 2010
|
|
|
|
|
|
|
jazzy b
jehdi jaan jaan vanga SHANKA gai .........oh kehi.......
next word JEHDI
|
|
05 Jul 2010
|
|
|
|
| ਦੇਬੀ ਮਖਸੂਸਪੁਰੀ |
ਨਾਮ ਸਾਡਾ ਵੀ ਉਹਨਾਂ ਦੇ ਵਿੱਚ ਲਿਖ ਲਓ, ਜਿਹੜੇ ਮਿੱਤਰਾਂ ਹੱਥੋਂ ਤਬਾਹ ਹੋ ਗਏ .... ਪੀਂਘ ਝੂਟਦੇ ਰਹੇ ਅਸੀਂ ਲਾਰਿਆਂ ਦੀ, ਸੱਜਣ ਗੈਰਾਂ ਦੇ ਨਾਲ ਵਿਆਹ ਹੋ ਗਏ .... ਪਤਾ ਲਿਆ ਨਾ ਅੱਗ ਲਾਉਣ ਵਾਲਿਆਂ ਨੇ, ਅਜੇ ਧੁਖਦੇ ਨੇ ਜਾਂ ਸੁਆਹ ਹੋ ਗਏ .... ਦੇਬੀ ਚੰਦਰਿਆ ਤੈਨੂੰ ਨਾ ਖਬਰ ਹੋਈ, ਤੇਰੇ ਰਾਹਾਂ ਵਿੱਚ ਬੈਠੇ ਅਸੀਂ ਰਾਹ ਹੋ ਗਏ ....
ਅਗਲਾ ਸ਼ਬਦ ਹੈ: ਸੱਜਣ
|
|
05 Jul 2010
|
|
|
|
|
gurdas mann
sajna ve sajna tere shehr vali sanu kini changi lagdi dupher...........
nxt word.....dupher
|
|
05 Jul 2010
|
|
|
|
|
ਬੱਬੂ ਮਾਨ
ਨੀ ਤੂੰ ਜੇਠ ਦਾ ਦੁਪਿਹਰਾ,ਮੈਂ ਸਾਉਣ ਦਾ ਮਹੀਨਾ,
ਲਾਵਾਂ ਚਾਦਰਾ ਮੈਂ ਚਿੱਟਾ ,ਪਾਵੇਂ ਤੂੰ ਵੀ ਤੰਗ ਜੀਨਾਂ,
ਨੀ ਤੂੰ ਜੇਠ ਦਾ ਦੁਪਿਹਰਾ,ਮੈਂ ਸਾਉਣ ਦਾ ਮਹੀਨਾ,
ਅਗਲਾ ਸ਼ਬਦ .....ਜੀਨ (jeans)
ਬੱਬੂ ਮਾਨ
ਨੀ ਤੂੰ ਜੇਠ ਦਾ ਦੁਪਿਹਰਾ,ਮੈਂ ਸਾਉਣ ਦਾ ਮਹੀਨਾ,
ਲਾਵਾਂ ਚਾਦਰਾ ਮੈਂ ਚਿੱਟਾ ,ਪਾਵੇਂ ਤੂੰ ਵੀ ਤੰਗ ਜੀਨਾਂ,
ਨੀ ਤੂੰ ਜੇਠ ਦਾ ਦੁਪਿਹਰਾ,ਮੈਂ ਸਾਉਣ ਦਾ ਮਹੀਨਾ,
ਅਗਲਾ ਸ਼ਬਦ .....ਜੀਨ (jeans)
|
|
06 Jul 2010
|
|
|
|
|
satinder sartaj
adi kick ch start mera yamhaa
hor ds ki paldi
lata pajama pali JEAN
ni ds hor ki paldi.............
nxt word...MERA.......:):)
|
|
06 Jul 2010
|
|
|
|
|
|
|
|
|
|
|
|
 |
 |
 |
|
|
|