Punjabi Boli
 View Forum
 Create New Topic
  Home > Communities > Punjabi Boli > Forum > messages
Showing page 170 of 623 << First   << Prev    166  167  168  169  170  171  172  173  174  175  Next >>   Last >> 
Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 

 

ਯਾਦ ਜਿਹੀ ਆਉਂਦੀ ਰਹਿੰਦੀ ਏ, ਬੜਾ ਤੜਪਾਉਂਦੀ ਰਹਿੰਦੀ ਏ,,
ਚੈਨ ਨਹੀ ਪੈਂਦੀ ਅਖਿਯਾਂ ਚ ਨੀਂਦਰਾਂ ਨਹੀ ਔਨਦਿਯਾ.

ਯਾਦ ਜਿਹੀ ਆਉਂਦੀ ਰਹਿੰਦੀ ਏ, ਬੜਾ ਤੜਪਾਉਂਦੀ ਰਹਿੰਦੀ ਏ,,

ਚੈਨ ਨਹੀ ਪੈਂਦੀ ਅਖਿਯਾਂ ਚ ਨੀਂਦਰਾਂ ਨਹੀ ਔਨਦਿਯਾ..

 

 

Chain

 

miss you Orkut scraps

 

                                               

 

 

 

26 Jul 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

ohhhhhhhhh supreet ji lagda sachi ch miss krde ho tusi 

26 Jul 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

balkar sidhu (khand mishri)

 

 

lambiya julfa kundle gool

waj gaye ishq tere de dhol

chite dand gulabi hasse

din nu chain nahi milda

tenu bin dekheya mutiyare

 

next word

 dand (teeth)

26 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਗਾਇਕ ??????


ਚਿੱਟੇ ਦੰਦ ਹੱਸਣੋਂ ਨਹੀਂ ਰਹਿੰਦੇ, ਤੇ ਲੋਕੀ ਭੈੜੇ ਸ਼ੱਕ ਕਰਦੇ
ਮੋਤੀਆਂ ਦੇ ਦਾਣਿਆਂ ਨੂੰ ਕੱਜ ਕੱਜ ਰੱਖ ਨੀਂ
ਤੇਰੇ ਹਾਸਿਆਂ ਤੇ ਰੱਖੀ ਦੁਨੀਆਂ ਨੇ ਅੱਖ ਨੀਂ
 ਐਵੇਂ ਸੜਦੇ ਤੜਫਦੇ ਰਹਿੰਦੇ ਕਿ ਲੋਕੀ ਭੈੜੇ ਸ਼ੱਕ ਕਰਦੇ....

 

ਅਗਲਾ ਸ਼ਬਦ ਹੈ: ਲੋਕੀ/ਲੋਕ

26 Jul 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ROMY GILL

 

 

AKHYEA C KISE KAM NAHIYO AVNI

JEHRI TEERANDAJI OHNE SIKHI HOYI C

EVE DHOKEBAAZ LOKI KEHNDE SAHIBA NU

MIRZE DI YAARO A TAN LIKHI HOYI C

 

NEXT WORD

 

TEERANDAJI

26 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ

Larhi nu chalda rakhan layi TEER word he use keeta ja riha ae.....

 

ਸੁੰਨਾ ਮੈਨੂੰ ਕਦੇ ਹੁਸਨ ਦੀ ਸਰਕਾਰ ਨਾ ਛੱਡੇ
ਡਰ ਲੱਗਦਾ ਏ ਏਨਾ ਪਿਆਰ ਕਿਧਰੇ ਮਾਰ ਨਾ ਛੱਡੇ
ਸ਼ਮਾ ਕਾਹਦੀ ਜੋ ਪਰਵਾਨਿਆਂ ਨੂੰ ਸਾੜ ਨਾ ਛੱਡੇ
ਕੀ ਮਸ਼ੂਕ ਜੋ ਹੱਥਾਂ ਤੇ ਆਸ਼ਿਕ ਚਾਰ ਨਾ ਛੱਡੇ

ਬੀਵੀ ਵੇਲਣੇ ਦਾ ਵੇਖਿਆ ਵਸਾਹ ਨਹੀ ਖਾਂਦੀ
ਯੋਧਾ ਉਹੀ ਜੋ ਹੱਥੋਂ ਕਦੇ ਹਥਿਆਰ ਨਾ ਛੱਡੇ

ਬਈ ਆਦਤ ਲਹੂ ਵਿੱਚ ਰਚ ਜਾਵੇ ਤਾਂ ਫਿਰ ਛੱਡ ਨਹੀ ਹੁੰਦੀ
ਅਸੀਂ ਹਲੀਮੀ ਨਾ ਛੱਡੀਏ ਤੇ ਉਹ ਹੰਕਾਰ ਨਾ ਛੱਡੇ

ਟੁੱਟੇ ਤੀਰ ਲੇਖਾਂ ਸਾਥ ਛੱਡਿਆ ਦਿਲ ਨਹੀ ਛੱਡਿਆ
ਅਖੀਰੀ ਦਮ ਤਾਈਂ ਮਿਰਜ਼ੇ ਨੇ ਕਰਨੇ ਵਾਰ ਨਾ ਛੱਡੇ

ਜਾਂਦਾ ਬਿਨਾ ਗੱਲੋਂ ਰੁੱਸਕੇ ਤਾਂ ਜਾਵੇ ਸੌ ਵਾਰੀ
ਉਹ ਬੰਦਾ ਆਪਣੀ ਗਲਤੀ ਨਾਲ ਕੋਈ ਯਾਰ ਨਾ ਛੱਡੇ


ਅਗਲਾ ਸ਼ਬਦ ਹੈ: ਬੀਵੀ (wife)

27 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਦੇਬੀ ਮਖਸੂਸਪੁਰੀ
ਪਹਿਲਾਂ ਦਿਲ ਵਿਚ ਸਿਧੀਆਂ ਵੜਦੀਆਂ,
ਫੇਰ ਘਰ 'ਤੇ ਕਬਜਾ ਕਰਦੀਆਂ,
ਫੇਰ ਪਤੀ ਦੇ ਸਿਰ 'ਤੇ ਚੜਦੀਆਂ ,ਸਾਰੀ ਉਮਰ ਬੰਦੇ ਨਾਲ ਲੜਦੀਆਂ,
ਕਦੇ ਖੁਸ਼ ਨਹੀਂ ਹੁੰਦੀਆਂ ਬੀਵੀਆਂ, ਕਦੇ ਖੁਸ਼ ਨਹੀਂ ਹੁੰਦੀਆਂ ਬੀਵੀਆਂ, 
ਅਗਲਾ ਸ਼ਬਦ ...........ਪਤੀ (husband) 

ਦੇਬੀ ਮਖਸੂਸਪੁਰੀ

 

ਪਹਿਲਾਂ ਦਿਲ ਵਿਚ ਸਿਧੀਆਂ ਵੜਦੀਆਂ,

ਫੇਰ ਘਰ 'ਤੇ ਕਬਜਾ ਕਰਦੀਆਂ,

ਫੇਰ ਪਤੀ ਦੇ ਸਿਰ 'ਤੇ ਚੜਦੀਆਂ ,ਸਾਰੀ ਉਮਰ ਬੰਦੇ ਨਾਲ ਲੜਦੀਆਂ,

ਕਦੇ ਖੁਸ਼ ਨਹੀਂ ਹੁੰਦੀਆਂ ਬੀਵੀਆਂ, ਕਦੇ ਖੁਸ਼ ਨਹੀਂ ਹੁੰਦੀਆਂ ਬੀਵੀਆਂ, 

 

ਅਗਲਾ ਸ਼ਬਦ ...........ਪਤੀ (husband) 

 

27 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ

ਇਹ husband ਇਹ ਪਤੀਦੇਵ ਇਹ ਘਰਵਾਲੇ
ਬਾਹਰੋਂ ਕਾਫੀ ਸੋਹਣੇ ਅੰਦਰੋ ਸਭ ਕਾਲੇ
ਤੱਕਲੇ ਵਾਂਗੂੰ ਸਿੱਧੇ ਇਹ ਨਹੀਂ ਹੋ ਸਕਦੇ
ਵਲ ਇਹਨਾਂ ਦੇ ਵਿੱਚ ਜਲੇਬੀ ਤੋਂ ਬਾਹਲੇ

ਇਹ husband ਇਹ ਪਤੀਦੇਵ ਇਹ ਘਰਵਾਲੇ


ਅਗਲਾ ਸ਼ਬਦ ਹੈ: ਸੋਹਣੇ/ਸੋਹਣਾ/ਸੋਹਣੀ

28 Jul 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

SoNi pAbLa


SOHNEO NRAZGI TAN NHI JE GALL DIL DI MAIN IK KEH DEYAN 

TOD MOD KE TE SUTOGE TAN NHI

TOD MOD KE TE SUTOGE TAN NHI

TUHADE GALL NU JE GANI LE DEYAN 

SOHNEO NRAZGI TAN NHI JE GALL DIL DI MAIN IK KEH DEYAN


NEXT IS "GANI"

28 Jul 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

akh de ishare naal nachde nachde, 

abran cho tare tainu takde takde ,

nachde ne mundeyan de dill jado vang taire shanke ni,

naal-naal sohniye ne nachde ne gaani vaale manke ni ..................

by amrinder gill 

 

next word is- Manke

28 Jul 2010

Showing page 170 of 623 << First   << Prev    166  167  168  169  170  171  172  173  174  175  Next >>   Last >> 
Reply