Home > Communities > Punjabi Boli > Forum > messages
jazzy b
jiney mera dil LUTEYA
jiney menu maar suteya
laak patla balori ohde nain nain
kani chumkey hularey ohde len len...............
next wrd...CHUMKEY
10 Jul 2010
ਸ਼ਾਇਦ ਜੇਜ਼ੀ ਬੀ...
ਛਣ ਛਣ ਤੇਰੀ ਵੰਗ ਛਣਕੇ ਟਨ ਟਨ ਟਣਾ ਟਨ ਟਿੱਕਾ ਟਣਕੇ ਜ਼ੁਲਫਾਂ ਸੁਨਿਹਰੀ ਬੁੱਲ ਲਾਲ ਤੇ ਕੰਨਾ ਵਾਲੇ ਝੁਮਕੇ ਨੇ ਕਮਾਲ....
ਅਗਲਾ ਸ਼ਬਦ : ਵੰਗ
11 Jul 2010
surjit bindrakhia
vang vargi kuri,sang vargi kuri
vang vargi kuri de nal nachne nu ji karda
next word.... nachne nu
11 Jul 2010
Gurdas Maan
harian peelian vanga chara lau ,
nakk vina lau kann bina lau
hoka sun banjaare da mai bhajji bhajji aayee
koi dauri dauri ayee,
. jad vanjaare farri kalai , gith gith aayeean sanga , ma sanga.
vanga lai lo vanga ni vanga lai lo vanga
Next word : Kallai , Veehni
Gurdas Maan
harian peelian vanga chara lau ,
nakk vina lau kann bina lau
hoka sun banjaare da mai bhajji bhajji aayee
koi dauri dauri ayee,
. jad vanjaare farri kalai , gith gith aayeean sanga , ma sanga.
vanga lai lo vanga ni vanga lai lo vanga
Next word : Kallai , Veehni
Yoy may enter 30000 more characters.
11 Jul 2010
Aah lao Balihar bhaji , ajj mere Satwinder Bhaji , mere to pehlan bazi maar gayee.. so Vanga te do ho gaye. Plz Welcome Satwinder bhaji who just jointed our family ..
11 Jul 2010
???????????????????
Veehni vich beh ke rondi kali kuri
gal das tere nal ki h juri
japda a jiven tenu v lagya a rog
japda a jiven tenu v lagya a rog
jihnu aakhde ne loki pyar di ghari buri
veehni vich beh ke roven kuri
NEXT WORD :- ROVEN/ROVAN
Veehni vich beh ke rondi kali kuri
gal das tere nal ki h juri
japda a jiven tenu v lagya a rog
japda a jiven tenu v lagya a rog
jihnu aakhde ne loki pyar di ghari buri
veehni vich beh ke roven kuri
NEXT WORD :- ROVEN/ROVAN
Yoy may enter 30000 more characters.
11 Jul 2010
ਬੱਬੂ ਮਾਨ
Satwinder Veer G...Wel Come to Punjabizm family & Geetan Dee Larhi...
Lao G pehlan tuhade word dee reply
ਸਾਉਣ ਦੀ ਝੜੀ ਨੀ ਲੱਗੀ ਸਾਉਣ ਦੀ ਝੜੀ ਮੈਂ ਵੀ ਖੜਾ ਕੋਠੇ ਤੂੰ ਵੀ ਛੱਤ ਤੇ ਚੜੀ ਮੇਰੇ ਦਿਲ ਵਿੱਚ ਆਇਆ ਇਹ ਖਿਆਲ ਕਿ ਦੱਸਣੇ ਨੂੰ ਜੀਅ ਕਰਦਾ ਸਾਉਣ ਦੀ ਝੜੀ ਵਿੱਚ ਤੇਰੇ ਨਾਲ ਨੱਚਣੇ ਨੂੰ ਜੀਅ ਕਰਦਾ....
Satwinder Veer G...Wel Come to Punjabizm family & Geetan Dee Larhi...
Lao G pehlan tuhade word dee reply
ਸਾਉਣ ਦੀ ਝੜੀ ਨੀ ਲੱਗੀ ਸਾਉਣ ਦੀ ਝੜੀ ਮੈਂ ਵੀ ਖੜਾ ਕੋਠੇ ਤੂੰ ਵੀ ਛੱਤ ਤੇ ਚੜੀ ਮੇਰੇ ਦਿਲ ਵਿੱਚ ਆਇਆ ਇਹ ਖਿਆਲ ਕਿ ਦੱਸਣੇ ਨੂੰ ਜੀਅ ਕਰਦਾ ਸਾਉਣ ਦੀ ਝੜੀ ਵਿੱਚ ਤੇਰੇ ਨਾਲ ਨੱਚਣੇ ਨੂੰ ਜੀਅ ਕਰਦਾ....
Yoy may enter 30000 more characters.
11 Jul 2010
ਕਲੇਰ ਕੰਠ
te hun last word jo k Sunil ne ditta hai usdee reply
ਤੂੰ ਵੱਖ ਰੋਵੇਂ ਮੈਂ ਵੱਖ ਰੋਵਾਂ , ਹੁਣ ਤੂੰ ਹੀ ਦੱਸ ਮੈਂ ਕਿਸ ਪੱਖ ਹੋਵਾਂ ਨਿੱਤ ਮਰ ਮਰਕੇ ਸੱਜਣਾ ਵੇ ਸਾਥੋਂ ਜੀ ਨਹੀਂ ਹੁੰਦਾ ਤੇਰੇ ਦਿਲ ਵਿੱਚ ਹੁੰਦਾ ਪਿਆਰ ਹੋਣ ਨੂੰ ਕੀ ਨਹੀਂ ਹੁੰਦਾ
ਅਗਲਾ ਸ਼ਬਦ ਹੈ: ਵੱਖ
11 Jul 2010
??????
Kita eh halathaan sanu bhavein vakh vakh ni Mukh
janeeyan ne bhavein duria ne lakh ni
next word is " lakh"
??????
Kita eh halathaan sanu bhavein vakh vakh ni Mukh
janeeyan ne bhavein duria ne lakh ni
next word is " lakh"
Yoy may enter 30000 more characters.
12 Jul 2010
ਗੁਰਦਾਸ ਮਾਨ
ਲੱਖ ਪ੍ਰਦੇਸੀ ਹੋਈਏ ਆਪਣਾ ਦੇਸ ਨੀਂ ਭੰਡੀਦਾ ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨੀਂ ਮੰਗੀਦਾ ਜਿਹੜੇ ਘਰ ਵਿੱਚ ਇੱਕ ਦੂਜੇ ਦੀ ਪੁੱਛ ਪ੍ਰਤੀਤ ਨਹੀਂ ਐਸੇ ਘਰ ਤੋਂ ਚੰਗਾ ਲੋਕੋ ਕੋਠਾ ਰੰਡੀ ਦਾ ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨੀਂ ਮੰਗੀਦਾ ਲੱਖ ਪ੍ਰਦੇਸੀ ਹੋਈਏ ਆਪਣਾ ਦੇਸ ਨੀਂ ਭੰਡੀਦਾ
ਅਗਲਾ ਸ਼ਬਦ ਹੈ: ਪ੍ਰਦੇਸੀ
12 Jul 2010
Copyright © 2009 - punjabizm.com & kosey chanan sathh