|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| GURDAS MANN JI |
manke, manke....
gal chaandi de rupaiye wangu tanke..
jhanjar mittran di na lai k sajjan da shanke...
NEXT WORD JHANJAR

|
|
28 Jul 2010
|
|
|
|
|
|
| HANS RAJ HANS |
Jawab nai gori osda
jawab nai gori osda
teri jhanjar jiis ne banai
ke piche piche aci aa gaye
tu jhanjar jad khankhai
NEXT WORD = PICHE PICHE
|
|
28 Jul 2010
|
|
|
|
| musrrat nazir |
piche piche aunda meri chaal vehda aye
cheere waleyan vekhda aye v mera long gwacha
nigga marda aye ve mera long gwachaa.....
next word is- long
|
|
28 Jul 2010
|
|
|
|
|
ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ,
ਮਾਏ ਨੀ ਮਾਏ ਮੌਨੂੰ ਲੌਂਗ ਘੜਾਦੇ, ਲੌਂਗ ਘੜਾਦੇ ਨਗ ਜੜਵਾਦੇ,
ਨਗ ਜੜਵਾਦੇ ਐਸਾ ਜੀਹਦਾ ਚੰਨ ਵਰਗਾ ਚਮਕਾਰਾ,
ਲੌਂਗ ਦਾ ਲਿਸ਼ਕਾਰਾ,ਲੌਂਗ ਦਾ ਲਿਸ਼ਕਾਰਾ,
ਅਗਲਾ ਸ਼ਬਦ ..........ਨਗ
ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ,
ਮਾਏ ਨੀ ਮਾਏ ਮੌਨੂੰ ਲੌਂਗ ਘੜਾਦੇ, ਲੌਂਗ ਘੜਾਦੇ ਨਗ ਜੜਵਾਦੇ,
ਨਗ ਜੜਵਾਦੇ ਐਸਾ ਜੀਹਦਾ ਚੰਨ ਵਰਗਾ ਚਮਕਾਰਾ,
ਲੌਂਗ ਦਾ ਲਿਸ਼ਕਾਰਾ,ਲੌਂਗ ਦਾ ਲਿਸ਼ਕਾਰਾ,
ਅਗਲਾ ਸ਼ਬਦ ..........ਨਗ
|
|
28 Jul 2010
|
|
|
|
| Duet song ae par Singers da naam nai pata jee |
ਦੇਜਾ ਮੁੰਦਰੀ ਨਿਸ਼ਾਨੀ ਮੈਂ ਸੰਭਾਲ ਕੇ ਰੱਖੂੰਗੀ ਛੱਲਾ ਆਉਂਦਾ ਜਾਂਦਾ ਲੈਜੀਂ ਵੇ ਮੈਂ ਭਾਲ ਕੇ ਰੱਖੂੰਗੀ.....
ਤੈਨੂੰ ਨਗ ਵਾਲੀ ਮੁੰਦਰੀ ਜੜਾ ਕੇ ਦੇਊਂਗਾ ਉੱਤੇ ਤੇਰਾ ਮੇਰਾ ਨਾਮ ਲਿਖਵਾਕੇ ਦੇਊਂਗਾ...
ਅਗਲਾ ਸ਼ਬਦ : ਮੁੰਦਰੀ
|
|
28 Jul 2010
|
|
|
|
|
|
| Jagmohan Kaur I think.. |
ਲਾਹ ਲਈ ਤੂੰ ਮੁੰਦਰੀ ਮੇਰੀ ਚਾਲਾਂ ਦੇ ਨਾਲ ਵਾਈ ਵਾਈ,,
ਹੁਣ ਕਯੋਂ ਨੀ ਦੇਂਦਾ ਮੈਨੂ ਆਪਣਾ ਰੁਮਾਲ ਵਾਈ ਵਾਈ,,,
ਲਾਹ ਲਈ ਤੂੰ ਮੁੰਦਰੀ ਮੇਰੀ ਚਾਲਾਂ ਦੇ ਨਾਲ ਵਾਈ ਵਾਈ,,
ਹੁਣ ਕਯੋਂ ਨੀ ਦੇਂਦਾ ਮੈਨੂ ਆਪਣਾ ਰੁਮਾਲ ਵਾਈ ਵਾਈ,,,
Next word RUMAAL if I guess the right song..
|
|
28 Jul 2010
|
|
|
|
|
ਮੁੰਡੇ ਚੁਮ ਚੁਮ ਸੁਟਦੇ ਰੁਮਾਲ ਦੇਖੋ ਕਿਹੜੀ ਗੱਲ ਬਣਦੀ....!!!
Lol what a romantic song.... 
|
|
29 Jul 2010
|
|
|
|
| babbu mann |
sajjan rumal de gaya haye main chum-chum rakhdee fira
sajjan rumal de gaya haye main chum-chum rakhdee fira
kade nacha kade gava kade kiklee main pava mainu samajh na ava ki karan...
next word is kiklee
|
|
29 Jul 2010
|
|
|
|
| ਜਸਪਿੰਦਰ ਨਰੂਲਾ |
ਸ਼ਾਵਾ ਘੁੰਡ ਚੁੱਕ ਕੇ ਜਾਂ ਕਿੱਕਲੀ ਮੈਂ ਪਾਈ ਰਾਤ ਨੂੰ ਅੱਗ ਪਾਣੀਆਂ 'ਚ ਹਾਣੀਆਂ ਮੈਂ ਲਾਈ ਰਾਤ ਨੂੰ...
ਅਗਲਾ ਸ਼ਬਦ ਹੈ: ਰਾਤ
|
|
29 Jul 2010
|
|
|
|
| babbu mann |
mere gall sun haniya, tainnu vaaste main pauni aa
mere ikk gall sunda jaye oye
pind pehra lagda ..........
raati millan na aye oye ve pind pehra lagda ............................
next word is: pind
|
|
29 Jul 2010
|
|
|
|
|
|
|
|
|
|
|
|
 |
 |
 |
|
|
|