Punjabi Boli
 View Forum
 Create New Topic
  Home > Communities > Punjabi Boli > Forum > messages
Showing page 172 of 623 << First   << Prev    168  169  170  171  172  173  174  175  176  177  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਹਰਦੀਪ ਚੀਮਾ

ਤੇਰੇ ਨਾਲ ਸਾਡੀ ਗਿੱਟ ਮਿੱਟ ਬੱਲੀਏ
ਨੀ ਖੰਡ ਖੀਰ ਆਪਾਂ ਵਿੱਚੋਂ ਵਿੱਚ ਬੱਲੀਏ
ਆਉਂਦੀ ਜਾਂਦੀ ਦੀ ਮੈਂ ਤੇਰੀ ਪੈੜ ਨਿੱਤ ਦੱਬਦਾ
ਨੀ ਐਸੇ ਗੱਲੋਂ ਮਿੱਤਰਾਂ ਨਾਲ ਸਾਰਾ ਪਿੰਡ ਲੱਗਦਾ...


ਅਗਲਾ ਸ਼ਬਦ ਹੈ :ਬੱਲੀਏ

29 Jul 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 
sonu virk

 

ਗੱਲ ਤੇਰੀ ਏ ਗੁਲਾਬੀ ਚੁੰਨੀ ਵਾਲੀਏ ਸਾਰੇਯਾਂ ਤੋਂ ਵਖ ਬੱਲੀਏ,
ਲੋਕੀਂ ਆਖਦੇ ਸ਼ਰਾਬ ਪੀ ਕੇ ਨਚਦੇ ਨਚਾਉਂਦੀ ਤੇਰੀ ਅਖ ਬੱਲੀਏ.

 

ਗੱਲ ਤੇਰੀ ਏ ਗੁਲਾਬੀ ਚੁੰਨੀ ਵਾਲੀਏ ਸਾਰੇਯਾਂ ਤੋਂ ਵਖ ਬੱਲੀਏ,

ਲੋਕੀਂ ਆਖਦੇ ਸ਼ਰਾਬ ਪੀ ਕੇ ਨਚਦੇ ਨਚਾਉਂਦੀ ਤੇਰੀ ਅਖ ਬੱਲੀਏ.

 

balihaar ji tuhanu bahut typical punjabi gaane aunde,,

main taan sune v ni hunde....

 

animated smiley faces for orkut, myspace, facebook      let me give u a gift

 

Well next word is: chunni

 

 

29 Jul 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 
guddu gill
saanu dass ja gullabi chunni valeye ni fer kaddo mele hon ge,
taire chunni de sittare sachi soyniye ne manna taye manmohnia ni saanu bada yaad aaun ge,
saanu dass ja gullabi chunni valeye ni fer kaddo mele hon ge.
next word is - sittare
29 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਰਣਵੀਰ ਦੋਸਾਂਝ
ਚੁੰਨੀ ਨੂੰ ਸਿਤਾਰੇ ਲਾਉਣ ਵਾਲੀਏ, ਸੂਈ ਉਤੋਂ ਨਜ਼ਰਾਂ ਚੁੱਕ ਨੀ,
ਸੂਈ ਤੇਰੇ ਪੋਟਿਆਂ 'ਚ ਖੁਭ ਜੂ, ਆਸ਼ਿਕਾਂ ਨੂੰ ਹੋਣਾ ਬੜਾ ਦੁਖ ਨੀ,
ਅਗਲਾ ਸ਼ਬਦ .......ਪੋਟੇ / ਪੋਟਿਆਂ 

ਰਣਵੀਰ ਦੋਸਾਂਝ

 

ਚੁੰਨੀ ਨੂੰ ਸਿਤਾਰੇ ਲਾਉਣ ਵਾਲੀਏ, ਸੂਈ ਉਤੋਂ ਨਜ਼ਰਾਂ ਚੁੱਕ ਨੀ,

ਸੂਈ ਤੇਰੇ ਪੋਟਿਆਂ 'ਚ ਖੁਭ ਜੂ, ਆਸ਼ਿਕਾਂ ਨੂੰ ਹੋਣਾ ਬੜਾ ਦੁਖ ਨੀ,

 

ਅਗਲਾ ਸ਼ਬਦ .......ਪੋਟੇ / ਪੋਟਿਆਂ 

 

29 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
@ Supreet

Thanks a lot Supreet for your kind words & the GIFT...Thanks

29 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਕਮਲ ਹੀਰ

ਰੁਮਾਲ ਤੇ ਬੂਟੀ ਪਾਉਂਦੀ ਪਾਉਂਦੀ, ਗੀਤ ਇਸ਼ਕ ਦਾ ਗਾਉਂਦੀ ਗਾਉਂਦੀ
ਮੈਂ ਤੇਰੀ ਯਾਦ ਦੇ ਖੂਹ ਵਿੱਚ ਡੁੱਬ ਗਈ ਵੇ, ਚੰਨ ਮੇਰਿਆ....
ਸੂਈ ਅੱਜ ਫੇਰ ਪੋਟੇ ਵਿੱਚ ਚੁੱਭ ਗਈ ਵੇ, ਚੰਨ ਮੇਰਿਆ
..........


ਅਗਲਾ ਸ਼ਬਦ ਹੈ: ਰੁਮਾਲ

29 Jul 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

Mundey chum chum sutdey RUMAL,

vekho kehdi gal bandi,

Es sohni g kudi de nal....(Inderjeet Nikku)

 

nxt word is GAL

29 Jul 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 
harjeet harman

 

ਗਲ ਦਿਲ ਦੀ ਦਸ ਸੱਜਣਾ ਝੂਠੇ ਲਾਰੇਯਾਂ ਚ ਕੀ ਰਖੇਯਾ..
ਆਜਾ ਦਿਲ ਵਿਚ ਵੱਸ ਸੱਜਣਾ ve chubareyaan  ਚ ਕੀ rakheya.. 

ਗਲ ਦਿਲ ਦੀ ਦਸ ਸੱਜਣਾ ਝੂਠੇ ਲਾਰੇਯਾਂ ਚ ਕੀ ਰਖੇਯਾ..

ਆਜਾ ਦਿਲ ਵਿਚ ਵੱਸ ਸੱਜਣਾ ve chubareyaan  ਚ ਕੀ rakheya.

 

Next Word Laara....

 

29 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮਨਮੋਹਨ ਵਾਰਿਸ

ਸਮਝਿਆ ਨਾ "ਮਖਸੂਸਪੁਰੀ" ਤੇਰੇ ਚੁਸਤੀ ਵਾਲੇ ਗੇੜਾਂ ਨੂੰ
ਛੱਡ ਪਰੇ ਹੁਣ ਭਰਨਾ ਨਹੀਂ ਰਿਸ਼ਤੇ ਵਿੱਚ ਆਈਆਂ ਤੇੜਾਂ ਨੂੰ
ਸੰਭਲੇ ਦਿਲ ਨੂੰ ਮੇਲ੍ਹ ਤੇਰੇ ਦਾ ਝੂਠਾ ਲਾਰਾ ਕਿਉਂ ਦੇਈਏ ?
ਗੈਰਾਂ ਨਾਲ ਪੀਂਘਾ ਝੂਟਦੀਏ ਤੈਨੂੰ ਅਸੀਂ ਹੁਲਾਰਾ ਕਿਉਂ ਦੇਈਏ ????

 

ਅਗਲਾ ਸ਼ਬਦ ਹੈ : ਹੁਲਾਰਾ

30 Jul 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 
sukhraj

mathe saggi full jeede kanna vich valiya,

chitte chitte dand jiwe fullan diyan darriya

rabb di saon lagde pyare mitrro 

patle jehe lakk de hullare mitro 

 

next word is  - lakk

30 Jul 2010

Showing page 172 of 623 << First   << Prev    168  169  170  171  172  173  174  175  176  177  Next >>   Last >> 
Reply