|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| Surjit Bindrakhia |
Sohni Lagdi Tun saryan to vakh ni
tera jhute khanda lukk ni
Lukk tunnu tunnu
Lukk tunnu tunnu
NEXT WORD TUNNU TUNNU
|
|
30 Jul 2010
|
|
|
|
|
|
|
ਜਦੋਂ ਮੈਂ ਵੇਖੀ ਤੇਰੀ ਤੋਰ ਸੋਹਣੀਏ, ਦਿਲ ਗਿਆ ਮੇਰਾ ਡੋਲ ਮੈਂ ਤੇ ਗਿਆ ਤੇਰਾ ਹੋ ਨੀ ਸੋਹਣੀਏ, ਤੂੰ ਵੀ ਤੇ ਆਜਾ ਮੇਰੀ ਹੋ ਕੋਈ ਹੋਰ ਸਿਆਪਾ ਨਾ ਪਾਵੀਂ, ਮੇਰੇ ਦਿਲ ਵਿੱਚ ਆਕੇ ਨਾ ਜਾਵੀਂ ਬਣਜਾ ਮੇਰੀ ਮਾਂ ਦੀ ਨੂੰਹ, ਲੱਕ ਟੁਣੂ ਟੁਣੂ ਲੱਕ ਟੁਣੂ ਟੁਣੂ ਲੱਕ ਟੁਣੂ ਟੁਣੂ....
ਅਗਲਾ ਸ਼ਬਦ: ਆਜਾ
|
|
30 Jul 2010
|
|
|
|
| ???????????????????? |
Aaja o aa sajjna takde an rah sajjna
o ter bina jee nai lagda
zara bhar v nai lagda
tak tak thak gayian
akhan eh piyaraian
aaja o aa sajjna takde rah sajjna
NEXT WORD : TAKDE
|
|
30 Jul 2010
|
|
|
|
|
ਹਰਭਜਨ ਮਾਨ
ਤੱਕ ਤੱਕ ਤੈਨੂੰ, ਤੱਕ ਤੱਕ ਤੈਨੂੰ,
ਤੱਕ ਤੱਕ ਤੈਨੂੰ, ਅਖੀਆਂ ਦੀ ਨਾ ਪਿਆਸ ਬੁਝੇ ਮੇਰੀ,
ਸਬਰ ਜਿਹਾ, ਸਬਰ ਜਿਹਾ ਨਹੀਂ ਆਉਂਦਾ, ਦਿਲ ਦੀ ਰੀਝ ਨਿਮਾਣੀ ਨੂੰ,
ਜਿਸ ਸ਼ੀਸ਼ੇ ਵਿਚ,ਜਿਸ ਸ਼ੀਸ਼ੇ ਵਿਚ,ਹੁਸਨ ਤੇਰੇ ਦੇ ਚਲਦੇ ਬੜੇ ਪਏ,
ਜੀ ਕਰਦੈ....ਜੀ ਕਰਦੈ , ਪੀ ਜਾਵਾਂ ,ਉਸ ਸ਼ੀਸ਼ੇ ਦੇ ਪਾਣੀ ਨੂੰ ,
ਅਗਲਾ ਸ਼ਬਦ ..........ਸਬਰ
ਹਰਭਜਨ ਮਾਨ
ਤੱਕ ਤੱਕ ਤੈਨੂੰ, ਤੱਕ ਤੱਕ ਤੈਨੂੰ,
ਤੱਕ ਤੱਕ ਤੈਨੂੰ, ਅਖੀਆਂ ਦੀ ਨਾ ਪਿਆਸ ਬੁਝੇ ਮੇਰੀ,
ਸਬਰ ਜਿਹਾ, ਸਬਰ ਜਿਹਾ ਨਹੀਂ ਆਉਂਦਾ, ਦਿਲ ਦੀ ਰੀਝ ਨਿਮਾਣੀ ਨੂੰ,
ਜਿਸ ਸ਼ੀਸ਼ੇ ਵਿਚ,ਜਿਸ ਸ਼ੀਸ਼ੇ ਵਿਚ,ਹੁਸਨ ਤੇਰੇ ਦੇ ਚਲਦੇ ਬੜੇ ਪਏ,
ਜੀ ਕਰਦੈ....ਜੀ ਕਰਦੈ , ਪੀ ਜਾਵਾਂ ,ਉਸ ਸ਼ੀਸ਼ੇ ਦੇ ਪਾਣੀ ਨੂੰ ,
ਅਗਲਾ ਸ਼ਬਦ ..........ਸਬਰ
|
|
30 Jul 2010
|
|
|
|
| gurdass mann sahib |
sabar shukkar naal kha lao jehri moula de deve
koi farak nahi painda roti tatti thandi da.......
ohh jehare mulak da khaea ohda bura nahi mangi da
lakh pardesi hoyea apna desh ni bhandi da..........................
next word is = desh ................
|
|
30 Jul 2010
|
|
|
|
|
|
| ਦੇਬੀ ਮਖਸੂਸਪੁਰੀ |
ਮਤਲਬਖੋਰੀ ਦੁਨੀਆ ਵਿੱਚ ਕੋਈ ਕਿਸੇ ਦਾ ਕੀ ਲੱਗਦਾ ਫੁੱਲਾਂ ਜਿਹੇ ਮਖਸੂਸਪੁਰੀ ਦਾ ਪੱਥਰਾਂ ਵਿੱਚ ਨਾ ਜੀ ਲੱਗਦਾ ਏਥੇ ਖੋਟੇ ਸਿੱਕੇ ਚਲਦੇ ਨੇ ਤੇ ਖਰਿਆ ਨੂੰ ਠੇਡੇ ਵੱਜਦੇ ਨੇ ਮੇਰੇ ਦੇਸ ਬੇਕਦਰੀ ਬੰਦਿਆ ਦੀ ਪੱਥਰਾਂ ਨੂੰ ਹੁੰਦੇ ਸੱਜਦੇ ਨੇ ਏਥੇ ਧੱਕੇ ਪੈਂਦੇ ਜਿਉਂਦਿਆ ਨੂੰ ਮਰਿਆ ਤੇ ਮੇਲੇ ਲੱਗਦੇ ਨੇ...
ਅਗਲਾ ਸ਼ਬਦ ਹੈ : ਬੇਕਦਰੀ/ਬੇਕਦਰ
|
|
31 Jul 2010
|
|
|
|
|
hanjua de vich gamm pa k peena sikh lea
ja bekadre tere bajo jeena sikh lea
hanjua de vich gamm pa k peena sikh lea..........
next word is - hanju.
|
|
31 Jul 2010
|
|
|
|
| ਕਲੇਰ ਕੰਠ |
ਭਾਵੇਂ ਕਹਿਦੇ ਅਨਮੋਲ ਭਾਵੇਂ ਕੌਡੀਆਂ 'ਚ ਤੋਲ ਨੈਣੋਂ ਹੰਝੂ ਬਣ ਵਗੇ ਤੇਰੀ ਇਸ਼ਕ ਕਹਾਣੀ ਜੇ ਤੂੰ ਸਮਝੇਂ ਤਾਂ ਮੋਤੀ ਜੇ ਨਾ ਸਮਝੇਂ ਤਾਂ ਪਾਣੀ...
ਅਗਲਾ ਸ਼ਬਦ ਹੈ : ਕਹਾਣੀ
|
|
31 Jul 2010
|
|
|
|
|
ਕਰਮਜੀਤ ਅਨਮੋਲ / ਸੁਦੇਸ਼ ਕੁਮਾਰੀ
ਮੇਰੇ ਨੀ ਤੂੰ ਬੀਤੇ ਹੋਏ ਦਿਨਾ ਦੀ ਕਹਾਣੀਏ,
ਅੱਜ ਵੀ ਤੂੰ ਯਾਦ ਆਵੇਂ ਸਾਨੂੰ ਮਰਜਾਣੀਏ,
ਇਸ਼ਕ ਤੇਰੇ ਦਾ ਰੰਗ ਦਿਲ ਤੋਂ ਨਾ ਲਹਿੰਦਾ ਏ,
ਮੇਰਾ ਵੀ ਖਿਆਲ ਬਸ ਤੇਰੇ ਵਿਚ ਰਹਿੰਦਾ ਏ,
ਅਗਲਾ ਸ਼ਬਦ .........ਬੀਤੇ (past)
ਕਰਮਜੀਤ ਅਨਮੋਲ / ਸੁਦੇਸ਼ ਕੁਮਾਰੀ
ਮੇਰੇ ਨੀ ਤੂੰ ਬੀਤੇ ਹੋਏ ਦਿਨਾ ਦੀ ਕਹਾਣੀਏ,
ਅੱਜ ਵੀ ਤੂੰ ਯਾਦ ਆਵੇਂ ਸਾਨੂੰ ਮਰਜਾਣੀਏ,
ਇਸ਼ਕ ਤੇਰੇ ਦਾ ਰੰਗ ਦਿਲ ਤੋਂ ਨਾ ਲਹਿੰਦਾ ਏ,
ਮੇਰਾ ਵੀ ਖਿਆਲ ਬਸ ਤੇਰੇ ਵਿਚ ਰਹਿੰਦਾ ਏ,
ਅਗਲਾ ਸ਼ਬਦ .........ਬੀਤੇ (past)
|
|
31 Jul 2010
|
|
|
|
| ਕਲੇਰ ਕੰਠ |
ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ ਅਸੀਂ ਫੇਰ ਰਾਹਾਂ ਵਿੱਚ ਖੜੀਏ ਜਿੱਥੋਂ ਤੂੰ ਲੰਘੇ ਚੰਨ ਤੋਂ ਸੋਹਣਿਆਂ ਸੱਜਣਾਂ ਤੈਨੂੰ ਤੱਕਣੇ ਲਈ ਅਸੀਂ ਫੇਰ ਬਹਾਨੇ ਘੜੀਏ ਜਿੱਥੋਂ ਤੂੰ ਲੰਘੇਂ...
ਅਗਲਾ ਸ਼ਬਦ : ਕਾਸ਼
|
|
31 Jul 2010
|
|
|
|
|
|
|
|
|
|
|
|
 |
 |
 |
|
|
|