Punjabi Boli
 View Forum
 Create New Topic
  Home > Communities > Punjabi Boli > Forum > messages
Showing page 178 of 623 << First   << Prev    174  175  176  177  178  179  180  181  182  183  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਜਗਮੋਹਣ ਕੌਰ

ਘੁੰਡ ਵਿੱਚ ਨਹੀਂ ਲੁਕਦੇ ਵੇ ਸੱਜਣਾਂ ਨੈਣ ਕੁਆਰੇ
ਵੇ ਰਾਤੀਂ ਅੰਬਰਾਂ 'ਤੇ ਜਿਵੇਂ ਟਹਿਕਦੇ ਤਾਰੇ....
ਘੁੰਡ ਵਿੱਚ ਨਹੀਂ ਲੁਕਦੇ..................


ਅਗਲਾ ਸ਼ਬਦ ਹੈ; ਅੰਬਰਾਂ/ਅੰਬਰ

10 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
SABAR KOTI

Tara ambra te koi koi a

Tara ambra te koi koi a

sade phire hanju punchda

sade phire hanju punchda

Akh teri v tan reyee hoyi a

Akh teri v tan reyee hoyi a............

 

NEXT WORD: ROYEE

10 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ ਦੀ ਕਲਮ ਤੋਂ....

ਜਿਹਨੀ ਸਾਡੇ ਰਾਹੀਂ ਪੁੱਟੇ ਟੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਹਾੜ ਸੀ ਗ਼ਰੀਬੀ ਦਾ ਤੇ ਛਾਂਵਾਂ ਕਿਹਨਾਂ ਕੀਤੀਆਂ
ਸਾਡੀ ਮੌਤ ਵਾਸਤੇ ਦੁਆਵਾਂ ਕਿਹਨਾਂ ਕੀਤੀਆਂ
ਸਾਡੇ ਪਿੱਛੇ ਮੋਏਆਂ ਜਹੇ ਹੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਕਿਹੜੇ ਮਹਿਰਵਾਨਾਂ ਦੇ ਦਿਲਾਸਿਆਂ ਨੇ ਮਾਰਿਆ
ਪਿੱਠ ਪਿਛੇ ਹੱਸੇ ਕਹਿੜੇ ਹਾਸਿਆਂ ਨੇ ਮਾਰਿਆ
ਸਾਡੀ ਜੋ ਤਬਾਹੀ ਉੱਤੇ ਰੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਕਿਤੇ ਇਹਸਾਨ ਕਈਆਂ ਸਾਡੇ ਤੇ ਕੁਵੱਲੇ ਨੇ
ਖੋਲ ਕੇ ਵਿਛਾਏ ਹੱਥ ਸਾਡੇ ਪੈਰਾਂ ਥੱਲੇ ਨੇ
ਪੈਰੀ ਕੱਚ ਜਿਹਨਾਂ ਨੇ ਚਬੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਕੋਣ ਬਣੇਂ ਪੌੜੀਆਂ ਕੇ "ਦੇਬੀ" ਉੱਚਾ ਹੋ ਜਾਵੇ
ਲੱਗ ਜਾਵੇ ਜੜ ਏਹਦੀ ਪੈਰਾਂ ਤੇ ਖ਼ਲੋ ਜਾਵੇ
ਸਾਡੀ ਥੜੀ ਤੇਲ ਜਿਹਨਾਂ ਚੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ |


ਅਗਲਾ ਸ਼ਬਦ ਹੈ:
ਯਾਦ

10 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
SABAR KOTI

j aag layan hi sadni c ter dhkha nal sad jani c

j paniyan de vich hadni c , teri photo nal had jani c

tere sare vaade tut gaye ne, bs aas da tutna baki a

 

Jihde vich teri YAAD payee, dil kad ke sutna baki a

Jihde vich teri YAAD payee, dil kad ke sutna baki a

 

NEXT WORD : SUTNA

10 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਅਮਰਿੰਦਰ ਗਿੱਲ

ਹਾਏ ਨੀਂ ਮਾਰ ਸੁੱਟਿਆ....ਹਾਏ ਨੀਂ ਮਾਰ ਸੁੱਟਿਆ...
ਹਾਸਾ ਹੱਸਦੀ ਨੇ ਬੁੱਲੀਆਂ 'ਚ ਘੁੱਟਿਆ..ਹਾਸਾ ਹੱਸਦੀ ਨੇ ਬੁੱਲੀਆਂ 'ਚ ਘੁੱਟਿਆ

ਹਾਏ ਨੀਂ ਮਾਰ ਸੁੱਟਿਆ....ਹਾਏ ਨੀਂ ਮਾਰ ਸੁੱਟਿਆ
ਲੱਕ ਪਤਲਾ ਪਰਾਂਦਾ ਭਾਰਾ, ਤੁਰਦੀ ਦਾ ਲਵੇ ਹੁਲਾਰਾ
ਤੇਰੀ ਚੜ੍ਹਦੀ...ਤੇਰੀ ਚੜ੍ਹਦੀ ਜਵਾਨੀ ਸਾਨੂੰ ਲੁੱਟਿਆ,

ਹਾਏ ਨੀਂ ਮਾਰ ਸੁੱਟਿਆ...ਹਾਏ ਨੀਂ ਮਾਰ ਸੁੱਟਿਆ


ਅਗਲਾ ਸ਼ਬਦ ਹੈ: ਹੱਸਦੀ

10 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
SORRY

Balihar Bha g mainu thodi confusion a Hasdi h ya Rasdi a

par main Hasdi te Gana likh ta

 

HASDI NE DIL MANGIA MUNDA JAAN DEN NU JAAVE

HASDI NE DIL MANGIA MUNDA JAAN DEN NU JAAVE

 

NEXT WORD : JAAN

10 Aug 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 

Jaan ton peyareyaa jaan ton peyareya 

jaan ton peyareya ve mukh mod k 

vekhin chala jaavi na tu dil tod k 

lakha dukh jhalle tainu apna banaon layi 

ve main bada kujh khoya channa tainu paon layi..


Next word is mukh

10 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
????????????????

Kiven Mukhde to najran hatavan

Kiven Mukhde to najran hatavan

na tere jiha hor disda

na tere jiha hor disda

 

NEXT WORD : DISDA

10 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
???????????????????

biggest fan g

22 g jado main balihar bha g de word da answer type kar reha c tan tuci mere submit krn ton pehlan hi submit krta te main tuhade next word nai vekhya

os lai main tuhade to muafi mangda han

par tuhade v next word da song likhda han

  

  

 

ro ro naina ne lagayian jhadiyan

ro ro naina ne lagayian jhadiyan

lokan ban meeh variya ro ro naina ne

 

HUN NEXT WORD HAI: NAINA 

 

10 Aug 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

singer ?

 

 

kehde ne naina tere kol rehna

kehde ne naina tere kol rehna

mere dil dil da tu ae gehna

 

next word

 

gehna

 

 

10 Aug 2010

Showing page 178 of 623 << First   << Prev    174  175  176  177  178  179  180  181  182  183  Next >>   Last >> 
Reply