|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| surjeeeeeeeeeeeeeeeeeeet bindrakhiya |
700 da suit tera 2600 de gehne 250 di jutti teri bhabi diye behne
pure 3550 cho koi bhull hoyi na - bhull hoyi na tere
tere lakk de hulaarea da mull koi na
tere lakk de hulaarea da mull koi na
next word is - hulaarea
|
|
10 Aug 2010
|
|
|
|
|
|
| SATWINDER BUGGA |
Ohde gore gore gall gall
ohdi vakhri vakhri chal chal
Ohde gore gore gall gall
ohdi vakhri vakhri ...............hoye
ohdi vakhri vakhri chal chal
Badi navaban lagdi a
Kudi punjaban lagdi a bai kuri punjaban lagdi a
Kudi punjaban lagdi a bai kuri punjaban lagdi a
NEXT WORD: PUNJABAN
|
|
11 Aug 2010
|
|
|
|
|
LABH JANJUA
JEHRA REHNDA C GORIYA DE NAAL NAAL
PUNJABAN NE PATT SUTEYA
HOYA DHADA BURA HALL
HAYA SADA DHADA BURA HALL
NIKAMA KAR JATT SUTEYA
NEXT WORD
NIKAMA
|
|
11 Aug 2010
|
|
|
|
|
ਸ਼ਾਯਦ ਕਿਸੀ ਨੂੰ ਵੀ ਇਸ ਤੇ ਨਹੀਂ ਆਉਂਦਾ ਇਸ ਲਈ ਨੂੰ ਹੀ ਚਾਹੀਦਾ ਹੈ ਕੀ ਓਹ ਹੀ ਕਰੇ ਕੋਈ
ਅਤੇ ਜੇ ਓਸ ਨੂੰ ਵੀ ਨਹੀਂ ਆਉਂਦਾ ਤਾਂ ਆਪਣਾ ਕਰੇ,,
ਸ਼ਾਯਦ ਕਿਸੀ ਨੂੰ ਵੀ ਇਸ word ਤੇ song ਨਹੀਂ ਆਉਂਦਾ ਇਸ ਲਈ Arashdeep ਨੂੰ ਹੀ ਚਾਹੀਦਾ ਹੈ ਕੀ ਓਹ ਹੀ song guess ਕਰੇ ਕੋਈ
ਅਤੇ ਜੇ ਓਸ ਨੂੰ ਵੀ ਨਹੀਂ ਆਉਂਦਾ ਤਾਂ ਆਪਣਾ word change ਕਰੇ,,
coz punjabi geetan di ਲੜ੍ਹੀ must go on,,,,
AM I RIGHT FRIENDS.....????
|
|
11 Aug 2010
|
|
|
|
|
aunda tan mainu ve nahi
chalo word change kar dinda han
word is
goriya
|
|
12 Aug 2010
|
|
|
|
|
|
|
akha ch sharaba goriye ni akh surma paun nu kehdi
mehndi wale hath na kari ve agg udd k nashe nu painde
akha ch sharab goriye ni akh surma paun nu kehdi.............
next word is sharab
|
|
12 Aug 2010
|
|
|
|
|
DILJEET
ਸੋਹਣੇਆ ਦਾ ਹੁਸਨ ਕਵਾਰਾ ਦੇਖ ਕੇ,
ਅਖੀਆਂ ਚ ਵਖਰਾ ਨਜਾਰਾ ਦੇਖ ਕੇ,
ਥੋੜੀ ਜੇਹੀ ਪੀਤੀ ਬੇਹਿਸਾਬ ਚੜ ਗਈ
ਪਰਾ ਹੋ ਜੋ ਜੱਟ ਨੂੰ ਸ਼ਰਾਬ ਚੜ੍ਹ ਗਈ..
ਸੋਹਣੇਆ ਦਾ ਹੁਸਨ ਕਵਾਰਾ ਦੇਖ ਕੇ,
ਅਖੀਆਂ ਚ ਵਖਰਾ ਨਜਾਰਾ ਦੇਖ ਕੇ,
ਥੋੜੀ ਜੇਹੀ ਪੀਤੀ ਬੇਹਿਸਾਬ ਚੜ ਗਈ
ਪਰਾ ਹੋ ਜੋ ਜੱਟ ਨੂੰ ਸ਼ਰਾਬ ਚੜ੍ਹ ਗਈ..
NEXT WORD IS:- NAJAARAA
|
|
12 Aug 2010
|
|
|
|
| DILJIT |
Chhado g hazoor gussa rehn v deo
lack nal lack thoda kehhn ve deo
Chhado g hazoor gussa rehn v deo
lack nal lack thoda kehhn ve deo
saanu sohni laggi tan phad layee daka tan nai marya
hoya ki j nachdi di bhan fad layee daka ta nai marya
NEXT WORD: NACHDI
|
|
12 Aug 2010
|
|
|
|
|
ਮੁਖ ਚੁੰਨੀ ਚ ਲੁਕੋ ਕੇ ਛੱਡ ਹੱਸਣਾ, ਚੁੰਨੀ ਚ ਲੁਕੋ ਛੱਡ ਹੱਸਣਾ,,
ਨਚਦੀ ਦੇ, ਨਚਦੀ ਦੇ, ਨਚਦੀ ਦੇ, ਨਚਦੀ ਦੇ,,
ਨਚਦੀ ਦੇ ਮਿੱਤਰਾਂ ਨੇ ਨਾਲ ਨੱਚਣਾ,,
ਮੁਖ ਚੁੰਨੀ ਚ ਲੁਕੋ ਕੇ ਛੱਡ ਹੱਸਣਾ, ਚੁੰਨੀ ਚ ਲੁਕੋ ਛੱਡ ਹੱਸਣਾ,,
ਨਚਦੀ ਦੇ, ਨਚਦੀ ਦੇ, ਨਚਦੀ ਦੇ, ਨਚਦੀ ਦੇ,,
ਨਚਦੀ ਦੇ ਮਿੱਤਰਾਂ ਨੇ ਨਾਲ ਨੱਚਣਾ,,
next word is hassna
|
|
12 Aug 2010
|
|
|
|
|
ਹਸਦੀ ਨੇ ਦਿਲ ਮੰਗਇਆ ਮੁੰਡਾ ਜਾਨ ਦੇਣ ਨੂ ਜਾਵੇ
..............................................
ਹੋ ............ ਇਸ਼੍ਕ਼ੇ ਦਾ ਰੋਗ ਚੰਦ੍ਰਾ ਜਿਹਨੂ ਲਾਗੇਯਾ ਰਾਸ ਨਾ ਆਵੇ
......................................
NACHATTAR GILL
ਹਸਦੀ ਨੇ ਦਿਲ ਮੰਗਇਆ ਮੁੰਡਾ ਜਾਨ ਦੇਣ ਨੂ ਜਾਵੇ
..............................................
ਹੋ ............ ਇਸ਼੍ਕ਼ੇ ਦਾ ਰੋਗ ਚੰਦ੍ਰਾ ਜਿਹਨੂ ਲਾਗੇਯਾ ਰਾਸ ਨਾ ਆਵੇ
......................................
NEXT IS " ISHQ"
|
|
12 Aug 2010
|
|
|
|
|
|
|
|
|
|
|
|
 |
 |
 |
|
|
|