Punjabi Boli
 View Forum
 Create New Topic
  Home > Communities > Punjabi Boli > Forum > messages
Showing page 180 of 623 << First   << Prev    176  177  178  179  180  181  182  183  184  185  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

biggest bha g next word bhaut ghait dita a bai g

12 Aug 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

see ya

 

NEECH EH KITHON MILGA BAI HUN

12 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਹਰਭਜਨ ਮਾਨ

ਸ਼ਕੇ ਦੇ ਰੋਗ ਅਵੱਲੇ, ਆਸ਼ਿਕ ਹੋ ਜਾਂਦੇ ਝੱਲੇ ਇਸ਼ਕੇ ਤੋਂ ਬਚਕੇ ਮੇਰੇ ਹਾਣੀਆਂ
ਨੈਣਾਂ ਨੇ ਕਹੀ ਕਹਾਣੀ, ਦਿਲ ਨੇ ਗੱਲ ਦਿਲ ਦੀ ਜਾਣੀ,
ਦੁਨੀਆਂ ਨੂੰ ਭੁੱਲ ਜਾਂਦੇ ਨੇ ਮਿਲਦੇ ਜਦ ਹਾਣ ਨੂੰ ਹਾਣੀ
ਕੋਈ ਜਵਾਨੀ ਨੂੰ ਜਾਕੇ ਕਹੋ..............
ਅਜੇ ਜਵਾਨੀ ਤਾਜ਼ੀ ਤਾਜ਼ੀ ਹੈ............

ਇਸ਼ਕੇ ਤੋਂ ਥੋੜਾ ਥੋੜਾ ਬਚਕੇ ਰਹੋ....

ਅਗਲਾ ਸ਼ਬਦ ਹੈ:ਇਸ਼ਕੇ/ਇਸ਼ਕ

12 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

ਸ਼ਿਵ ਕੁਮਾਰ ਬਟਾਲਵੀ:

 

ਉਮਰਾਂ ਦੇ ਸਰਵਰ ਸਾਹਵਾਂ ਦੇ ਪਾਣੀ
ਗੀਤਾਂ ਵੇ ਚੁੰਝ ਭਰੀ....

 

Next word: ਸਾਹਵਾਂ

 

 

12 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ


ਜੋ ਮੇਰੇ ਦਿਲ ਦੇ ਅੰਦਰ ਹੈ ਜੁਬਾਨ ਤੇ ਕਿਉਂ ਨਹੀ ਆਉਂਦਾ ?
ਤੇਰੇ ਨੌਕਰਈ ਹਾਸੇ ਦੇ ਅਰਥ ਕਿਉਂ ਸਮਝ ਨਹੀ ਪਾਉਂਦਾ ?
ਜੇ ਮੈਂ ਦੁਆਵਾਂ ਵਿੱਚ ਤੇਰੇ ਤਾਂ ਤੇਰੇ ਸਾਹਵਾਂ ਵਿੱਚ ਕਿਉਂ ਨਹੀ ?
ਅਗਰ ਮੈਂ ਰਾਹਵਾਂ ਵਿੱਚ ਤੇਰੇ ਤਾਂ ਤੇਰੀਆਂ ਬਾਹਵਾਂ ਵਿੱਚ ਕਿਉਂ ਨਹੀ ?
ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....

 

ਅਗਲਾ ਸ਼ਬਦ ਹੈ:ਬਾਹਵਾਂ (Arms)

12 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸੁਰਜੀਤ ਭੁੱਲਰ 
ਕਰਦੇ ਉਡੀਕ਼ਾਂ ਮੋੜਾ ਉੱਤੇ ਖੜ ਕੇ,
ਫਿਰਦੇ ਨੇ ਜਾਨ ਤਲੀ ਉੱਤੇ ਧਰ ਕੇ,
ਨਾਲੇ ਦਿਲ ਵੀ ਓਹ ਤੇਰੇ ਨਾਂ ਲਗਵਾਈ ਫਿਰਦੇ ,
ਮੁੰਡੇ ਪਿੰਡ ਦੇ ਸੋਹਣੀਏ ਤੇਰਾ ਬਾਹਾਂ ਉੱਤੇ ਨਾਂ ਲਿਖਵਾਈ ਫਿਰਦੇ.....| 
ਅਗਲਾ ਸ਼ਬਦ ........ਫਿਰਦੇ ਨੇ ਜਾਨ ਤਲੀ ਉੱਤੇ ਧਰ ਕੇ,
ਬਾਈ ਜੀ ਇਹ ਨਾ ਕਿਹੋ ਕਿ ਗਾਣਾ ਮਿਲਣਾ ਨਹੀ ਇਸ ਪੂਰੀ ਲਾਈਨ 'ਤੇ ਵੀ ਇੱਕ ਗਾਣਾ ਹੈਗਾ ਏ .............ਇਸ ਲਈ ਮੈਂ ਪੂਰੀ ਲਾਈਨ ਹੀ ਲਿਖ ਦਿੱਤੀ ਆ ...........

ਸੁਰਜੀਤ ਭੁੱਲਰ 

 

ਕਰਦੇ ਉਡੀਕ਼ਾਂ ਮੋੜਾ ਉੱਤੇ ਖੜ ਕੇ,

ਫਿਰਦੇ ਨੇ ਜਾਨ ਤਲੀ ਉੱਤੇ ਧਰ ਕੇ,

ਨਾਲੇ ਦਿਲ ਵੀ ਓਹ ਤੇਰੇ ਨਾਂ ਲਗਵਾਈ ਫਿਰਦੇ ,

ਮੁੰਡੇ ਪਿੰਡ ਦੇ ਸੋਹਣੀਏ ਤੇਰਾ ਬਾਹਾਂ ਉੱਤੇ ਨਾਂ ਲਿਖਵਾਈ ਫਿਰਦੇ.....| 

 

ਅਗਲਾ ਸ਼ਬਦ ........ਫਿਰਦੇ ਨੇ ਜਾਨ ਤਲੀ ਉੱਤੇ ਧਰ ਕੇ,

 

ਬਾਈ ਜੀ ਇਹ ਨਾ ਕਿਹੋ ਕਿ ਗਾਣਾ ਮਿਲਣਾ ਨਹੀ ਇਸ ਪੂਰੀ ਲਾਈਨ 'ਤੇ ਵੀ ਇੱਕ ਗਾਣਾ ਹੈਗਾ ਏ .............ਇਸ ਲਈ ਮੈਂ ਪੂਰੀ ਲਾਈਨ ਹੀ ਲਿਖ ਦਿੱਤੀ ਆ ...........

 

12 Aug 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

menu lagda jass ji eh word zayada lamba e te time zayada vi le sakda e te plz. continue krn lai koi one word select keke de deo je ho ske tan

14 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

@ Jass veer....eh word ong hon karke mushki aa rahi ae sab nu...mere kol time nahi hai ajjey nai te shayad labh hee lainde geet....

 

@ Simran.......I think k ehna shabdan chon kisse te vee likhiya ja sakda ae geet

 

ਫਿਰਦੇ/ਜਾਨ/ਤਲੀ/ਉੱਤੇ/ਧਰਕੇ

14 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Jazzy B

 

husan tere de bhore firde jaan tali te dharke ni,
mohdeyan utton chunni teri jaan jaan ke sarke ni,
palka vich baha ke rakhu vekh mohabtaan karke ni,
ik gal dilay vasaa lai jattiye pyaar na utreh chadke ni,
chubbney akk samaj ke giriyan, midhniya paen sapan diyan sirian,
yaar lai marna ni vich dariyawan de, ni.....

 

Next word : chunni

14 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
?????????????????????

Piyar wali chuni tenu odhni na aai

aci karde rahe wafava tu kiti bewafai

kise nu ki dosh davan

kismat meri dosi jo hogi oh parayee.

 

NEXT WORD: KISMAT

14 Aug 2010

Showing page 180 of 623 << First   << Prev    176  177  178  179  180  181  182  183  184  185  Next >>   Last >> 
Reply