|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| WADALI BROTHERS |
CHAL BULLA CHAL HISSE VANDIYE
KEHRA AAVE TERE HISSE
RABB NU CHAD KE KEHRA HISSA
MERE RAB TO VADH KE
NEXT WORD : VADH
|
|
14 Aug 2010
|
|
|
|
|
|
| Debi |
samajya na maksoospuri tere chusti wale gerhan nau chhad parey hun bharnma nai rishte ch aayia terra nu rukhian nazra walea nu koi shokh ishara kyu deyie gaira naal peengha jhoothdie tenu asi hulara kyu deiye
Agla Shabad: hulara
|
|
15 Aug 2010
|
|
|
|
| ?????????????????? |
Hule Hulara Hulle Hulle -- Hulle
Hule Hulara Hulle Hulle -- Hulle
Sohna rrop saja ke -- sawa
peri jhanjar pa ke -- sawa
gidha pa mutiyare sara ra ra ra
chan chdiya chubare sara ra ra ra
NEXT WORD : SOHNA
|
|
15 Aug 2010
|
|
|
|
| GIPPY GREWAL |
Muk gayee feem Dabbi chon yarro
hun koi amli da dang sharo
saadi rusi fire kartaro kon manave heer nu
haye jind nikal chali jave tod sarir nu
Muk gayee feem Dabbi chon yarro
NEXT WORD : MUK
|
|
16 Aug 2010
|
|
|
|
|
sorry agar koi wording galat hove taan..
ਨਾ ਕਰ ਸੱਜਣਾ ਮੇਰੀ ਮੇਰੀ,, ਆਖਿਰ ਹੋਣਾ ਖਾਕ ਦੀ ਢੇਰੀ,,
ਤੁਰ ਨਾ ਉੱਚੀ ਧੋਉਣ ਤੂੰ ਕਰਕੇ,, ਇਕ ਦਿਨ ਇਹ ਝੁਕ ਜਾਨੀ ਏ,,
ਛੱਡ ਕੇ ਝਗੜੇ ਕਰ ਲੋ ਪਿਆਰ ਪਤਾ ਨੀ ਇਹ ਜਿੰਦ ਕਦ ਮੁਕ ਜਾਨੀ ਏ,,
ਨਾ ਕਰ ਸੱਜਣਾ ਮੇਰੀ ਮੇਰੀ,, ਆਖਿਰ ਹੋਣਾ ਖਾਕ ਦੀ ਢੇਰੀ,,
ਤੁਰ ਨਾ ਉੱਚੀ ਧੋਉਣ ਤੂੰ ਕਰਕੇ,, ਇਕ ਦਿਨ ਇਹ ਝੁਕ ਜਾਨੀ ਏ,,
ਛੱਡ ਕੇ ਝਗੜੇ ਕਰ ਲੋ ਪਿਆਰ ਪਤਾ ਨੀ ਇਹ ਜਿੰਦ ਕਦ ਮੁਕ ਜਾਨੀ ਏ,,
Next word is ਝਗੜੇ
|
|
16 Aug 2010
|
|
|
|
|
|
|
ਝਗੜੇ ਤਾ ਮਤਲਬ ਲੜਾਈ
ਜੇਕਰ ਮੈ ਕੁਝ ਗੱਲਤ ਲਿਖ ਦਿਤਾ ਹੋਵੇ ਤਾ ਮਾਫ਼ ਕਰਨਾ
ਗੈਰਾ ਦੀਆ ਸਿਰਾ ਤੇ ਨੀ ਹੁੰਦੀਆ ਲੜਾਈਆ ਆਪਣੇ ਵੀ ਡੋਲੀਆ ਚ ਜਾਨ ਚਾਹੀਦੀ Ta next Word :- ਜਾਨ
|
|
16 Aug 2010
|
|
|
|
| Nachatar gill |
jaan to pyariea v dill tor k,
vekhi challa javi na tu mukh mor k
jann to pyariea
next word is -mukh
|
|
16 Aug 2010
|
|
|
|
| wadali brothers |
sada ek wari mail karade
sada ek wari mail karade
ke assan ohda mukh vekhna -- hayeeeeee
ke assan ohda mukh vekhna -- hayeeeeee
NEXT WORD: OHDA
|
|
16 Aug 2010
|
|
|
|
|
FIROZE KHAN
ਯਾਰ ਮੇਰਾ ਰੱਬ ਸੀ ਤੇ ਈਦ ਓਹਦੀ ਦੀਦ ਸੀ
ਓਹਦੀਆਂ ਨਿਗਾਹਾਂ ਵਿਚ ਮੈਨੂੰ ਇਹ ਉਮੀਦ ਸੀ
ਕੀ ਮੈਂ ਹੀ ਓਹਨੂੰ ਦੁਨੀਆਂ ਚ ਸਬ ਤੋਂ ਕਰੀਬ ਹੋਣਾ ,,
ਪਤਾ ਨਹੀ ਸੀ ਪਿਆਰ ਓਹਦਾ ਕਦੀ ਨਾ ਨਸੀਬ ਹੋਣਾ,,
ਯਾਰ ਮੇਰਾ ਰੱਬ ਸੀ ਤੇ ਈਦ ਓਹਦੀ ਦੀਦ ਸੀ
ਓਹਦੀਆਂ ਨਿਗਾਹਾਂ ਵਿਚ ਮੈਨੂੰ ਇਹ ਉਮੀਦ ਸੀ
ਕੀ ਮੈਂ ਹੀ ਓਹਨੂੰ ਦੁਨੀਆਂ ਚ ਸਬ ਤੋਂ ਕਰੀਬ ਹੋਣਾ ,,
ਪਤਾ ਨਹੀ ਸੀ ਪਿਆਰ ਓਹਦਾ ਕਦੀ ਨਾ ਨਸੀਬ ਹੋਣਾ,,
Word.... Kareeb
I am expecting a very very sweet song..
|
|
16 Aug 2010
|
|
|
|
| Amrinder Gill |
Kareeb means --- Nere
Kinaa krden an piyar ki puchde o yaara
tu tan sahan to v nere tu te jaan to v piyara
tu tan sahan to v nere tu te jaan to v piyara
NEXT WORD : PIYARA
|
|
16 Aug 2010
|
|
|
|
|
|
|
|
|
|
|
|
 |
 |
 |
|
|
|