SABAR KOTI
SOHN DA MAHINA HOVE ...
PAINDI BARSAAT HOVE...
SAJJNA NE AAUNA HOVE......
PAHILI MULAKAT HOVE...
IK DUJE NU SUNAIYE HALL DIL DA
EHO JEHA NAJARA MITTRO
PHER JINDGI CH KADE KADE MILDA
NXT WRD: HALL
14 Apr 2011
surjit bindrakhia
ਸਾਨੂੰ ਕੱਖਾਂ ਨਾਲੋਂ ਹੌਲੇ ਤੂੰ ਬਣਾ ਕੇ,,,
ਵੇ ਹੁਣ ਸਾਡਾ ਹਾਲ ਪੁੱਛਦਾ,,,
ਸਾਡੀ ਲਾਲਾ - ਲਾਲਾ ਪਿੰਡ ਚ ਕਰਕੇ,,
ਵੇ ਹੁਣ ਸਾਡਾ ਹਾਲ ਪੁੱਛਦਾ,,,
ਅਗਲਾ ਸ਼ਬਦ ; ਪਿੰਡ
ਸਾਨੂੰ ਕੱਖਾਂ ਨਾਲੋਂ ਹੌਲੇ ਤੂੰ ਬਣਾ ਕੇ,,,
ਵੇ ਹੁਣ ਸਾਡਾ ਹਾਲ ਪੁੱਛਦਾ,,,
ਸਾਡੀ ਲਾਲਾ - ਲਾਲਾ ਪਿੰਡ ਚ ਕਰਕੇ,,
ਵੇ ਹੁਣ ਸਾਡਾ ਹਾਲ ਪੁੱਛਦਾ,,,
ਅਗਲਾ ਸ਼ਬਦ ; ਪਿੰਡ
ਸਾਨੂੰ ਕੱਖਾਂ ਨਾਲੋਂ ਹੌਲੇ ਤੂੰ ਬਣਾ ਕੇ,,,
ਵੇ ਹੁਣ ਸਾਡਾ ਹਾਲ ਪੁੱਛਦਾ,,,
ਸਾਡੀ ਲਾਲਾ - ਲਾਲਾ ਪਿੰਡ ਚ ਕਰਕੇ,,
ਵੇ ਹੁਣ ਸਾਡਾ ਹਾਲ ਪੁੱਛਦਾ,,,
ਅਗਲਾ ਸ਼ਬਦ ; ਪਿੰਡ
ਸਾਨੂੰ ਕੱਖਾਂ ਨਾਲੋਂ ਹੌਲੇ ਤੂੰ ਬਣਾ ਕੇ,,,
ਵੇ ਹੁਣ ਸਾਡਾ ਹਾਲ ਪੁੱਛਦਾ,,,
ਸਾਡੀ ਲਾਲਾ - ਲਾਲਾ ਪਿੰਡ ਚ ਕਰਕੇ,,
ਵੇ ਹੁਣ ਸਾਡਾ ਹਾਲ ਪੁੱਛਦਾ,,,
ਅਗਲਾ ਸ਼ਬਦ ; ਪਿੰਡ
Yoy may enter 30000 more characters.
15 Apr 2011
DURGA RANGEELA
KEHDE AMBRAN UTTE TUN GHAR PA KE BEH GAYEEN AN
ENNA GUDA PIAR TUN KIVEN BHULA KE BEH GAYEEN AN
OKHA HO GIA SEHNA OKHA HO GIA SEHNA
MEHNA JAGG DA SAJJNA NU
KALE PANI VARGA NI PIND LAGDA SAJJNA NU
NXT WRD: JAGG

marhoom varinder jee.....
ਤੇਰੇ ਬਾਝੋਂ ਦਿਲ ਸਾਡਾ ਨਹੀਓਂ ਲੱਗਦਾ......
ਜੱਗ ਵਾਲਾ ਮੇਲਾ ਸੁੰਨਾ-ਸੁੰਨਾ ਲੱਗਦਾ ......
ਤੇਰੇ ਬਾਝੋਂ ......
ਤੇਰੇ ਬਾਝੋਂ ਦਿਲ ਸਾਡਾ ਨਹੀਓਂ ਲੱਗਦਾ......
ਜੱਗ ਵਾਲਾ ਮੇਲਾ ਸੁੰਨਾ-ਸੁੰਨਾ ਲੱਗਦਾ ......
ਤੇਰੇ ਬਾਝੋਂ ......
next word: tere bajhon
ਤੇਰੇ ਬਾਝੋਂ ਦਿਲ ਸਾਡਾ ਨਹੀਓਂ ਲੱਗਦਾ......
ਜੱਗ ਵਾਲਾ ਮੇਲਾ ਸੁੰਨਾ-ਸੁੰਨਾ ਲੱਗਦਾ ......
ਤੇਰੇ ਬਾਝੋਂ ......
ਤੇਰੇ ਬਾਝੋਂ ਦਿਲ ਸਾਡਾ ਨਹੀਓਂ ਲੱਗਦਾ......
ਜੱਗ ਵਾਲਾ ਮੇਲਾ ਸੁੰਨਾ-ਸੁੰਨਾ ਲੱਗਦਾ ......
ਤੇਰੇ ਬਾਝੋਂ ......
next word: tere bajhon
Yoy may enter 30000 more characters.
15 Apr 2011
gurdas maan
Tere baajon saadi pehchan kede kamm di, pehchan kede kamm di jahan kede kam da, jahan kede kamm da te jaan kede kam di tere baajo e saadi pehchan kehde kam di..pehchan kehde kam di...
next word "pehchan"
thanx :-)
15 Apr 2011
kamal heer
ਰੋਮ ਰੋਮ ਵਿਚ ਰਚਿਆ ਪਾਣੀ ਪੰਜ ਦਰਿਆਵਾਂ ਦਾ,,,
ਕੋਈ ਫਰਕ ਨਹੀਂ ਪੈਂਦਾ ਔਖੇ ਸੌਖੇ ਰਾਹਵਾਂ ਦਾ,,,
ਸਦਾ ਤਲੀ ਤੇ ਰਿਹੰਦੀ ਯਾਰੋ ਜਾਨ ਪੰਜਾਬੀ ਦੀ,,,,,,,,,,,,
ਹਥ ਵਿਚ ਪਾਇਆ ਕੜ੍ਹਾ ਹੋਵੇ ਪਹਿਚਾਣ ਪੰਜਾਬੀ ਦੀ ,,,
ਅਗਲਾ ਸ਼ਬਦ ; ਤਲੀ

17 Apr 2011
devinder kohenoor
ਤੇਨੂ ਦਿਲ ਦੇ ਖੂਨ ਦੀ ਮੇਂਹਦੀ ਦਿੰਦੇ,,, ਤਲੀਆਂ ਉੱਤੇ ਲਾਉਣ ਲਈ .....
next word "ਖੂਨ"
thanx
ਤੇਨੂ ਦਿਲ ਦੇ ਖੂਨ ਦੀ ਮੇਂਹਦੀ ਦਿੰਦੇ,,, ਤਲੀਆਂ ਉੱਤੇ ਲਾਉਣ ਲਈ .....
next word "ਖੂਨ"
thanx
Yoy may enter 30000 more characters.
18 Apr 2011
diljit dosanjh
ਡੀ ਸੀ ਜਿੰਨੀ ਟੌਹਰ ਰੱਖਦਾ ਤੇਰਾ ਯਾਰ ਨੀਂ ਕੁੰਡੀਆਂ ਮੁੱਛਾਂ ਨੂੰ ਵੱਟ ਦੇਵੇ ਸਰਦਾਰ ਨੀਂ ਤੇਰੇ ਵੀਰ ਮੇਰੇ ਵੈਰੀ ਅੱਖ ਰੱਖਦੇ ਨੇ ਗਹਿਰੀ ਖੱਟ ਲੈਣਗੇ ਕੀ ਮੇਰੇ ਨਾਲ ਲੜਕੇ ਡੱਬ ਚ੍ ਰਿਵਾਲਵਰ ਰੱਕਦਾ ਹਾਏ ਨੀਂ ਮੁੰਡਾ ਭਰਕੇ ਅਗਲਾ ਸ਼ਬਦ :: ਟੌਹਰ
19 Apr 2011
ਰਵਿੰਦਰ ਗਰੇਵਾਲ
ਚੜ ਗਈ ਏ ਜਦੋਂ ਦੀ ਜਵਾਨੀ ਅੱਥਰੀ ਕੁੰਡੀਆਂ ਮੁੱਛਾਂ ਤੇ ਹੋ ਗਈ ਚਾਲ ਵੱਖਰੀ ਤੱਕ ਹਰ ਕੋਈ ਹਾਉਕਾ ਭਰਦਾ ਸਾਰਾ ਪਿੰਡ ਮਿੱਤਰਾਂ ਦੀ, ਟੌਹਰ ਦੇਖਕੇ ਸੜਦਾ
ਅਗਲਾ ਸ਼ਬਦ: ਚਾਲ
19 Apr 2011