|
|
|
Kee hoyia bai...ena vee nahi aukha eh word....
|
|
19 Apr 2011
|
|
|
|
|
|
| unknown |
ਕਦੇ ਨਾ ਪਰਤ ਕੇ ਆਉਂਦੇ, ਜੋ ਚਲਦੇ ਨਾਲ ਲਹਿਰਾਂ ਦੇ, ਜਿਹਨਾ ਦੇ ਮੂਂਹ ਤੇ ਸੀ ਲਾਲੀ, ਓਹ ਕੋੜੇ ਵਾਂਗ ਜਹਿਰਾਂ ਦੇ, ਸਦਾ ਨਾ ਰੂਪ ਸ਼ਿਖਰਾਂ ਦਾ ਮੇਰੀ ਸਰਕਾਰ ਤੇ ਰਹਿਣਾ, ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ....
ਅਗਲਾ ਸ਼ਬਦ ; ਰੂਪ
|
|
19 Apr 2011
|
|
|
|
| ਰੋਸ਼ਨ ਪਰਿੰਸ |
Thanks Harpinder....
ਨੀ ਤੂੰ ਅੱਡੀ ਉੱਤੇ ਘੁੰਮਦੀ ਏਂ ਬਣਕੇ ਭੰਬੀਰੀ ਤਿੱਖੀ ਤੱਕਣੀ ਰਕਾਨੇ ਸਾਡਾ ਦਿਲ ਜਾਵੇ ਚੀਰੀ ਮੁੱਖ ਚੰਨ ਨਾਲੋਂ ਸੋਹਣਾ ਤਰ ਪਾਈ ਬੈਠੇ ਘੇਰਾ ਬਿੱਲੋ ਹੌਲੀ ਹੌਲੀ ਨੱਚ ਰੂਪ ਡੁੱਲਜੂਗਾ ਤੇਰਾ......
ਅਗਲਾ ਸ਼ਬਦ: ਰਕਾਨੇ/ਰਕਾਨ
|
|
19 Apr 2011
|
|
|
|
| baba Gurdass Mann Sahib |
ਪੰਜਾਬੀਏ ਜ਼ੁਬਾਨੇਂ ਨੀ ਰਕਾਨੇ ਮੇਰੇ ਦੇਸ ਦੀਏ ਫ਼ਿੱਕੀ ਪੈਗੀ ਚੇਹਰੇ ਦੀ ਨੁਹਾਰ ਨੀ ਮੀਢੀਆਂ ਖਿਲਾਰੀ ਫ਼ਿਰੇਂ ਨੀ ਬੁੱਲੇ ਦੀਏ ਕਾਫ਼ੀਏ ਨੀ ਕੀਹਨੇਂ ਤੇਰਾ ਲਾਹ ਲਿਆ ਸ਼ਿੰਗਾਰ ਨੀਂ... ਪੰਜਾਬੀਏ ਜ਼ੁਬਾਨੇਂ ਨੀ ਰਕਾਨੇ ਮੇਰੇ ਦੇਸ ਦੀਏ
ਅਗਲਾ ਸ਼ਬਦ :: ਚੇਹਰੇ/ਚੇਹਰਾ
|
|
19 Apr 2011
|
|
|
|
| mohd. sadiq |
ਜਦ ਵੀ ਤੇਰਾ ਚੇਹਰਾ ਨਜ਼ਰ ਮੈਨੂੰ ਪੈਂਦਾ ਏ ,,,
ਤੂੰ ਮੇਰੇ ਲਈ ਹੈੰ ਮੇਨੂੰ ਮੇਰਾ ਦਿਲ ਕਿਹੰਦਾ ਏ ,,,
ਅਗਲਾ ਸ਼ਬਦ ; ਨਜ਼ਰ / ਨਜ਼ਰਾਂ
ਜਦ ਵੀ ਤੇਰਾ ਚੇਹਰਾ ਨਜ਼ਰ ਮੈਨੂੰ ਪੈਂਦਾ ਏ ,,,
ਤੂੰ ਮੇਰੇ ਲਈ ਹੈੰ ਮੇਨੂੰ ਮੇਰਾ ਦਿਲ ਕਿਹੰਦਾ ਏ ,,,
ਅਗਲਾ ਸ਼ਬਦ ; ਨਜ਼ਰ / ਨਜ਼ਰਾਂ
|
|
19 Apr 2011
|
|
|
|
|
|
|
soorry singer da name nahi pata
ਕਿਓ ਨਜਰ ਬਦਲ ਗਈ ਯਾਰਾ ਵੇ ਤੇਰੇ ਨੇਣ ਤੇ ਓਇਓ ਲਗਦੇ ਨੇ ਕਦੇ ਲੁਟਦੇ ਸੀ ਜੋ ਚੇਨ ਸਾਡਾ ਹੁਣ ਹੋਰ ਕਿਸੇ ਨੂ ਠਗਦੇ ਨੇ ਕਿਓ ਨਜਰ ਬਦਲ ਗਈ ਯਾਰਾ ਵੇ
ਅਗਲਾ ਸ਼ਬਦ ਨੇਣ
|
|
20 Apr 2011
|
|
|
|
| kewal sekhon |
ਸਾਰਾ ਬੰਨਾ ਚੰਨਾ ਜਿਹਨੂੰ ਮਾਰਦਾ ਸਲਾਮ ਨੀਂ ,,,
ਕਰ ਲਿਆ ਸੋਹਣੀਏ ਤੂੰ ਪਲ ਚ ਗੁਲਾਮ ਨੀਂ,,,
ਨੀਲੇ ਨੈਣਾਂ ਵਾਲੀ ਤਕੜੀ ਚ ਤੋਲ ਕੇ,,,
ਮੁੰਡਾ ਸਿਰਕੱਢ ਲਾਣੇ ਦਾ ,,,
ਧਰ ਜਾਵੀਂ ਨਾ ਚੰਦਰੀਏ ਰੋਲ ਕੇ ,,,
ਅਗਲਾ ਸ਼ਬਦ ; ਸਲਾਮ / ਸਲਾਮਾਂ
ਸਾਰਾ ਬੰਨਾ ਚੰਨਾ ਜਿਹਨੂੰ ਮਾਰਦਾ ਸਲਾਮ ਨੀਂ ,,,
ਕਰ ਲਿਆ ਸੋਹਣੀਏ ਤੂੰ ਪਲ ਚ ਗੁਲਾਮ ਨੀਂ,,,
ਨੀਲੇ ਨੈਣਾਂ ਵਾਲੀ ਤਕੜੀ ਚ ਤੋਲ ਕੇ,,,
ਮੁੰਡਾ ਸਿਰਕੱਢ ਲਾਣੇ ਦਾ ,,,
ਧਰ ਜਾਵੀਂ ਨਾ ਚੰਦਰੀਏ ਰੋਲ ਕੇ ,,,
ਅਗਲਾ ਸ਼ਬਦ ; ਸਲਾਮ / ਸਲਾਮਾਂ
|
|
20 Apr 2011
|
|
|
|
| Amrinder Gill |
ਗੱਲਾਂ ਬਾਤਾਂ ਨਾਲ ਨਹੀਂਓਂ ਸ਼ੇਰ ਬਣਦੇ ਹਿੰਮਤਾਂ ਨਾਲ ਅਣਖੀ ਦਲੇਰ ਬਣਦੇ ਆਪਣੇ ਪੈਰਾਂ ਤੇ ਖੜ ਕਿਸੇ ਨੂੰ ਵੇਖ ਸੜ ਸੂਰਮੇਂ ਨੇਂ ਛੂੰਹਦੇ ਸਦਾ ਹੀ ਬੁਲੰਦੀਆਂ ਹੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
ਅਗਲਾ ਸ਼ਬਦ :: ਅਣਖ/ਅਣਖੀ
|
|
20 Apr 2011
|
|
|
|
| Gill hardeep |
ਚਲੋ ਮੈਂ ਹੀ ਲਿਖ ਦਿੰਦਾ ਹਾਂ ਇਸ ਸ਼ਬਦ ਤੇ ਗੀਤ !!!!!!!!!
ਪੁੱਤਰ ਨਿਸ਼ਾਨ ਧੀਆਂ ਹੁੰਦੀਆਂ ਇਮਾਨ ਲੋਕੋ ਹੋਣ ਕੁੱਛ ਨਾਂ ਧਨ-ਦੌਲਤਾਂ ਜਹਾਨ ਤੇ ਹੁਸਨ ਜਵਾਨੀ ਅਤੇ ਮਾਪੇ ਤਿੰਨੇ ਚੀਜਾਂ ਕਦੇ ਲੱਭਣੇ ਨੀਂ ਦੁਨੀਆਂ ਦੀ ਕਿਸੇ ਵੀ ਦੁਕਾਨ ਤੇ ਜਿੱਤ ਦਾ ਸਵਾਦ ਉਹਨੂੰ ਪੂਰਾ ਨਹੀਂਓਂ ਆਉਣਾਂ ਜੀਹਨੇ ਵੇਖਿਆ ਨੀਂ ਜਿੰਦਗੀ ਚ ਇੱਕ ਵਾਰੀ ਹਾਰ ਕੇ ਲਾਹਣਤੀ ਦੀ ਯਾਰੀ ਨਾਲੋਂ ਅਣਖੀ ਦਾ ਵੈਰ ਚੰਗਾ ਵਾਰ ਵੀ ਜੇ ਕਰੂ ਤਾਂ ਵੀ ਕਰੂ ਲਲਕਾਰ ਕੇ
ਅਗਲਾ ਸ਼ਬਦ :: ਨਿਸ਼ਾਨ
|
|
21 Apr 2011
|
|
|
|
| Satinder Sartaj |
ਪਹਿਲਾਂ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਂ ਬੰਦਾ ਕਦੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਈ ਜਾਂਦੇ ਝੰਡੇ ਨਾਲ ਪਹਿਲਾਂ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ
ਅਗਲਾ ਸ਼ਬਦ../ਜਿੱਤ
|
|
21 Apr 2011
|
|
|