|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
UNKNOWN SINGER
TERIA ZULFAN RESHAM DIA DORA
SOHNIYE MAINU DEKH KE TENU
CHARR GIA ISHQ DIA LOORA
NEXT WORD
SOHNIYE
|
|
27 Apr 2011
|
|
|
|
|
|
|
|
|
27 Apr 2011
|
|
|
|
| SHAEL PREET |
SOHNIE HIRIYE
TERI YAAD AAUNDI A
SEENE VICH TADPDA A DIL
JAAN JANDI A
TUN HI JIND MERIYE
DIL DA KRAR NI
AAJA TENNU RABB DA VASTA
UDIKDA MAIN TERA RASTA
NXT WRD: SEENE
|
|
27 Apr 2011
|
|
|
|
|
jelly
ni tere naina di goli ni
wajjdi siine wich tha kar ke
murrh ke uttda na
ha ha ha
murh ke uttda na
jinu tu vekh lave akh bharr ke
next word
akh
|
|
28 Apr 2011
|
|
|
|
| ਹਰਭਜਨ ਮਾਨ |
ਕਰੇਂ ਹੁਣ ਗੱਲਾਂ ਤੂੰ ਇਸ਼ਾਰਿਆਂ ਦੇ ਨਾਲ ਦੱਸ ਕਿਹੜੀਆਂ ਪਾੜ੍ਹਤਾਂ ਪੜ੍ਹ ਗਈ ਲੜ ਗੀ ਲੜ ਗੀ ਲੜ ਗੀ ਨੀ ਕਿੱਥੇ ਤੇਰੀ ਅੱਖ ਲੜ ਗਈ
ਅਗਲਾ ਸ਼ਬਦ ਹੈ: ਇਸ਼ਾਰਿਆਂ/ਇਸ਼ਾਰੇ.ਇਸ਼ਾਰਾ
|
|
28 Apr 2011
|
|
|
|
|
|
| ਇਸ਼ਾਰੇ |
ਮਿਲਣ ਸਿੰਘ, ਅਖ ਦੇ ਇਸ਼ਾਰੇ ਨਾਲ ਗਲ ਕਰ ਗਈ, ਕੁੜੀ ਕਬੂਤਰ ਵਰਗੀ,
ਅਗਲਾ ਸ਼ਬਦ : ਕਬੂਤਰ
|
|
28 Apr 2011
|
|
|
|
| ਪਰਮਿੰਦਰ |
ਕੁੜਤੇ ਨਾ ਚਾਦਰਾ ਤੇ ਜੁੱਤੀ ਕੱਢਵੀਂ ਬੰਨ ਕੇ ਰੱਖੀਦੀ ਪੱਗ ਲੜ ਛੱਡਵੀਂ ਕੁੜਤੇ ਨਾ ਚਾਦਰਾ ਤੇ ਜੁੱਤੀ ਕੱਢਵੀਂ ਬੰਨ ਕੇ ਰੱਖੀਦੀ ਪੱਗ ਲੜ ਛੱਡਵੀਂ ਗਲ ਕੈਂਠਾਂ ਕੰਨੀ ਨੱਤੀਆਂ ਸਜਾਉਂਦੇ ਬੱਲੀਏ ਨੀ ਜੱਟ ਸ਼ੌਂਕ ਦੇ ਕਬੂਤਰ ਉਡਾਉਂਦੇ ਬੱਲੀਏ
ਅਗਲਾ ਸ਼ਬਦ ਹੈ: ਕੈਂਠਾਂ
|
|
29 Apr 2011
|
|
|
|
| kamal heer |
ਕੁੜੀਏ ਨੀ ਸੱਗੀ ਫੁੱਲ ਵਾਲੀਏ ਕੈਂਠੇ ਵਾਲਾ ਪੁੱਛੇ ਤੇਰਾ ਨਾਂ ਧਰਤੀ ਨੂੰ ਫੁੱਲ ਜਾਣ ਲੱਗਦੇ ਪਬ ਰੱਖੇ ਜਿਹੜੀ-ਜਿਹੜੀ ਥਾਂ
ਅਗਲਾ ਸ਼ਬਦ "ਪਬ"
|
|
29 Apr 2011
|
|
|
|
|
satwinder bitti
mainu nachdi nu dekh munde seetia wajjaun
bhijj gayi aeh kurti pasine naal poori ni
pabba bhaar hoke jadon nachi doohri teehri ni
chari nachne di loor
oton garmi da joor
next word
garmi
|
|
29 Apr 2011
|
|
|
|
|
pooja
mainu lagdi e bdi garmi AC room bna de ve ......
agla shbd ......lagdi / lagda
|
|
29 Apr 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|