Punjabi Boli
 View Forum
 Create New Topic
  Home > Communities > Punjabi Boli > Forum > messages
Showing page 427 of 623 << First   << Prev    423  424  425  426  427  428  429  430  431  432  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ 22

 

ਮੁਲਕਾਂ ਸਾਰਿਆਂ ਅੰਦਰ, ਸਰਕਾਰਾਂ ਦੀ ਚੱਲਦੀ ਏ
ਵਜ਼ੀਰਾਂ, ਅਫਸਰਾਂ ਜਾਂ ਅਹਿਲਕਾਰਾਂ ਦੀ ਚੱਲਦੀ ਏ


ਹਵਾ ਦਾ ਰੁਖ ਸਮਝਣ ਜੋ ਸਮਝਦਾਰਾਂ ਦੀ ਚੱਲਦੀ ਏ
ਕੇਣ ਇਖਲਾਕ ਨੂੰ ਪੁੱਛਦਾ ਜੀ ਬਦਕਾਰਾਂ ਦੀ ਚੱਲਦੀ ਏ


ਘਟ ਗਈ ਪੁੱਛਗਿੱਛ ਪਹਿਲਾਂ ਦੇ ਨਾਲੋਂ ਹੁਣ ਬਜੁਰਗਾਂ ਦੀ
ਗੱਬਰੂਆਂ ਦੀ ਚੱਲਦੀ ਏ ਜਾਂ ਮੁਟਿਆਰਾਂ ਦੀ ਚੱਲਦੀ ਏ


ਬਾਹਰ ਆਕੜਦਾ "ਦੇਬੀ" ਤੇ ਘਰ ਵਿੱਚ ਕੁਸਕਦਾ ਵੀ ਨਹੀਂ
ਬਾਹਰ ਮਰਦਾਂ ਦੀ ਚੱਲਦੀ ਏ,ਘਰੇ ਨਾਰਾਂ ਦੀ ਚੱਲਦੀ ਏ

 

ਅਗਲਾ ਸ਼ਬਦ: ਮੁਟਿਆਰਾਂ/ਮੁਟਿਆਰ

10 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਬੱਬੂ ਮਾਨ 
ਕਖਾਂ ਦੀਆਂ ਪੰਡਾਂ ਚੁਕੀ ਜਾਣ ਮੁਟਿਆਰਾਂ 
ਹਿਲਦੇ ਨੇ ਲਕ ਤੇ ਹਿਲਾਉਣ ਸਰਕਾਰਾਂ 
ਮੋੜੇ ਤੇ ਕਹੀ ਜੱਟ ਮੋੜ ਦਾ ਏ ਨੱਕੇ 
ਖੇਤਾਂ ਵਿਚ ਰੱਬ ਕੀ ਕਰਨਾ ਏ ਮੱਕੇ
ਮਿਲਣਾ ਹੋਵੇ ਜੇ ਪਹਲੀ ਉਮਰੇ ਕੁੜੀ ਨੂ ਸੇਫ ਜਗਾਹ ਨਹੀ ਕਮਾਦ ਵਰਗੀ ,
ਘੁਮ ਕੇ ਮੈਂ ਦੇਖ ਆਇਆ ਦੁਨਿਆ ਏ ਸਾਰੀ ਲਬ੍ਨੀ ਨੀ ਮੌਜ਼ ਪੰਜਾਬ  ਵਰਗੀ .
ਅਗਲਾ ਸ਼ਬਦ :ਮੌਜ਼ 

ਬੱਬੂ ਮਾਨ 


ਕਖਾਂ ਦੀਆਂ ਪੰਡਾਂ ਚੁਕੀ ਜਾਣ ਮੁਟਿਆਰਾਂ 

ਹਿਲਦੇ ਨੇ ਲਕ ਤੇ ਹਿਲਾਉਣ ਸਰਕਾਰਾਂ 

ਮੋੜੇ ਤੇ ਕਹੀ ਜੱਟ ਮੋੜ ਦਾ ਏ ਨੱਕੇ 

ਖੇਤਾਂ ਵਿਚ ਰੱਬ ਕੀ ਕਰਨਾ ਏ ਮੱਕੇ

ਮਿਲਣਾ ਹੋਵੇ ਜੇ ਪਹਲੀ ਉਮਰੇ ਕੁੜੀ ਨੂ ਸੇਫ ਜਗਾਹ ਨਹੀ ਕਮਾਦ ਵਰਗੀ ,

ਘੁਮ ਕੇ ਮੈਂ ਦੇਖ ਆਇਆ ਦੁਨਿਆ ਏ ਸਾਰੀ ਲਬ੍ਨੀ ਨੀ ਮੌਜ਼ ਪੰਜਾਬ  ਵਰਗੀ .

 

ਅਗਲਾ ਸ਼ਬਦ :ਮੌਜ਼ 

 

11 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਜੈਜੀ ਬੈਂਸ

 

ਸਾਰੀ ਦੁਨਿਆਂ ਤੇ ਚੱਲੇ ਮੇਰਾ ਨਾਂ ਨੀ
ਗੱਲਾਂ ਹੁੰਦੀਆਂ ਨੇ ਬਿੱਲੋ ਥਾਂ ਥਾਂ ਨੀ
ਤੈਨੂੰ ਸੋਨੇ 'ਚ ਮੜਾ ਦਿਆਂ ਸਾਰੀ
ਲਾ ਮੇਰੇ ਨਾਲ ਯਾਰੀ.....ਨੀ
ਇਹ ਗੱਲ ਪੱਕੀ
ਜੱਟ ਮੌਜਾਂ ਕਰਦਾ ਏ....
ਜੱਟ ਮੌਜਾਂ ਕਰਦਾ ਏ ਰੱਬ ਨੇ ਤੋੜ ਕੋਈ ਨਾ ਰੱਖੀ

 

ਅਗਲਾ ਸ਼ਬਦ: ਗੱਲ

11 Oct 2011

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਰਵਿੰਦਰ ਗਰੇਵਾਲ ਜੀ..

.......
ਇੱਕ ਗੱਡੀ ਚੱਲੀ ਵਿੱਚ ਕਿੰਨੇ ਨੇ ਸਵਾਰ,
ਸਾਰਿਆਂ ਦੀ ਗੱਲ ਮੈਂ ਸੁਨਾਉ ਵਾਰ ਵਾਰ.
ਸੱਚੋ ਸੱਚ ਦੱਸੂ ਕੀ ਕੀ ਚਲਦਾ ਗੱਡੀ ਦੇ ਵਿੱਚ,
ਗੁੱਸਾ ਨਾ ਮਨਾਇਉ ਮੇਰੀ ਗੱਲ ਦਾ ਗੱਡੀ ਦੇ ਵਿੱਚ.....

ਅਗਲਾ ਸ਼ਬਦ  ਗੱਡੀ

11 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਗੁਰਦਾਸ ਮਾਨ
ਗਡੀਏ ਨੀ ਦੇਰ ਨਾ ਕਰੀ  ਸਾਡੀ ਜਿੰਦੜੀ ਉਡੀਕੇ ਸਾਨੂ 
ਗਡੀਏ ਨੀ ਦੇਰ ਨਾ ਕਰੀ  ਸਾਡੀ ਜਿੰਦੜੀ ਉਡੀਕੇ ਸਾਨੂ 
ਅਗਲਾ ਸ਼ਬਦ :ਜਿੰਦੜੀ

ਗੁਰਦਾਸ ਮਾਨ

 

ਗਡੀਏ ਨੀ ਦੇਰ ਨਾ ਕਰੀ  ਸਾਡੀ ਜਿੰਦੜੀ ਉਡੀਕੇ ਸਾਨੂ 

ਗਡੀਏ ਨੀ ਦੇਰ ਨਾ ਕਰੀ  ਸਾਡੀ ਜਿੰਦੜੀ ਉਡੀਕੇ ਸਾਨੂ 

 

ਅਗਲਾ ਸ਼ਬਦ :ਜਿੰਦੜੀ

 

11 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
??????

 

ਧਾਏ....

ਤੇਰੀ ਮੇਰੀ ਇੱਕ ਜਿੰਦੜੀ

ਨੀ ਐਵੇਂ ਵੱਖਰੇ ਸਰੀਰ ਬਣਾਏ


ਅਗਲਾ ਸ਼ਬਦ: ਤੇਰੀ

11 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
gurpal mattiyar

 

ਸਾਡੇ ਨਾਲ ਪਾਉਂਦਾ ਰਿਹਾ ਇਸ਼ਕ਼ੇ ਦੀ ਬਾਤ ਵੇ,,,
ਪਤਾ ਲੱਗਾ ਜਦੋਂ ਤੇਰੀ ਚੜ ਗੀ ਬਾਰਾਤ ਵੇ,,,
ਸਾਡੇ ਨਾਲ ਪਾਉਂਦਾ ਰਿਹਾ,,,,,,,,,,,,,,,,,,,,,
ਇੱਕ ਇੱਕ ਦੀਵੇ ਉੱਤੇ ਨਾਂ ਲਿਖ ਤੇਰਾ ਮੈਂ,,,
ਵੇ ਵਾਂਗ ਦਿਵਾਲੀ ਸਾਰਾ ਭਰਿਆ ਬਨੇਰਾ ਮੈਂ,,,
ਐਨੇ ਵਿਚ ਗੜੇਆਂ ਦੀ ਹੋਗੀ ਬਰਸਾਤ ਵੇ,,,
ਪਤਾ ਲੱਗਾ ਜਦੋਂ ਤੇਰੀ ਚੜ ਗੀ ਬਾਰਾਤ ਵੇ,,,
ਸਾਡੇ ਨਾਲ ਪਾਉਂਦਾ ਰਿਹਾ ਇਸ਼ਕ਼ੇ ਦੀ ਬਾਤ ਵੇ,,,
ਅਗਲਾ ਸ਼ਬਦ ; ਬਰਸਾਤ 

 

ਸਾਡੇ ਨਾਲ ਪਾਉਂਦਾ ਰਿਹਾ ਇਸ਼ਕ਼ੇ ਦੀ ਬਾਤ ਵੇ,,,

ਪਤਾ ਲੱਗਾ ਜਦੋਂ ਤੇਰੀ ਚੜ ਗੀ ਬਾਰਾਤ ਵੇ,,,

ਸਾਡੇ ਨਾਲ ਪਾਉਂਦਾ ਰਿਹਾ,,,,,,,,,,,,,,,,,,,,,

 

ਇੱਕ ਇੱਕ ਦੀਵੇ ਉੱਤੇ ਨਾਂ ਲਿਖ ਤੇਰਾ ਮੈਂ,,,

ਵੇ ਵਾਂਗ ਦਿਵਾਲੀ ਸਾਰਾ ਭਰਿਆ ਬਨੇਰਾ ਮੈਂ,,,

ਐਨੇ ਵਿਚ ਗੜੇਆਂ ਦੀ ਹੋਗੀ ਬਰਸਾਤ ਵੇ,,,

ਪਤਾ ਲੱਗਾ ਜਦੋਂ ਤੇਰੀ ਚੜ ਗੀ ਬਾਰਾਤ ਵੇ,,,

ਸਾਡੇ ਨਾਲ ਪਾਉਂਦਾ ਰਿਹਾ ਇਸ਼ਕ਼ੇ ਦੀ ਬਾਤ ਵੇ,,,

 

ਅਗਲਾ ਸ਼ਬਦ ; ਬਰਸਾਤ 

 

 

11 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਹੰਸ ਰਾਜ ਹੰਸ

 

ਰਾਤੀਂ ਇਸ਼ਕੇ ਦੀ ਹੋਈ ਬਰਸਾਤ,

ਸਾਰੀ ਰਾਤ ਭਿੱਜਦੇ ਰਹੇ
ਸਾਨੂੰ ਨੀਂਦ ਨਾ ਆਈ ਸਾਰੀ ਰਾਤ,

ਸਾਰੀ ਰਾਤ ਭਿੱਜਦੇ ਰਹੇ

 

ਅਗਲਾ ਸ਼ਬਦ: ਰਾਤ

11 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
nachatter chatta

 

ਅਧੀ ਰਾਤੀਂ ਰਾਤ ਨੂੰ ਟਟੀਰੀ ਜਦੋਂ ਬੋਲਦੀ,,,
ਵੇ ਥਾਲੀ ਵਾਲੇ ਪਾਣੀਂ ਵਾਂਗੂੰ ਜਿੰਦ ਮੇਰੀ ਡੋਲਦੀ,,,
ਮੁੱਕਦੀ ਨਾਂ ਰਾਤ ਚੰਨਾ ,,,
ਵੇ ਮੁੱਕਦੀ ਨਾਂ ਰਾਤ ਗਿਣਾ ਤਾਰੇ ਭਾਲ ਭਾਲ ਕੇ,,,
ਹੋਰ ਸਾਰੇ ਸੁੱਖ ਚੰਨਾ ਸਾਡਾ ਮੰਦਾ ਹਾਲ ਵੇ,,,
ਚਿਠੀ ਲਿਖਾਂ ਤੈਨੂੰ ਹੱਥਾਂ ਗੋਰਿਆਂ ਦੇ ਨਾਲ ਵੇ,,,
ਹੋਰ ਸਾਰੇ ਸੁੱਖ ਚੰਨਾ ਸਾਡਾ ਮੰਦਾ ਹਾਲ ਵੇ,,,
ਅਗਲਾ ਸ਼ਬਦ ; ਹੱਥ / ਹੱਥਾਂ

ਅਧੀ ਰਾਤੀਂ ਰਾਤ ਨੂੰ ਟਟੀਰੀ ਜਦੋਂ ਬੋਲਦੀ,,,

ਵੇ ਥਾਲੀ ਵਾਲੇ ਪਾਣੀਂ ਵਾਂਗੂੰ ਜਿੰਦ ਮੇਰੀ ਡੋਲਦੀ,,,

ਮੁੱਕਦੀ ਨਾਂ ਰਾਤ ਚੰਨਾ ,,,

ਵੇ ਮੁੱਕਦੀ ਨਾਂ ਰਾਤ ਗਿਣਾ ਤਾਰੇ ਭਾਲ ਭਾਲ ਕੇ,,,

ਹੋਰ ਸਾਰੇ ਸੁੱਖ ਚੰਨਾ ਸਾਡਾ ਮੰਦਾ ਹਾਲ ਵੇ,,,

ਚਿਠੀ ਲਿਖਾਂ ਤੈਨੂੰ ਹੱਥਾਂ ਗੋਰਿਆਂ ਦੇ ਨਾਲ ਵੇ,,,

ਹੋਰ ਸਾਰੇ ਸੁੱਖ ਚੰਨਾ ਸਾਡਾ ਮੰਦਾ ਹਾਲ ਵੇ,,,

 

ਅਗਲਾ ਸ਼ਬਦ ; ਹੱਥ / ਹੱਥਾਂ

 

11 Oct 2011

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਫਿਰੋਜ ਖਾਨ ਜੀ...

ਕੀਤਾ ਏ ਹਲਾਤਾਂ ਸਾਨੂੰ ਭਾਵੇਂ ਵੱਖ ਵੱਖ ਨੀ,
ਮੁੱਕ ਜਾਣੀਆਂ ਨੇ ਭਾਵੇ ਦੂਰੀਆਂ ਨੇ ਲੱਖ ਨੀ.
ਤੇਰੇ ਮੇਰੇ ਪਿਆਰ' ਚ ਇਹ ਜਮਾਨਾ ਨਹੀਓ ਟਿਕ ਸਕਦਾ....
ਮੇਰੇ ਹੱਥਾਂ ਦੀਆਂ ਲਕੀਰਾ ਚੋ ਤੇਰਾ ਨਾਮ ਨੀ ਮਿੱਟ ਸਕਦਾ....

ਅਗਲਾ ਸ਼ਬਦ... ਲਕੀਰਾ / ਲੀਕਾਂ

11 Oct 2011

Showing page 427 of 623 << First   << Prev    423  424  425  426  427  428  429  430  431  432  Next >>   Last >> 
Reply