|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਨੁਸਰਤ ਸਾਹਿਬ
ਗਲ ਪਾ ਇਸ਼੍ਕ਼ੇ ਦੀ ਮਾਲਾ ਮੈਂ ਅੱਗੇ ਸੋਹਣੇ ਯਾਰ ਦੇ ਨਚਾ
ਮੈਂ ਮੁਹਰੇ ਦਿਲਦਾਰ ਦੇ ਨਚਾ
ਅਗਲਾ ਸ਼ਬਦ :ਦਿਲਦਾਰ
ਨੁਸਰਤ ਸਾਹਿਬ
ਗਲ ਪਾ ਇਸ਼੍ਕ਼ੇ ਦੀ ਮਾਲਾ ਮੈਂ ਅੱਗੇ ਸੋਹਣੇ ਯਾਰ ਦੇ ਨਚਾ
ਮੈਂ ਮੁਹਰੇ ਦਿਲਦਾਰ ਦੇ ਨਚਾ
ਅਗਲਾ ਸ਼ਬਦ :ਦਿਲਦਾਰ
|
|
19 Oct 2011
|
|
|
|
|
|
| ਹਰਭਜਨ ਮਾਨ |
ਯਾਰਾ ਉਹ ਦਿਲਦਾਰਾ ਪਾਣੀ ਅੱਖੀਆਂ 'ਚੋਂ ਵਹਿ ਤੁਰਦਾ ਦਿਲ ਮੈਨੂੰ ਲਾਕੇ ਉਂਗਲੀ ਜਦੋਂ ਤੇਰੇ ਵੱਲੇ ਲੈ ਤੁਰਦਾ ਯਾਰਾ ਉਹ ਦਿਲਦਾਰਾ ਘੁੱਟ ਸਬਰਾਂ ਦਾ ਪੀ ਲੈਣਾ ਤੇਰੇ ਬਿਨਾ ਤੂੰ ਹੀ ਦੱਸਜਾ ਅਸੀਂ ਜੀ ਕੇ ਵੀ ਕੀ ਲੈਣਾ
ਅਗਲਾ ਸ਼ਬਦ: ਸਬਰਾਂ/ਸਬਰ
|
|
19 Oct 2011
|
|
|
|
|
ਸਬਰ ਸ਼ੁਕਰ ਨਾਲ ਖਾ ਲਓ ਜੇਹੜੀ ਮੌਲਾ ਦੇ ਦੇਵੇ,
ਕੋਈ ਫਰਕ ਨੀ ਪੈਂਦਾ ਰੋਟੀ ਤੱਤੀ ਠੰਡੀ ਦਾ,
ਲਖ ਪਰਦੇਸੀ ਹੋਈਏ ਆਪਣਾ ਦੇਸ਼ ਨੀ ਭੰਡੀ ਦਾ..
ਸਬਰ ਸ਼ੁਕਰ ਨਾਲ ਖਾ ਲਓ ਜੇਹੜੀ ਮੌਲਾ ਦੇ ਦੇਵੇ,
ਕੋਈ ਫਰਕ ਨੀ ਪੈਂਦਾ ਰੋਟੀ ਤੱਤੀ ਠੰਡੀ ਦਾ,
ਲਖ ਪਰਦੇਸੀ ਹੋਈਏ ਆਪਣਾ ਦੇਸ਼ ਨੀ ਭੰਡੀ ਦਾ..
ਅਗਲਾ ਸ਼ਬਦ - ਫਰਕ
|
|
19 Oct 2011
|
|
|
|
|
ਜੈਜੀ ਬੈਂਸ
ਰਹਿਕੇ ਸੱਜਣਾ ਦੂਰ ਫ਼ਰਕ ਤਾਂ ਪੈ ਹੀ ਜਾਂਦਾ ਏ
ਅਗਲਾ ਸ਼ਬਦ :ਦੂਰ
ਜੈਜੀ ਬੈਂਸ
ਰਹਿਕੇ ਸੱਜਣਾ ਦੂਰ ਫ਼ਰਕ ਤਾਂ ਪੈ ਹੀ ਜਾਂਦਾ ਏ
ਅਗਲਾ ਸ਼ਬਦ :ਦੂਰ
|
|
19 Oct 2011
|
|
|
|
|
ਅਸੀਂ ਭੁੱਲ ਕੇ ਦੁਨੀਆਦਾਰੀ ਨੂ ਓਹਦੀ ਯਾਦ ਚ ਇਨਨਾ ਖੋ ਗਏ ਹਾਂ , ਜਿਸ ਦਿਨ ਦੀ ਕਮਲੀ ਦੁਰ ਗਈ ,ਉਸ ਦਿਨ ਤੋ ਕਮਲੇ ਹੋ ਗਏ ਹਾਂ ,
BY: jeevan Maan
nxt wrd:-KAMLI
|
|
19 Oct 2011
|
|
|
|
|
|
| saleem |
main tere bina kamli hoyee.
main tere bina kamli hoyee...
tun darsh dikha de datiye...
main tere bina kamli hoyee...
NXT WRD: TERE BINA
|
|
19 Oct 2011
|
|
|
|
| Amrinder Gill |
Aurha wich deed teri meeh wangu lagdi,
Osse wele yaara hundi eid meri lgdi,
Naina di pyaas wal, ishqe di koi chhal,
sakda na koi ghall...
tere bina... o yaara! tere bina..
nxt word- eid
|
|
20 Oct 2011
|
|
|
|
| ਸਰਦੂਲ ਸਿਕੰਦਰ |
ਪੈਰ ਜਿੱਥੇ ਰੱਖਦਾ ਸੈਂ ਅੱਖੀਆਂ ਵਿਛਾਉਂਦੇ ਸੀ ਪਹਿਲਾਂ ਅਸੀਂ ਤੈਨੂੰ ਫੇਰ ਰੱਬ ਨੂੰ ਧਿਆਉਂਦੇ ਸੀ ਤੈਨੁੰ ਪਤਾ ਤੇਰੇ ਬਿਨਾ ਈਦ ਸਾਡੀ ਈਦ ਨਹੀਂ ਸੀ ਤੇਰੇ ਕੋਲੋਂ ਯਾਰਾ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ
ਅਗਲਾ ਸ਼ਬਦ: ਅੱਖੀਆਂ
|
|
20 Oct 2011
|
|
|
|
|
ਹਰਭਜਨ ਮਾਨ
ਜਦੋ ਅਖੀਆਂ ਨੇ ਅਖੀਆਂ ਤ੍ਕੀਆਂ ਤੇ ਅਖੀਆਂ ਕੁਝ ਬੀ ਸਮੰਝ ਨਾ ਸਕੀਆਂ
ਮਾਨ ਨਿਮਾਣਾ ਮੇਰੇ ਦਿਲ ਤੋਂ ਨਾ ਦੂਰ ਹੁੰਦਾ ,ਰੱਬ ਜਾਣੇ ਕੀ ਲਗਦਾ ਵੇ ਤੇਰਾ ਦਰਦ ਜਰੂਰ ਹੁੰਦਾ
ਹਰਭਜਨ ਮਾਨ
ਜਦੋ ਅਖੀਆਂ ਨੇ ਅਖੀਆਂ ਤ੍ਕੀਆਂ ਤੇ ਅਖੀਆਂ ਕੁਝ ਬੀ ਸਮੰਝ ਨਾ ਸਕੀਆਂ
ਮਾਨ ਨਿਮਾਣਾ ਮੇਰੇ ਦਿਲ ਤੋਂ ਨਾ ਦੂਰ ਹੁੰਦਾ ,ਰੱਬ ਜਾਣੇ ਕੀ ਲਗਦਾ ਵੇ ਤੇਰਾ ਦਰਦ ਜਰੂਰ ਹੁੰਦਾ
Next Word :Dard
|
|
20 Oct 2011
|
|
|
|
| DURGA RANGEELA |
ਸਾਨੂੰ ਦਰਦਾਂ ਦੀ ਦੇਜਾ ਤੂੰ ਦਵਾ..... ਬੜੀ ਮਹਿਰਬਾਨੀ ਹੋਵੇਗੀ.... ਸਾਨੂੰ ਗਮਾਂ ਦੇ ਪਿੰਜਰੇ ਚ ਨਾ ਪਾ ਬੜੀ ਮਹਿਰਬਾਨੀ ਹੋਵੇਗੀ.....
ਅਗਲਾ ਸਬਦ: ਗਮਾਂ / ਗਮ
|
|
20 Oct 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|