Punjabi Boli
 View Forum
 Create New Topic
  Home > Communities > Punjabi Boli > Forum > messages
Showing page 429 of 623 << First   << Prev    425  426  427  428  429  430  431  432  433  434  Next >>   Last >> 
Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

babbu maan

   DIL ta pagal e 2 ghdiya ro k chup kr ju...

   jithe sari duniya chdi tere bin v sar jau...

   dil ta pagal e.....

 

nxt wrd - pagal

 

 

 

 

 

 

 

 

 

12 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਜੀਤ ਜਗਜੀਤ 
ਮੈਨੂ ਪਾਗਲ ਨਾ ਕਰ ਦੇਵੇ ਕੀਤੇ ਪਿਆਰ ਤੇਰਾ 
ਮੈਨੂ ਪਾਗਲ ਨਾ ਕਰ ਦੇਵੇ ਕੀਤੇ ਪਿਆਰ ਤੇਰਾ 
 ਅਗਲਾ ਸ਼ਬਦ  : ਪਿਆਰ 

ਜੀਤ ਜਗਜੀਤ 


ਮੈਨੂ ਪਾਗਲ ਨਾ ਕਰ ਦੇਵੇ ਕੀਤੇ ਪਿਆਰ ਤੇਰਾ 

ਮੈਨੂ ਪਾਗਲ ਨਾ ਕਰ ਦੇਵੇ ਕੀਤੇ ਪਿਆਰ ਤੇਰਾ 


 ਅਗਲਾ ਸ਼ਬਦ  : ਪਿਆਰ 

 

13 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
kewal sekhon

 

ਸਾਡਾ ਪਿਆਰ ਪਵਿੱਤਰ ਸੀ ਅੜੀਏ,,,
ਲੋਕਾਂ ਦੀਆਂ ਨਜ਼ਰਾਂ ਖਾ ਲਿਆ ਨੀਂ,,,
ਮੈਨੂੰ ਰੋਲ ਕੇ ਗਲੀਆਂ ਵਿਚ ਅੜੀਏ,,,
ਦੱਸ ਇਹਨਾਂ ਨੇ ਕੀ ਪਾ ਲਿਆ ਨੀਂ,,,
ਮੈਂ ਤੇਰੇ ਬਾਜੋਂ ਇੰਝ ਸੱਖਣਾ,,,,,,,,,,,,
ਜਿਵੇਂ ਬਿਨਾਂ ਸੰਗੀਤ ਤੋਂ ਗੀਤ ਕੁੜੇ,,,
ਨਹੀਂ ਮਿਲਣ ਦੇਣਾਂ ਦੋ ਸੱਜਣਾਂ ਨੂੰ,,,
ਦੁਨਿਆ ਦੀ ਚੰਦਰੀ ਰੀਤ ਕੁੜੇ,,,
ਅਗਲਾ ਸ਼ਬਦ ; ਸੱਜਣ / ਸੱਜਣਾਂ 

ਸਾਡਾ ਪਿਆਰ ਪਵਿੱਤਰ ਸੀ ਅੜੀਏ,,,

ਲੋਕਾਂ ਦੀਆਂ ਨਜ਼ਰਾਂ ਖਾ ਲਿਆ ਨੀਂ,,,

ਮੈਨੂੰ ਰੋਲ ਕੇ ਗਲੀਆਂ ਵਿਚ ਅੜੀਏ,,,

ਦੱਸ ਇਹਨਾਂ ਨੇ ਕੀ ਪਾ ਲਿਆ ਨੀਂ,,,

ਮੈਂ ਤੇਰੇ ਬਾਜੋਂ ਇੰਝ ਸੱਖਣਾ,,,,,,,,,,,,

ਜਿਵੇਂ ਬਿਨਾਂ ਸੰਗੀਤ ਤੋਂ ਗੀਤ ਕੁੜੇ,,,

ਨਹੀਂ ਮਿਲਣ ਦੇਣਾਂ ਦੋ ਸੱਜਣਾਂ ਨੂੰ,,,

ਦੁਨਿਆ ਦੀ ਚੰਦਰੀ ਰੀਤ ਕੁੜੇ,,,

 

ਅਗਲਾ ਸ਼ਬਦ ; ਸੱਜਣ / ਸੱਜਣਾਂ 

 

13 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਗੁਰਦਾਸ ਮਾਨ ਜੀ 
ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂ ਕੀਨੀ ਚੰਗੀ ਲਗਦੀ ਦੁਪਿਹਰ 
ਕੀਨੀ ਚੰਗੀ ਲਗਦੀ ਦੁਪਿਹਰ ਸੱਜਣਾ ਵੇ ਸੱਜਣਾ 
ਅਗਲਾ ਸ਼ਬਦ :ਸੱਜਣਾ 

ਗੁਰਦਾਸ ਮਾਨ ਜੀ 

ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂ ਕੀਨੀ ਚੰਗੀ ਲਗਦੀ ਦੁਪਿਹਰ 

ਕੀਨੀ ਚੰਗੀ ਲਗਦੀ ਦੁਪਿਹਰ ਸੱਜਣਾ ਵੇ ਸੱਜਣਾ 


ਅਗਲਾ ਸ਼ਬਦ :ਸੱਜਣਾ 

 

13 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

kewal sekhon

 

 

ਮੈਂ ਤਾਂ ਇੱਕ ਪਲ ਵੀ ਨਾ ਸੱਜਣਾ ਤੈਥੋਂ ਦੂਰ ਹੋਈ,,,
ਅੱਜ ਬੈਠੀ ਦੇਸ਼ ਬੇਗਾਨੇ ਵਿਚ ਮਜਬੂਰ ਹੋਈ,,,
ਲੋਕੀਂ ਇਹਨੂੰ ਕਹਿਣ ਭਾਵੇਂ ਪਰੀਆਂ ਦਾ ਦੇਸ਼,,,
ਪਰ ਸਾਨੂੰ ਚੰਗਾ ਲੱਗੇ ਨਾਂ ਨਜ਼ਾਰਾ,,,,,,,,,,,,,,
ਬੁੱਕ ਬੁੱਕ ਰੋਂਦੀ ਨੂੰ ਕੋਈ ਚੁੱਪ ਨਾ ਕਰਾਵੇ ,,,
ਇੱਕ ਫੋਟੋ ਤੇਰੀ ਬਣਦੀ ਸਹਾਰਾ,,,
ਤੇਰੇ ਪਿਆਰ ਵਾਲਾ ਸਾਨੂੰ ਲੱਭਣਾ ਨਾ ਨਿੱਘ,,,
ਭਾਵੇਂ ਖੁੱਲੇ ਨੇ ਨਜ਼ਾਰੇ ਖਾਣ ਪੀਣ ਦੇ,,,
ਸੱਜਣਾ ਦੇ ਨਾਲ ਜੇਹੜੇ ਬੀਤੇ ਹੁੰਦੇ ਪਲ ,,,
ਓਹੀਓ ਦਿਨ ਹੁੰਦੇ ਜਿੰਦਗੀ ਦੇ ਜੀਣ ਦੇ,,,
ਹਿਜਰਾਂ ਦੀ ਧੁੱਪ ਵਿਚ ਸੜਦਾ ਸਰੀਰ,,,
ਆਕੇ ਦੇਖ ਲੈ ਸੋਹਣੀਆਂ ਯਾਰਾ,,,
ਬੁੱਕ ਬੁੱਕ ਰੋਂਦੀ ਨੂੰ ਕੋਈ ਚੁੱਪ ਨਾ ਕਰਾਵੇ ,,,
ਇੱਕ ਫੋਟੋ ਤੇਰੀ ਬਣਦੀ ਸਹਾਰਾ,,,
ਮੈਂ ਤਾਂ ਇੱਕ ਪਲ ਵੀ ਨਾ ਸੱਜਣਾ ਤੈਥੋਂ ਦੂਰ ਹੋਈ,,,
ਅਗਲਾ ਸ਼ਬਦ ; ਪਿਆਰ 

 

ਮੈਂ ਤਾਂ ਇੱਕ ਪਲ ਵੀ ਨਾ ਸੱਜਣਾ ਤੈਥੋਂ ਦੂਰ ਹੋਈ,,,

ਅੱਜ ਬੈਠੀ ਦੇਸ਼ ਬੇਗਾਨੇ ਵਿਚ ਮਜਬੂਰ ਹੋਈ,,,

ਲੋਕੀਂ ਇਹਨੂੰ ਕਹਿਣ ਭਾਵੇਂ ਪਰੀਆਂ ਦਾ ਦੇਸ਼,,,

ਪਰ ਸਾਨੂੰ ਚੰਗਾ ਲੱਗੇ ਨਾਂ ਨਜ਼ਾਰਾ,,,,,,,,,,,,,,

ਬੁੱਕ ਬੁੱਕ ਰੋਂਦੀ ਨੂੰ ਕੋਈ ਚੁੱਪ ਨਾ ਕਰਾਵੇ ,,,

ਇੱਕ ਫੋਟੋ ਤੇਰੀ ਬਣਦੀ ਸਹਾਰਾ,,,

 

ਤੇਰੇ ਪਿਆਰ ਵਾਲਾ ਸਾਨੂੰ ਲੱਭਣਾ ਨਾ ਨਿੱਘ,,,

ਭਾਵੇਂ ਖੁੱਲੇ ਨੇ ਨਜ਼ਾਰੇ ਖਾਣ ਪੀਣ ਦੇ,,,

ਸੱਜਣਾ ਦੇ ਨਾਲ ਜੇਹੜੇ ਬੀਤੇ ਹੁੰਦੇ ਪਲ ,,,

ਓਹੀਓ ਦਿਨ ਹੁੰਦੇ ਜਿੰਦਗੀ ਦੇ ਜੀਣ ਦੇ,,,

ਹਿਜਰਾਂ ਦੀ ਧੁੱਪ ਵਿਚ ਸੜਦਾ ਸਰੀਰ,,,

ਆਕੇ ਦੇਖ ਲੈ ਸੋਹਣੀਆਂ ਯਾਰਾ,,,

ਬੁੱਕ ਬੁੱਕ ਰੋਂਦੀ ਨੂੰ ਕੋਈ ਚੁੱਪ ਨਾ ਕਰਾਵੇ ,,,

ਇੱਕ ਫੋਟੋ ਤੇਰੀ ਬਣਦੀ ਸਹਾਰਾ,,,

ਮੈਂ ਤਾਂ ਇੱਕ ਪਲ ਵੀ ਨਾ ਸੱਜਣਾ ਤੈਥੋਂ ਦੂਰ ਹੋਈ,,,

 

ਅਗਲਾ ਸ਼ਬਦ ; ਪਿਆਰ 

 

 

13 Oct 2011

gopy banga
gopy
Posts: 53
Gender: Female
Joined: 28/Mar/2011
Location: hoshiarpur
View All Topics by gopy
View All Posts by gopy
 

dil nu tere na kinna "pyar" ae,,

sanu te kehna vi nahi aaunda............."diljit dosanjh"

 

nxt wrd "dil"

13 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਦਿਲ ਪਹਿਲਾਂ ਜਿਹਾ ਨੀ ਰਿਹਾ ... ਇਹ ਕਠੋਰ ਹੋ ਗਿਆ...
ਵੇਖੇ ਦੁਨਿਆ ਦੇ ਰੰਗ.....ਵੇਖੇ ਦੁਨਿਆ ਦੇ ਰੰਗ.....
ਇਹ ਹੋਰ ਹੋ ਗਿਆ.....
ਦਿਲ ਪਹਿਲਾਂ ਜਿਹਾ ਨੀ ਰਿਹਾ ... ਇਹ ਕਠੋਰ ਹੋ ਗਿਆ...

ਅਗਲਾ ਸ਼ਬਦ:
ਰੰਗ

14 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮਨਮੋਹਨ ਵਾਰਿਸ

 

ਤੇਰੀ ਜਾਨ ਉਤੋਂ ਵਾਰੀ ਦੋ ਜਹਾਨ ਨੀ
ਤੇਰੇ ਸਾਹਵਾਂ ਵਿੱਚ ਮੇਰੀ ਮੁਸਕਾਨ ਨੀ
ਬੈਠੀ ਟੁੱਟ ਨਾ ਮਸਾਂ ਹੀ ਲੱਭੀ ਹੀਰ ਨੀ ਹਜਾਰਾਂ ਲੱਖਾਂ ਝੰਗ ਵੇਖਕੇ
ਕਿਤੇ ਰੰਗ ਨਾ ਵਟਾ ਲਈਂ ਸੋਹਣੀਏਂ ਨੀ ਦੁਨੀਆਂ ਦੇ ਰੰਗ ਵੇਖਕੇ

 

ਅਗਲਾ ਸ਼ਬਦ: ਹੀਰ

14 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
gurdass mann

ਮੈਂ ਵੀ ਰਹਿ ਗਿਆ ਅਧੂਰਾ ... ਤੂੰ ਵੀ ਰਹਿ ਗਈ ਅਧੂਰੀ ..
ਤੇਰੀ ਹੋਰ ਮਜਬੂਰੀ .... ਮੇਰੀ ਹੋਰ ਮਜਬੂਰੀ...
ਰਹਿਗੀ ਛ੍ਨੇ ਵਿਚ ਚੂਰੀ .... ਤਕਦੀਰ ਬਣ ਕੇ...
ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ.....

ਅਗਲਾ ਸ਼ਬਦ : ਮਜਬੂਰੀ

14 Oct 2011

gopy banga
gopy
Posts: 53
Gender: Female
Joined: 28/Mar/2011
Location: hoshiarpur
View All Topics by gopy
View All Posts by gopy
 

jad mere ton door hoyegi,,

oh v tutt ke choor hoyegi,,

ohdi v tan har ikk reej adhoori hovegi....

oss kudi di vi koi "majboori" hovegi.......saleem ji..

 

 

nxt word "reej"

14 Oct 2011

Showing page 429 of 623 << First   << Prev    425  426  427  428  429  430  431  432  433  434  Next >>   Last >> 
Reply