|
|
| ਦੇਬੀ ਬਾਈ |
ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂੰ,
ਜਾਂ ਮਿਲਿਆ ਕਰ ਜਾਂ ਯਾਦ ਨਾ ਆ ਮੈਨੂੰ ਖਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ,
ਵਾਅਦੇ ਭੁੱਲ ਗਈ ਭੁੱਲ ਕੇ ਤਾਂ ਦਿਖਾ ਮੈਨੂੰ ਨੀਂ ਲੋਕਾਂ ਕੋਲੇ ਕਾਹਤੋਂ ਦਿਆਂ ਸਫਾਈਆਂ ਮੈ,
ਲਾਉਣੇ ਜੇ ਇਲਜਾਮ ਤਾਂ ਕੋਲ ਬਿਠਾ ਮੈਨੂੰ ਸਾਰੇ ਗੀਤਾਂ ਵਿੱਚ ਸਿਰਨਾਵਾਂ "ਦੇਬੀ' ਦਾ,
ਗੀਤ ਜਿਹਾ ਕੋਈ ਖਤ ਚੰਦਰੀਏ ਪਾ ਮੈਨੂੰ..
ਅਗਲਾ ਸ਼ਬਦ: ਇਲਜਾਮ
|
|
18 Oct 2011
|
|
|
|
|
|
| NACHHATAR GILL |
GALL KHIN DI VI NAI..
CHUP RHIN DI VI NAI...
DARDE HAN TERE UTTE ILJAM AAUGA....
DUKH DASSAN LAGGE TAN TERA NAAM AAUGA..
NXT WRD: GALL
|
|
18 Oct 2011
|
|
|
|
| ਦੇਬੀ ਬਾਈ |
ਜਿਹਨਾਂ ਦੇ ਸਿਰਫ ਪੁੱਤ ਨੇ ਗੱਲਾਂ ਕਿਉਂ ਕਰਾਰੀਆਂ ਆਖਣ ? ਜਿਹਨਾਂ ਦੇ ਸਿਰਫ ਧੀਆਂ ਉਹਨਾ ਨੂੰ ਵਿਚਾਰੀਆਂ ਆਖਣ ਨਿੱਕੀ ਜਹੀ ਫਜੂਲ ਗੱਲ ਨੂੰ ਦਿਲ ਚੋਂ ਨਹੀ ਕੱਢਦੀ ਔਰਤ ਔਰਤ ਦੇ ਨਾਲ ਵੈਰ ਕਰਨਾ ਕਿਉਂ ਨਹੀ ਛੱਡਦੀ ? ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....
ਅਗਲਾ ਸ਼ਬਦ : ਸਵਾਲ
|
|
18 Oct 2011
|
|
|
|
|
ਰਵਿੰਦਰ ਗਰੇਵਾਲ
ਹੱਟ ਪਿਛੇ ਮਿਤਰਾਂ ਦੀ ਮੁਛ ਦਾ ਸਵਾਲ ਏ .
ਅਗਲਾ ਸ਼ਬਦ : ਮੁਛ
ਰਵਿੰਦਰ ਗਰੇਵਾਲ
ਹੱਟ ਪਿਛੇ ਮਿਤਰਾਂ ਦੀ ਮੁਛ ਦਾ ਸਵਾਲ ਏ .
ਅਗਲਾ ਸ਼ਬਦ : ਮੁਛ
|
|
18 Oct 2011
|
|
|
|
| Jaideep |
ਪੱਬਾਂ ਤੇ ਕਲੱਬਾਂ ਵਿੱਚ ਲਾਉਣ ਮਹਿਫਲਾਂ ਕੱਠੇ ਹੋਕੇ ਰੋਜ ਹੀ ਸਜਾਉਣ ਮਹਿਫਲਾਂ ਪਊਆ ਪਊਆ ਪੀਕੇ ਇੱਕ ਦੂਜੇ ਤਾਂਈ ਕਹਿੰਦੇ ਦਾਰੂ ਚੜੂਗੀ ਕਦੋਂ ਪੀਤੀ ਵਿੱਚ ਮਿੱਤਰੋ ਜੇ ਮੁੱਛ ਨਾ ਖੜੀ ਫੇਰ ਖੜੂਗੀ ਕਦੋਂ
ਅਗਲਾ ਸ਼ਬਦ: ਮਹਿਫਲਾਂ/ਮਹਿਫਲ
|
|
18 Oct 2011
|
|
|
|
|
|
| nachatter chatta |
ਯਾਰਾਂ ਦੀ ਮਹਿਫਿਲ ਵਿਚ ਬਹਿ ਕੇ ,,,
ਨੀਂ ਲੈਕੇ ਤੇਰਾ ਨਾਂ ,,,
ਇੱਕ ਵਾਰੀ ਤੇ ਦੱਸ ਜਾ ,,,
ਤੈਨੂੰ ਯਾਦ ਕਰਾਂ ਕੇ ਨਾ ,,,
ਅਗਲਾ ਸ਼ਬਦ ; ਯਾਰਾਂ / ਯਾਰ
ਯਾਰਾਂ ਦੀ ਮਹਿਫਿਲ ਵਿਚ ਬਹਿ ਕੇ ,,,
ਨੀਂ ਲੈਕੇ ਤੇਰਾ ਨਾਂ ,,,
ਇੱਕ ਵਾਰੀ ਤੇ ਦੱਸ ਜਾ ,,,
ਤੈਨੂੰ ਯਾਦ ਕਰਾਂ ਕੇ ਨਾ ,,,
ਅਗਲਾ ਸ਼ਬਦ ; ਯਾਰਾਂ / ਯਾਰ
|
|
18 Oct 2011
|
|
|
|
| ਨਛੱਤਰ ਛੱਤਾ |
ਇੱਕ ਸਾਉਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ ਤੇ ਕੁੜੀਆਂ 'ਚ ਗੱਲ ਛਿੜਗੀ ਵੇ ਜਦੋਂ ਪੀਂਘ ਦੇ ਹੁਲਾਰੇ ਨਾਲ ਸੋਹਣਿਆਂ ਵੇ ਪੱਤਿਆਂ ਨਾ ਹਿੱਕ ਭਿੜਗੀ
ਅਗਲਾ ਸ਼ਬਦ: ਸਾਉਣ
|
|
18 Oct 2011
|
|
|
|
| surinder shinda & ??? |
ਠੇਕੇ ਤੋਂ ਲਿਆਵੇਂ ਵੇ ਤੂੰ ਬੋਤਲ ਹਮੀਰਾ,,,
ਮੂਰੇ ਬੈਠ ਕੇ ਗਲਾਸ ਪੀਨੈ ਮਿਣ ਮਿਣ ਕੇ,,,
ਸਾਉਣ ਦੀ ਘਟਾ ਦੇ ਵਾਗੂੰ ਵਰਦਾ ਨਾ ਤੂੰ,,,
ਮੈਂ ਤਾਂ ਕੱਟ ਦੀਆਂ ਰਾਤਾਂ ਤਾਰੇ ਗਿਣ ਗਿਣ ਕੇ,,,
ਠੇਕੇ ਤੋਂ ਲਿਆਵੇਂ ਵੇ ਤੂੰ ਬੋਤਲ ਹਮੀਰਾ,,,
ਅਗਲਾ ਸ਼ਬਦ ; ਠੇਕੇ / ਠੇਕਾ
ਠੇਕੇ ਤੋਂ ਲਿਆਵੇਂ ਵੇ ਤੂੰ ਬੋਤਲ ਹਮੀਰਾ,,,
ਮੂਰੇ ਬੈਠ ਕੇ ਗਲਾਸ ਪੀਨੈ ਮਿਣ ਮਿਣ ਕੇ,,,
ਸਾਉਣ ਦੀ ਘਟਾ ਦੇ ਵਾਗੂੰ ਵਰਦਾ ਨਾ ਤੂੰ,,,
ਮੈਂ ਤਾਂ ਕੱਟ ਦੀਆਂ ਰਾਤਾਂ ਤਾਰੇ ਗਿਣ ਗਿਣ ਕੇ,,,
ਠੇਕੇ ਤੋਂ ਲਿਆਵੇਂ ਵੇ ਤੂੰ ਬੋਤਲ ਹਮੀਰਾ,,,
ਅਗਲਾ ਸ਼ਬਦ ; ਠੇਕੇ / ਠੇਕਾ
|
|
18 Oct 2011
|
|
|
|
| gippy grewal |
ਠੇਕੇ ਤੋਂ ਪੀ ਕੇ ਦਾਰੂ ਫਿਰਦੇ ਸੀ ਮਾਰਦੇ ਕੂਕਾਂ... ਭਰ ਕੇ ਹਰ ਵੇਲੇ ਸੋਹਣੀਏ .... ਰਖਦੇ ਸੀ ਅਸੀਂ ਬੰਦੂਕਾ... ਜਿਸ ਦਿਨ ਦੇ ਅਸੀਂ ਸਿਆਪੀ ... ਤੇਰੇ ਤੋਂ ਹਰ ਗਏ... ਤੱਕ ਕੇ ਤੇਰਾ ਹੁਸਨ ਗੋਰੀਏ... ਹਥੋਂ ਹਥਿਆਰ ਗਏ....
ਅਗਲਾ ਸ਼ਬਦ: ਦਾਰੂ
|
|
19 Oct 2011
|
|
|
|
|
Kuldeep Manak
ਦਾਰੂ ਪੀਣੀ ਪੀ ਕੇ ਠੇਕੇਯਾ ਤੇ ਬੇਹਨਾ ਜੱਟੀਏ ,ਕੰਮ ਜੱਟਾਂ ਦੇ ਪੁੱਤਾ ਗਲ ਪੈਣਾ ਜੱਟੀਏ
nxt wrd :ਗਲ ਪੈਣਾ
|
|
19 Oct 2011
|
|
|