|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| ਸ਼ਿਵ ਕੁਮਾਰ ਬਟਾਲਵੀ ਜੀ.... |
ਗਮਾਂ ਦੀ ਰਾਤ ਲੰਮੀ ਏ ਜਾ ਮੇਰੇ ਗੀਤ ਲੰਬੇ ਨੇ, ਨਾ ਭੈੜੀ ਰਾਤ ਮੁਕਦੀ ਏ ਨਾ ਮੇਰੇ ਗੀਤ ਮੁਕਦੇ ਨੇ....
ਅਗਲਾ ਸ਼ਬਦ .. "ਗੀਤ"
|
|
20 Oct 2011
|
|
|
|
|
|
|
BY:- Jagjit Singh
Eh Mera Geet Kise Na Gaana, Eh Mera Geet Kise Na Gaana, Eh Mera Geet Main Apye Gake, Palke Hi Mar Jana,
Eh Mera Geet Dharat To Maila, Suraj Jaid Purana, Aut Janam To Paya Asa Nu, Isda Bool Handana,
Hor Kisi Di Chan Na Kayi, Isnu Hoti Lana, Eh Ta Mere Naal Janmeya, Naal Bahisti Jana,
Main Te Mere Geet Ne Doha, Jadh Padke Mar Jana, Birho De Ghar Jayiya, Sanu Kabri Laban Auna,
Sab Na Sayia Ek Awaje, Mukho Bool Alana, Kisi Kisi De Lekhi Hoonda, Aida Dard Kamana
written by Shiv kr Batalavi
|
|
20 Oct 2011
|
|
|
|
|
next word :- Birho/ vichoda
|
|
20 Oct 2011
|
|
|
|
| punjabi movie song |
ਨਹੀਓ ਭੁਲਣਾ ਵਿਛੋੜਾ ਮੈਨੂੰ ਤੇਰਾ ਸਾਰੇ ਦੁਖ ਭੁਲ ਜਾਣਗੇ ... ਨਹੀਓ ਭੁਲਣਾ ..
ਅਗਲਾ ਸ਼ਬਦ: ਭੁਲ
|
|
20 Oct 2011
|
|
|
|
| surapuri |
hasna vi bhul gye aa, kakhaa wangu rul gye aa..
jadon diyan tuttian ne yaarian...
nxt word - yaarian
|
|
21 Oct 2011
|
|
|
|
|
|
| ???? |
Yarian Yarian....
ik tere layee kholan .. ...main ik jagg layee....
chubare dian do barian....
yarian yarian....
nxt wrd: chubare
|
|
21 Oct 2011
|
|
|
|
|
saamne chubare wali bari, kde adhi khulle kade sari.
kade kade bari wichon nazar aawe ikk soorat pyari pyari..
nxt wrd- soorat
|
|
21 Oct 2011
|
|
|
|
| ਦੇਬੀ ਬਾਈ |
ਦਿਲ ਕੀਤਾ ਰਜਿਸਟਰੀ ਤੇਰੇ ਨਾਵੇ ਤੇ ਵਿੱਚ ਜਾਨ ਚੰਨਾ ਲਿਖਾਈ ਹੋਈ ਆ, ਸੂਰਤ ਚੰਨ ਵਰਗੀ ਸਣੇ ਨਖ਼ਰਿਆ ਦੇ ਸਾਰੀ ਉਮਰ ਲਈ ਗਹਿਣੇ ਪਾਈ ਹੋਈ ਆ, ਹੱਥ ਹਾਕਮਾਂ ਦੇ ਮੰਨਜ਼ੂਰ ਕਰਨੀ ਗਰਜ਼ਾ ਵਾਲਿਆ ਅਰਜ਼ ਪਾਈ ਹੋਈ ਆ, "ਦੇਬੀ" ਚੰਦਰਿਆ ਤੂੰ ਨਾ ਭੂਲ ਜਾਵੀ ਤੇਰੇ ਪਿਛੇ ਏ ਦੁਨਿਆ ਭੁਲਾਈ ਹੋਈ ਆ
ਅਗਲਾ ਸ਼ਬਦ: ਨਖਰਿਆਂ/ਨਖਰਾ/ਨਖਰੇ
|
|
21 Oct 2011
|
|
|
|
| NACHHATAR GILL |
ਹੱਸਦੀ ਬੜਾ ਏਂ.. ਨੀ ਤੂੰ ਨਚਦੀ ਬੜਾ ਏਂ.... ਤੇਰੇ ਹਾਸਿਆ ਨੇ ਵੈਰ ਪੁਆਏ ... ਬਿੱਲੋ ਨੀ ਤੇਰੇ ਨਖਰੇ ਨੇ... ਸਾਰੇ ਪਿੰਡ ਦੇ ਵਰੰਟ ਕਟਾਏ ... ਬਿੱਲੋ ਨੀ ਤੇਰੇ ਨਖਰੇ ਨੇ....
ਅਗਲਾ ਸ਼ਬਦ: ਹੱਸਦੀ
|
|
21 Oct 2011
|
|
|
|
|
hasdi de munda mere dand ginnda
nachdi de lakk de hulare..
nxt wrd- hulare
|
|
21 Oct 2011
|
|
|
|
|
|
|
|
|
|
|
|
 |
 |
 |
|
|
|