Punjabi Boli
 View Forum
 Create New Topic
  Home > Communities > Punjabi Boli > Forum > messages
Showing page 430 of 623 << First   << Prev    426  427  428  429  430  431  432  433  434  435  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਬਾਈ ਦੀ ਕਲਮ ਤੋਂ ਵਾਰਿਸ ਦਾ ਗਾਇਆ ਹੋਇਆ...

 

ਰੀਝ ਵੀ ਨਹੀਂਉ ਨਜ਼ਰਾਂ ਦੇ ਨਾਲ ਜੋਬਨ ਤੇਰਾ ਮਿਣਨੇ ਦੀ
ਵੇਹਲ ਵੀ ਨਹੀਉਂ ਤੇਰੇ ਮੱਥੇ ਦੀਆਂ ਤਿਊੜੀਆਂ ਗਿਣਨੇ ਦੀ
ਰੁੱਖੀਆਂ ਨਜ਼ਰਾਂ ਵਾਲਿਆਂ ਨੂੰ ਕੋਈ ਸ਼ੋਖ ਇਸ਼ਾਰਾ ਕਿਉਂ ਦੇਈਏ
ਗੈਰਾਂ ਨਾਲ ਪੀਘਾਂ ਝੂਟਦੀਏ ਤੈਨੂੰ ਅਸੀਂ ਹੁਲਾਰਾ ਕਿਉਂ ਦੇਈਏ

 

ਅਗਲਾ ਸ਼ਬਦ: ਪੀਘਾਂ/ਪੀਂਘ

15 Oct 2011

gopy banga
gopy
Posts: 53
Gender: Female
Joined: 28/Mar/2011
Location: hoshiarpur
View All Topics by gopy
View All Posts by gopy
 

saavan charya tiyan aayian,,

pipplan de naal "peengan" payian,,

kathiyan ho nandan-bharjayian,,

aa ikk-duji nu kehndi....ni aaja bhabhi...

ni aaja bhabhi jhoot le peeng hulare lendi..........manmohan waris ji....

 

nxt wrd "saavan/saaun"


15 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਹਰਭਜਨ ਮਾਨ 
ਅਖੀਆਂ ਦਾ ਸਾਵਨ ਪਾਉਂਦਾ ਵੈਣ ਰੋਂਦੇ ਨੈਣ ਤੂ ਪਰਦੇਸ  ਵੇ 
ਦਿਲ ਚੋਣ ਦੁਆਵਾਂ ਏਹੋ ਕੇਣ ਤੂ ਪ੍ਰਦੇਸ਼ ਵੇ 
ਅਗਲਾ ਸ਼ਬਦ :ਪਰਦੇਸ 

ਹਰਭਜਨ ਮਾਨ 

ਅਖੀਆਂ ਦਾ ਸਾਵਨ ਪਾਉਂਦਾ ਵੈਣ ਰੋਂਦੇ ਨੈਣ ਤੂ ਪਰਦੇਸ  ਵੇ 

ਦਿਲ ਚੋਣ ਦੁਆਵਾਂ ਏਹੋ ਕੇਣ ਤੂ ਪ੍ਰਦੇਸ਼ ਵੇ 


ਅਗਲਾ ਸ਼ਬਦ :ਪਰਦੇਸ 

 

15 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਗੁਰਦਾਸ ਮਾਨ

 

ਲੱਖ ਪ੍ਰਦੇਸੀ ਹੋਈਏ ਆਪਣਾ ਮੁਲਕ ਨੀਂ ਭੰਡੀਦਾ
ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨੀਂ ਮੰਗੀਦਾ

 

ਅਗਲਾ ਸ਼ਬਦ: ਆਪਣਾ

15 Oct 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

gurdas mann 

 

dukha nu bana k apna gal kushia  de karda e 

 

vehre ch lava k kikra hun kandea tu darda e 

 

 

next word  dukh 

15 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਸਲੀਮ 
ਦੁਖ ਦੇਣੀਏ ਨੀ ਹੋਰ ਕੇਹੜਾ  ਨਵਾ ਦੁਖ ਦੇਣ ਆਈਏ 
ਅਗਲਾ ਸ਼ਬਦ :ਦੁਖ 

ਸਲੀਮ 

ਦੁਖ ਦੇਣੀਏ ਨੀ ਹੋਰ ਕੇਹੜਾ  ਨਵਾ ਦੁਖ ਦੇਣ ਆਈਏ 

ਅਗਲਾ ਸ਼ਬਦ :ਦੁਖ 

 

15 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਬਾਈ

 

ਦਿਲ ਵਾਲਾ ਦੁਖੜਾ ਲਕੋਣ ਦਾ ਸੁਆਦ ਬੜਾ,
ਹੰਝੂਆਂ ਦੇ ਨਾਲ ਅੱਖਾਂ ਧੋਣ ਦਾ ਸੁਆਦ ਬੜਾ
"ਦੇਬੀ" ਜਿਹੜਾ ਬਹੁਤਾ ਨੇੜੇ ਉਹੀ ਬਹੁਤਾ ਦੁੱਖ ਦੇਵੇ,
ਆਪਣੇ ਤੋਂ ਚੋਟ ਖਾਕੇ ਰੋਣ ਦਾ ਸੁਆਦ ਬੜਾ

 

ਅਗਲਾ ਸ਼ਬਦ: ਹੰਝੂਆਂ/ਹੰਝੂ

16 Oct 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

naino hanjhu ban wagge teri ishq kahani

je tu samjhe taan moti je na smjhe taan pani..

 

next word:- kahani

16 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
????

ਤੇਰੇ ਮੇਰੇ ਪਿਆਰ ਦੀ ਦਰਦ ਕਹਾਣੀ ਕੀ ਏ....
ਜਾਂ ਤਾਂ ਮੈਂ ਜਾਂਦਾ ਹਾਂ... ਜਾਂ ਉਹ ਜਾਣਦੀ ਏ.............

ਅਗਲਾ ਸ਼ਬਦ : ਦਰਦ

17 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਰਾਜ ਬਰਾੜ 
 ਅਸੀਂ ਦਰਦਾਂ ਦੇ ਦਰਿਆ ਨੀ ਇੱਕ ਦੁਖ ਹੋਰ ਸਹੀ 
ਜੇ ਜਾਨੀ ਆ ਤਾਂ ਜਾ  ਨੀ ਇੱਕ ਦੁਖ ਹੋਰ ਸਹੀ 
ਅਗਲਾ ਸ਼ਬਦ :ਦਰਿਆ 

ਰਾਜ ਬਰਾੜ 

 ਅਸੀਂ ਦਰਦਾਂ ਦੇ ਦਰਿਆ ਨੀ ਇੱਕ ਦੁਖ ਹੋਰ ਸਹੀ 

ਜੇ ਜਾਨੀ ਆ ਤਾਂ ਜਾ  ਨੀ ਇੱਕ ਦੁਖ ਹੋਰ ਸਹੀ 


ਅਗਲਾ ਸ਼ਬਦ :ਦਰਿਆ 

 

17 Oct 2011

Showing page 430 of 623 << First   << Prev    426  427  428  429  430  431  432  433  434  435  Next >>   Last >> 
Reply