Punjabi Boli
 View Forum
 Create New Topic
  Home > Communities > Punjabi Boli > Forum > messages
Showing page 431 of 623 << First   << Prev    427  428  429  430  431  432  433  434  435  436  Next >>   Last >> 
deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

ਕੋਈ ਦਿਲ ਦੇਖੇ ਯਾਰਾ ਦੇ ਦਰਿਆਵਾ ਵਰਗੇ ਨੇ
ਦਿਨ ਲੰਘਦੇ ਕਾਲਜ ਦੇ ਹੁਣ ਚਾਵਾ ਵਰਗੇ ਨੇ
ਕੋਈ ਦਿਲ ਦੇਖੇ ਯਾਰਾ ਦੇ ਦਰਿਆਵਾ ਵਰਗੇ ਨੇ

 

nxt wrd- ਕਾਲਜ

17 Oct 2011

gopy banga
gopy
Posts: 53
Gender: Female
Joined: 28/Mar/2011
Location: hoshiarpur
View All Topics by gopy
View All Posts by gopy
 

"college" di zindagi da cheta aauda bada c,,

kei salaan baad aaj gate moohre khada c,,

naal aan khada hoya yaadan da oh kafla,,

fir haul paye oh dil vich fer laina dakhla....

badi kahl pyi oh "college" ch laina fer dakhla.........."aman yanak"

 

 

nxt wrd  "cheta/chete" 

17 Oct 2011

satinder sehra
satinder
Posts: 5
Gender: Male
Joined: 17/Oct/2011
Location: Milan
View All Topics by satinder
View All Posts by satinder
 
sat sri akal mere dosto

rona ee te ro lai andar var var ke,,

eve mar na jai mere sir char ke,,

channa vichon vich mari,, pata kise nu na lagge,,,

kehndi eddan chette kari,, pata kise nu na lagge ...

 

NXT WRD: Channa

17 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਰਵਿੰਦਰ ਗਰੇਵਾਲ ਦੀ ਅਵਾਜ 'ਚ ਮੇਰਾ ਮਨ ਪਸੰਦ ਗੀਤ

 

 

ਚੰਨਾ ਤੂੰ ਰਹਿੰਨੈ ਅਰਸ਼ਾਂ ਤੇ
ਤੈਨੂੰ ਸਭ ਦਿਸਦਾ ਏ ਫਰਸ਼ਾਂ ਤੇ
ਅਹਿਸਾਨ ਕਰੀ ਇੱਕ ਮੇਰੇ ਤੇ, ਮੇਰਾ ਕੋਈ ਨਾ ਦਰਦੀ ਆ
ਇੱਕ ਵਾਰੀ ਤੇ ਦੱਸਦੇ, ਮੇਰੀ ਜਾਨ ਕੀ ਕਰਦੀ ਆ

 

ਅਗਲਾ ਸ਼ਬਦ: ਅਹਿਸਾਨ

17 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
kewal sekhon

 

ਮੇਰੇ ਦਿਲ ਤੇ ਬੜੇ ਅਹਿਸਾਨ ਤੇਰੇ,,,
ਦੱਸ ਕਿੱਦਾਂ ਕਰਜ਼ ਚੁਕਾਵਾਂ ਨੀਂ,,,
ਤੂੰ ਮੰਗ ਲੈ ਜੋ ਕੁਝ ਮੰਗਣਾ ਨੀਂ,,,
ਮੈਂ ਹੱਸ ਕੇ ਝੋਲੀ ਪਾਵਾਂ ਨੀਂ,,,
ਮੈਂ ਤੇਰੇ ਬਾਜੋਂ ਇੰਝ ਸੱਖਣਾ,,,,,,,,,,,,
ਜਿਵੇਂ ਬਿਨਾਂ ਸੰਗੀਤ ਤੋਂ ਗੀਤ ਕੁੜੇ,,,
ਨਹੀਂ ਮਿਲਣ ਦੇਣਾਂ ਦੋ ਸੱਜਣਾਂ ਨੂੰ,,,
ਦੁਨਿਆ ਦੀ ਚੰਦਰੀ ਰੀਤ ਕੁੜੇ,,,
ਅਗਲਾ ਸ਼ਬਦ ; ਕਰਜ਼ / ਕਰਜਾ 

ਮੇਰੇ ਦਿਲ ਤੇ ਬੜੇ ਅਹਿਸਾਨ ਤੇਰੇ,,,

ਦੱਸ ਕਿੱਦਾਂ ਕਰਜ਼ ਚੁਕਾਵਾਂ ਨੀਂ,,,

ਤੂੰ ਮੰਗ ਲੈ ਜੋ ਕੁਝ ਮੰਗਣਾ ਨੀਂ,,,

ਮੈਂ ਹੱਸ ਕੇ ਝੋਲੀ ਪਾਵਾਂ ਨੀਂ,,,

ਮੈਂ ਤੇਰੇ ਬਾਜੋਂ ਇੰਝ ਸੱਖਣਾ,,,,,,,,,,,,

ਜਿਵੇਂ ਬਿਨਾਂ ਸੰਗੀਤ ਤੋਂ ਗੀਤ ਕੁੜੇ,,,

ਨਹੀਂ ਮਿਲਣ ਦੇਣਾਂ ਦੋ ਸੱਜਣਾਂ ਨੂੰ,,,

ਦੁਨਿਆ ਦੀ ਚੰਦਰੀ ਰੀਤ ਕੁੜੇ,,,

 

ਅਗਲਾ ਸ਼ਬਦ ; ਕਰਜ਼ / ਕਰਜਾ 

 

17 Oct 2011

Randeep Bhullar
Randeep
Posts: 53
Gender: Female
Joined: 27/Sep/2011
Location: muktsar
View All Topics by Randeep
View All Posts by Randeep
 

sari umar ni de sakda putt maa da karja.

17 Oct 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ਼ ਬੜੇ ਨੇ,

ਉਹਨੂੰ ਹਰ ਖੁਸ਼ੀ ਵਿਖਾਵਾਂ ਮੇਰੇ ਵੀ ਫਰਜ਼ ਬੜੇ ਨੇ.

ਦਿਲ ਤੇ ਇਹ ਲਾ ਬੈਠਾ ਹਾਂ ਕਿੰਨੇ ਗਲ ਪਾ ਬੈਠਾ ਹਾਂ

ਫਿਕਰਾਂ ਦੇ ਜਾਲ, ਮੇਰੀ ਮਾਂ ਨੂੰ ਨਾਂ ਦੱਸਿੳ,

ਮੇਰਾ ਕੀ ਏ ਹਾਲ, ਮੇਰੀ ਮਾਂ ਨੂੰ ਨਾਂ ਦੱਸਿੳ 


nxt word- ਮਾਂ

17 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
surjit bindrakhia

ਕਬਰਾਂ ਵਿਚੋਂ ਬੋਲ ਨੀ ਮਾਏ....
ਦੁਖ ਸੁਖ ਮੈਥੋਂ ਫੋਲ ਨੀ ਮਾਏ...
ਆਵਾਂ ਤਾਂ ਮੈਂ ਆਵਾਂ ਮਾਏ...
ਆਵਾਂ ਕੇਹੜੇ ਚਾਵਾਂ ਨਾਲ..
ਮਾਂ ਮੁੜ ਨੀ ਪੇਕੇ ਆਉਣੇ ..ਪੇਕੇ ਹੁੰਦੇ ਮਾਵਾਂ ਨਾਲ....

ਅਗਲਾ ਸ਼ਬਦ: ਦੁਖ

17 Oct 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

ਜਿੰਦਗੀ ਨੂ ਕੇਹਾ ਭੈੜਾ ਰੋਗ ਲਾ ਗਈ 
ਉਮਰਾਂ ਦਾ ਰੋਣਾ ਝੋਲੀ ਵਿਚ ਪਾ ਗਈ 
ਅਸੀਂ ਰਖਿਆ ਸੀ ਸਬਰ ਬਥੇਰਾ 
ਸਾਰੇ ਦੁਖ ਭੁਲ ਜਾਣਗੇ..

ਨਹੀਓ ਭੁਲਣਾ ਵਿਛੋੜਾ ਮੈਨੂੰ ਤੇਰਾ

ਸਾਰੇ ਦੁਖ ਭੁਲ ਜਾਣਗੇ..

 

nxt wrd- ਰੋਗ


18 Oct 2011

Daljit  Kaur
Daljit
Posts: 54
Gender: Female
Joined: 08/Mar/2011
Location: Chandigarh
View All Topics by Daljit
View All Posts by Daljit
 

 

oos rog di dawa na koi sohanie , jo mittrra nu lagg ni gaya

 

Next word:- dawa/ dawai

 BY :- Hajit Harman

18 Oct 2011

Showing page 431 of 623 << First   << Prev    427  428  429  430  431  432  433  434  435  436  Next >>   Last >> 
Reply