|
|
| Shiv Kumar Batalvi |
Menu tera SHAVAAB lai baitha
Rang gora gulab lai baitha
Agla shabad: RANG
|
|
15 Mar 2012
|
|
|
|
|
|
| kailash kher |
ਰੁੱਤ ਸੱਜਣਾ ਕਿਹੜੀ ਆ ਗਈ ,,,,
ਜਿੰਦ ਕਲਾਬਾਜੀਆਂ ਖਾ ਗਈ ,,,,
ਹੁਣ ਪਛਤਾਵਾਂ ਮੈ ਕਮਲੀ ਮੈ ,,,,,,
ਹੁਣ ਪਛਤਾਵਾਂ ਮੈ ਕਮਲੀ ਮੈ ,
ਹੁਣ ਤੀਕਰ ਕਿਓਂ ਸੰਗੀ ਗਈ,,,,,,
ਤੇਰੇ ਰੰਗ ਚ ਰੰਗੀਲਿਆ ਯਾਰਾ ,,,,,,,,,,,
ਵੇ ਮੈਂ ਰੰਗੀ ਗਈ,,,,,,,,,,,,,,,,,,,,,,,,,
ਅਗਲਾ ਸ਼ਬਦ ; ਰੁੱਤ
ਰੁੱਤ ਸੱਜਣਾ ਕਿਹੜੀ ਆ ਗਈ ,,,,
ਜਿੰਦ ਕਲਾਬਾਜੀਆਂ ਖਾ ਗਈ ,,,,
ਹੁਣ ਪਛਤਾਵਾਂ ਮੈ ਕਮਲੀ ਮੈ ,,,,,,
ਹੁਣ ਪਛਤਾਵਾਂ ਮੈ ਕਮਲੀ ਮੈ ,
ਹੁਣ ਤੀਕਰ ਕਿਓਂ ਸੰਗੀ ਗਈ,,,,,,
ਤੇਰੇ ਰੰਗ ਚ ਰੰਗੀਲਿਆ ਯਾਰਾ ,,,,,,,,,,,
ਵੇ ਮੈਂ ਰੰਗੀ ਗਈ,,,,,,,,,,,,,,,,,,,,,,,,,
ਅਗਲਾ ਸ਼ਬਦ ; ਰੁੱਤ
|
|
15 Mar 2012
|
|
|
|
| ਨਛੱਤਰ ਛੱਤਾ |
ਇੱਕ ਸਾਉਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ
ਤੇ ਕੁੜੀਆਂ 'ਚ ਗੱਲ ਛਿੜ ਗਈ...
ਜਦੋਂ ਪੀਂਘ ਦੇ ਹੁਲਾਰੇ ਨਾਲ ਸੋਹਣਿਆ
ਵੇ ਪੱਤਿਆਂ ਨਾ ਹਿੱਕ ਭਿੜ ਗਈ
ਅਗਲਾ ਸ਼ਬਦ: ਪੀਂਘ
|
|
15 Mar 2012
|
|
|
|
|
ਧਾਹ ਮਾਰੀ ਰਾਂਝੇ ਨੇ ਖੜਾ ਜੱਟ ਰੋਵੈ ਦੋ ਹਥੜੀ ਪਿੱਟਦਾ , ਗ਼ਲ ਲੱਗ ਕੇ ਕਿਕਰਾਂ ਦੇ ਅਖਾਂ ਚੋ ਮਣ ਮਣ ਅਥਰੂ ਸਿੱਟਦਾ, ਕੂਜ ਡਾਰੋਂ ਵਿਛੜ ਗਈ ਡੋਲੀ ਹੈ ਰਾਹ ਖੇੜਿਆ ਦੇ ਪੈ ਗਈ, ਅਜ ਹੀਰ ਸਲੇਟੀ ਦੀ ਪੀਪਲ ਤੇ ਪੀਘ ਲਟਕਦੀ ਰਹ ਗਈ, ਅਜ ਹੀਰ ਸਲੇਟੀ ਦੀ ਪੀਪਲ ਤੇ ਪੀਘ ਲਟਕਦੀ ਰਹ ਗਈ ...........
Singer : > ਜ਼ੇਜ਼ੀ ਬੈਂਸ & ਸਵ. ਕੁਲਦੀਪ ਮਾਣਕ ਸਾਹਿਬ
Next word : > heer/ਹੀਰ
|
|
16 Mar 2012
|
|
|
|
| Kuldeep Manak G... |
ni heere ni heere.... ranjhe diye fakire...
terean dukhan da maria ni ranjha jogi hoia...
terean dukhan da maria ni ranjha jogi hoia...
nxt wrd: RANJHA
|
|
16 Mar 2012
|
|
|
|
|
|
|
ਕਾਹਦਾ ਤੂੰ ਵਿਛੋੜਾ ਰੱਬਾ ਰਾਂਝਨੇ ਨਾਲ ਪਾਇਆ ਏ, ਸਾਰਾ ਇਲਜਾਮ ਲੋਕਾਂ ਸਾਡੇ ਜੁਮੇ ਲਾਇਆ ਏ, ਨਾਲੇ ਨਾ ਮੇਰਾ, ਨਾਲੇ ਚੂਰੀ ਦਾ ਵੀ ਆਇਆ ਏ, ਚੰਗਾ ਕੀਤਾ ਨਾ ਪੁਆ ਕੇ ਸਾਡੀ ਦੂਰੀ, ਲੋਕਾਂ ਬਦਨਾਮ ਕਰਤੀ ਨਾਲੇ ਮੈਂ ਤੇ ਘਿਓ ਦੀ ਮਿਠੀ ਚੂਰੀ, ਲੋਕਾਂ ਬਦਨਾਮ ਕਰਤੀ..........
Singer : > ਲਖਵਿੰਦਰ ਬਡਾਲੀ
Next word : > ਬਦਨਾਮ/badnaam
|
|
16 Mar 2012
|
|
|
|
| raj brar |
ਝੂਠੇ ਵਾਅਦੇ ਕਸਮਾਂ ਇਕੱਠੇ ਜਿਉਣ ਦੀਆਂ, ਅੱਜਕਲ ਇਹ ਸਭ ਖੇਡਾਂ ਜੀਅ ਪਰਚਾਉਣ ਦੀਆ......੨ ਇਸ਼ਕ ਦੀ ਮੰਡੀ ਦਿਲ ਦੇ, ਸਸਤੇ ਦਾਮ ਬੜੇ ਹੋ ਗਏ, ਦਾਮ ਬੜੇ ਹੋ ਗਏ.....ਸਸਤੇ ਦਾਮ ਬੜੇ ਹੋ ਗਏ, ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ........................................... Nxt wrd:- ਮਸ਼ਹੂਰ /mashoor.........
|
|
16 Mar 2012
|
|
|
|
| ਦੇਬੀ ਮਖਸੂਸਪੁਰੀ |
ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ, ਕਬੂਲੇ ਨਾਂ ਕਬੂਲੇ ਭਾਵੇਂ,ਪਰ ਸਲਾਮ ਲਿਖ ਦੇਣਾ। ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ, ਉਹਨੂੰ ਮਸ਼ਹੂਰ ਲਿਖ ਦੇਣਾ,ਮੈਨੂੰ ਬਦਨਾਮ ਲਿਖ ਦੇਣਾ। ਜਿਹਦਾ ਜਿਸ ਤਰਾਂ ਦਾ ਹੈ, ਮੁਕਾਮ ਲਿਖ ਦੇਣਾ, ਉਹਨੂੰ ਸਫਲ ਲਿਖ ਦੇਣਾ,ਮੈਨੂੰ ਨਾਕਾਮ ਲਿਖ ਦੇਣਾ। ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ, ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ। ਵਕਤ ਨਾਲ਼ ਬਦਲਿਆਂ ਦੇ ਵਿੱਚ, ਉਹਦਾ ਜਿਕਰ ਕਰ ਦੇਣਾ, ਵਕਤ ਦੇ ਮਾਰਿਆਂ ਦੇ ਵਿੱਚ, ਅਸਾਂ ਦਾ ਨਾਮ ਲਿਖ ਦੇਣਾ। ਇਸ਼ਕ ਤੋਂ ਤੌਬਾ ਕਰਕੇ ਪੁੱਛਣਾ, ਕਿੰਝ ਲੱਗਿਆ ਉਹਨੂੰ, ਇਸ਼ਕ ਵਿੱਚ ਉੱਜੜਿਆਂ ਦਾ, ਹੋਇਆ ਕੀ ਅੰਜਾਮ ਲਿਖ ਦੇਣਾ। ਉਹਦੀ ਤਸਵੀਰ ਵਾਹ, ਸਿਰਲੇਖ ਲਿਖਣਾਂ ਸੁਬਹਾ ਜਿੰਦਗੀ ਦੀ, ਮੇਰੀ ਜਿੰਦਗੀ ਦੀ ਹੋ ਗਈ ਏ, ਸ਼ਾਮ ਲਿਖ ਦੇਣਾ। ਜਿਉਂਦੇ ਨੂੰ ਰੁਵਾਇਆ, ਮੋਏ ਨੂੰ ਸਤਾਉਣ ਆਵੇ ਨਾਂ, ਮੇਰੀ ਕਬਰ ਤੇ ,"ਦੇਬੀ ਕਰਦਾ ਆਰਾਮ" ਲਿਖ ਦੇਣਾ।
ਅਗਲਾ ਸ਼ਬਦ: ਵਕਤ
|
|
17 Mar 2012
|
|
|
|
| Singer - Ranjit Rana |
ਰੂਹ ਤੱਕ ਲੀਰਾਂ ਜਦ ਹੋ ਜਾਵੇ, ਕੀਤੇ ਤੇ ਪਛਤਾਉਣਾ ਕੀ ਤੋੜ ਕੇ ਜਿਸਨੂੰ ਸੁੱਟਿਆ ਹੋਵੇ, ਉਸਨੇ ਨੇੜੇ ਆਉਣਾ ਕੀ……੨ ਨਹਿਰ ਦੇ ਕੰਡੀਆਂ ਖੁਰਨਾ ਹੁੰਦੈ,"ਵਕਤ" ਨੇ ਵੀ ਕਦ ਮੁੜਨਾ ਹੁੰਦੈ ਰੱਬ ਤੋਂ ਔਖੇ ਹੁੰਦੇ ਯਾਰ ਮਨਾਉਣੇ ਨੀ ਆਖਰ ਨੁੰ ਚੇਤੇ ਆਉਂਦੇ ਯਾਰ ਪੁਰਾਣੇ ਨੀ……....................................... Nxt wrd :- ਚੇਤੇchete...,,,,
|
|
18 Mar 2012
|
|
|
|
|
ਬੜੇ ਚੇਤੇ ਆਓਂਦੇ ਨੇ ਯਾਰ ਅਣਮੂਲੇ,ਹਵਾ ਦੇ ਬੁੱਲੇ ਬੜੇ ਚੇਤੇ ਆਓਂਦੇ ਨੇ ਯਾਰ ਅਣਮੂਲੇ,ਹਵਾ ਦੇ ਬੁੱਲੇ ਸੀ ਮੋਜਾ ਕਰਦੇ,ਕਾਲਜੀ ਪੜਦੇ ਸੀ ਨਾਲ ਬਿਤਾਈ ਉਮਰ ਜਵਾਨੀ,ਉਮਰ ਜਵਾਨੀ,ਓਹ ਦੁਨਿਆ ਵਖਰੀ ਸੀ ਨੀ ਲੜੇ ਲੜਾਇਆ ਨਾ ਹੋਣ ਪੜਾਇਆ ਕਿਸੇ ਦਾ ਡਰ ਗੁਲਾਬਾ ਵਰਗੀ ਓਦੋ ਜਿੰਦਗਾਨੀ ਬੜੇ ਚੇਤੇ ਆਓਂਦੇ ਨੇ ਯਾਰ ਅਣਮੂਲੇ,ਹਵਾ ਦੇ ਬੁੱਲੇ........
Singer :> ਸ਼ੈਰੀ ਮਾਨ
Next word :> ਅਣਮੂਲੇ/annmule
|
|
19 Mar 2012
|
|
|