Punjabi Boli
 View Forum
 Create New Topic
  Home > Communities > Punjabi Boli > Forum > messages
Showing page 31 of 65 << First   << Prev    27  28  29  30  31  32  33  34  35  36  Next >>   Last >> 
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

ਜ਼ਿੰਦਗੀ ਤੋਂ ਵੱਡੀ ਕੋਈ ਜੰਗ ਤੇ ਜਥੇਬੰਦੀ ਨਹੀਂ ਤੇ ਇਸ ਜੰਗ 'ਚ ਮਿਲੀ ਭੁੱਖ ਤੇ ਗਰੀਬੀ ਤੋਂ ਵੱਡੀ ਕੋਈ ਹਾਰ ਨਹੀਂ...

08 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

ਮੇਰੇ ਕੁਝ ਆਪਣੇ ਤਜ਼ਰਬੇ ..
੧ ਜ਼ਿੰਦਗੀ ਸ਼ਰਾਬ ਤੋਂ ਕੌੜੀ  ਹੀ ਨਹੀਂ ਸ਼ਹਿਦ ਤੋਂ ਕਿਤੇ ਜ਼ਿਆਦਾ ਮਿੱਠੀ ਵੀ ਹੈ...
੨ ਮੇਰੇ ਬਹੁਤੇ ਲਏ ਫੈਸਲੇ ਬੇਸ਼ੱਕ ਮੌਕੇ ਉਤੇ ਗਲਤ ਹੋਣ ਪਰ ਆਉਣ ਵਾਲੇ ਸਮੇਂ 'ਚ  ਕਈ ਵਾਰ  ਸਹੀ ਸਿੱਧ ਹੁੰਦੇ ਹਨ...
੩ ਜ਼ਰੂਰੀ ਤਾਂ ਨਹੀਂ  ਇਤਿਹਾਸ ਕਾਗਜ਼ਾਂ ਜਾਂ ਕਿਤਾਬਾਂ ਤੋਂ ਪੜਿਆ ਜਾਵੇ ਕਈ ਵਾਰੀ ਉਦਾਸੀ ਚਿਹਰਿਆਂ ਤੇ ਜ਼ਖਮੀ ਦਿਲਾਂ ਤੋਂ ਵੀਂ ਪੜਿਆ ਜਾ ਸਕਦਾ ਹੈ...

08 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

ਇਕ ਹੁੰਦਾ ''ਗੱਲ'' ਦੇ ਕੋਲੋਂ ਦੀ ਲੰਘਣਾ ਤੇ ਇਕ ਹੁੰਦਾ ਹੈ ''ਗੱਲ'' ਨੂੰ ਆਪਣੇ ਵਿੱਚ ਦੀ ਕੱਢਣਾ...

09 Sep 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

gr888 going stalinveer g......sm really thought provoking thoughts thr....keep sharing

mein v hajri lagvaundi aa but zra der swer

10 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

੧ ਜੇ ਬੀਤੇ ਉਤੇ ਪਿਸਤੌਲ ਨਾਲ ਗੋਲੀ ਚਲਾਓਗੇ ਤਾਂ ਭਵਿੱਖ ਤਹਾਨੂੰ ਤੋਪ ਨਾਲ ਉਡਾਦੇਵੇਗਾ....
 ੨ ਬੱਚੇ ਨੂੰ ਬੋਲਣਾ ਸਿੱਖਣ ਲਈ ਦੋ ਸਾਲ ਲੱਗਦੇ ਨੇ ਪਰਰ ਆਦਮੀ ਨੂੰ ਆਪਣੀ ਜ਼ੁਬਾਨ ਸੰਭਾਲਣ ਲਈ ਸੱਠ   ਸਾਲ   ਲੱਗ ਜਾਂਦੇ ਨੇ...
੩  ਹਥਿਆਰ , ਜਿਨਾਂ ਦੀ ਇਕ ਵਾਰੀ ਹੀ ਲੋੜ ਪਵੇਗੀ , ਜ਼ਿੰਦਗੀ ਭਰ ਚੁੱਕਣੇ ਪੈਂਦੇ ਨੇ....
     ਰਸੂਲ ਹਮਜ਼ਾਤੋਵ

11 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

sat shri akaal gill saab ...

hnji mai pd leya sara forum ...

kapoor saahb kafi pd de ho tuc lggda/?

11 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

listen to everyone  & learn from everyone  , b coz nobody knows everything   but everyone knows something .....

11 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਜ਼ਿੰਦਗੀ ਵਿੱਚ ਸਫਲ ਹੋਣ ਲਈ, ਤੁਹਾਡੀ ਬਹੁਤੀ ਜ਼ਿੰਦਗੀ ਅਸਫਲ ਲੋਕਾਂ ਤੋਂ ਬਚਦਿਆਂ ਦੀ ਲੰਘ ਜਾਂਦੀ ਹੈ।

11 Sep 2010

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਕਿਸੇ ਨੂ ਅਸੀਸ ਦੇਣੀ ਹੋਵੇ ਤਾਂ ਕਹੋ -ਜਾ ਤੇਰੀ ਉਮਰ ਲੋਕ ਗੀਤ ਜਿਨੀ ਹੋ ਜਾਵੇ!
ਜੇ ਕਿਸੇ ਨੂ ਬਦਦੁਆ ਦੇਣੀ ਹੋਵੇ ਤਾਂ  ਕਹੋ- ਜਾ ਤੈਨੂ ਤੇਰੀ ਮਾਂ-ਬੋਲੀ ਭੁੱਲ ਜਾਵੇ!

 

ਰਸੂਲ ਹਮਜ਼ਾਤੋਵ

 

17 Sep 2010

Dharminder Chahal
Dharminder
Posts: 4
Gender: Male
Joined: 18/Feb/2010
Location: Khiva Kalan
View All Topics by Dharminder
View All Posts by Dharminder
 

ਬਹੁਤ ਖੂਬ ਸਟਾਲਿਨ

19 Sep 2010

Showing page 31 of 65 << First   << Prev    27  28  29  30  31  32  33  34  35  36  Next >>   Last >> 
Reply