|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਜ਼ਿੰਦਗੀ 'ਚ ਸਭ ਤੋ ਵੱਧ ਕੰਮ ਆਉਣ ਵਾਲੀ ਚੀਜ਼ ਹੈ ''' ਸਵੈ ਭਰੋਸਾ '''
|
|
26 Dec 2012
|
|
|
|
|
|
|
ਕਿਸੇ ਬੁਰੀ ਆਦਤ ਸਾਹਮਣੇ ਝੁਕਣ ਨਾਲ ਮਨੁੱਖ ਆਪਣੇ ਉਪਰ ਰਾਜ ਕਰਨ ਦੇ ਅਧਿਕਾਰ ਗੁਆ ਦਿੰਦਾ ਹੈ ...
|
|
26 Dec 2012
|
|
|
|
|
ਗਿਆਨ ਪ੍ਰਾਪਤ ਕਰਨ ਦੀ ਇੱਛਾ ਠੀਕ ਉਸੇ ਤਰ੍ਹਾਂ ਵਧਦੀ ਜਾਂਦੀ ਹੈ, ਜਿਵੇਂ ਦੌਲਤ ਲਈ ਲਾਲਸਾ ...
|
|
26 Dec 2012
|
|
|
|
|
ਦੂਜੇ ਦੇ ਦੁੱਖ ਵਿਚੋਂ ਕਦੀ ਵੀ ਆਪਣੀ ਖ਼ੁਸ਼ੀ ਨਾ ਲੱਭੋ ...
|
|
26 Dec 2012
|
|
|
|
|
ਆਜ਼ਾਦੀ ਦਾ ਨਗ਼ਮਾ ਪਿੰਜਰੇ ਵਿਚ ਬੰਦ ਪੰਛੀ ਨਹੀਂ ਗਾ ਸਕਦਾ - ਖ਼ਲੀਲ ਜ਼ਿਬਰਾਨ
|
|
26 Dec 2012
|
|
|
|
|
|
|
ਸਾਥੀ ਅਤੇ ਦੋਸਤ ਉਮਰਾਂ ਦੀ ਮਹਿੰਗੀ ਕਮਾਈ ਹੁੰਦੇ ਹਨ।
|
|
26 Dec 2012
|
|
|
|
|
ਹਰੇਕ ਘੋੜੇ ਨੂੰ ਆਪਣੀ ਬੋਰੀ ਸਭ ਤੋਂ ਵੱਧ ਭਾਰੀ ਲੱਗਦੀ ਹੈ ....
|
|
27 Dec 2012
|
|
|
|
|
ਰੱਬ ਦੀ ਦੁਕਾਨ 'ਤੇ ਵਿਕਦੀਆਂ ਚੀਜ਼ਾਂ ਖਰੀਦਣ ਲਈ ਮਿਹਨਤ ਦੀ ਕੀਮਤ ਚੁਕਾਉਣੀ ਪੈਂਦੀ ਹੈ ...
|
|
27 Dec 2012
|
|
|
|
|
ਪੁਰਾਣੀਆਂ ਆਦਤਾਂ ਲੋਹੇ ਦੀਆਂ ਕਮੀਜ਼ਾਂ ਹੁੰਦੀਆਂ ਨੇ ....
|
|
27 Dec 2012
|
|
|
|
|
ਸੁੱਜੇ ਹੋਏ ਮੂੰਹ ਨੂੰ ਸ਼ਹਿਦ ਵੀ ਕੌੜਾ ਲੱਗਦਾ ...
|
|
27 Dec 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|