|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਖ਼ੁਸ਼ੀ ਤੇ ਗ਼ਮ ਇੱਕ ਦੂਜੇ ਦੇ ਗੁਆਂਢੀ ਹਨ ...
|
|
28 Dec 2012
|
|
|
|
|
|
|
ਕਿਤਾਬ ਨੂੰ ਖੋਲਣ ਨਾਲ ਤੁਸੀਂ ਕੁਝ ਨਾ ਕੁਝ ਜ਼ਰੂਰ ਸਿਖੋਗੇ ...
|
|
28 Dec 2012
|
|
|
|
|
ਤੁਸੀਂ ਸਾਰੀ ਉਮਰ ਸਿੱਖਦੇ ਹੋ ਪਰ ਫ਼ਿਰ ਵੀ ਆਗਿਆਨੀ ਮਰਦੇ ਹੋ ...
|
|
28 Dec 2012
|
|
|
|
|
ਸਿਆਣੇ ਨੂੰ ਸਲਾਹ ਦੀ ਲੋੜ੍ਹ ਨਹੀਂ ਹੁੰਦੀ ਤੇ ਮੂਰਖ਼ ਨੇ ਇਸ ਨੂੰ ਸੁਣਨਾ ਨਹੀਂ ਹੁੰਦਾ ...
|
|
28 Dec 2012
|
|
|
|
|
|
|
|
|
ਸਲ਼ਾਹ ਦੇਣ ਨਾਲੋਂ ਲੈਣੀ ਜ਼ਿਆਦਾ ਸੁਰੱਖ਼ਿਅਤ ਹੁੰਦੀ ਏ ...
|
|
28 Dec 2012
|
|
|
|
|
ਤੇਜ਼ ਦੌੜਣ ਦਾ ਕੀ ਫ਼ਾਇਦਾ,ਜੇ ਬੰਦਾ ਗਲ਼ਤ ਰਾਹ ਤੇ ਭੱਜ ਰਿਹਾ ਹੋਵੇ ...
|
|
28 Dec 2012
|
|
|
|
|
ਗ਼ਲਤੀ ਕਰਨ ਤੋਂ ਡਰੀ ਜਾਣਾ ਵੀ ਇੱਕ ਗ਼ਲਤੀ ਹੈ ...
|
|
28 Dec 2012
|
|
|
|
|
ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ,ਅਸੰਭਵ ਨਹੀਂ ... ਐਲਬਰਟ
|
|
29 Dec 2012
|
|
|
|
|
ਗੁੱਸਾ ਹਮੇਸ਼ਾ ਮੂਰਖ਼ਤਾ ਤੋਂ ਸ਼ੁਰੂ ਹੁੰਦਾ ਹੈ ਅਤੇ ਪਛਤਾਵੇ ਤੇ ਖ਼ਤਮ ...ਅਰਸਤੂ
|
|
29 Dec 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|