Home > Communities > Punjabi Poetry > Forum > messages
ਕਿਸਮਤ ਦੇ ਨਾਮ ਤੇ ਤਾਂ ਮੁੱਢ ਤੋਂ ਹੀ ਬੱਸ ਕੁਝ ਧੁੰਧਲੀਆਂ ਲਕੀਰਾਂ ਹੀ ਸਨ, ਕਿਸਮਤ ਸੰਵਾਰਦਿਆਂ-੨ ਓਹਨਾਂ ਨੂੰ ਵੀ ਘਸਾ ਲਿਆ,. ਦਰਦ ਕਾਹਦਾ ਦਿਖਾਇਆ ਹਮਦਰਦੀਆਂ ਨੇ ਖਾ ਲਿਆ
06 Feb 2010
Ih sooraj, sitaare te chann hi nai kaafi,
mamti te diva v dharna pavega,
dabni je har paed chanan di hai tan,
jugnu da palla v fadna pavega...........
06 Feb 2010
ਜਿਸਨੂੰ ਖੁਦਾ ਕਹਿੰਦੇ ਨੇ ਓਹਨੂੰ ਤੇ ਕਦੇ ਮਿਲਿਆ ਨਹੀਂ,,
ਹਾਂ ਐਪਰ ਹਰ ਇਨਸਾਨ ਓਹਦਾ ਰੂਪ ਸੁਣੀਂਦਾ ਏ,
"ਬਰਾੜ" ਨੂੰ ਬੜਾ ਇਸ਼ਕ ਹੈ ਓਹਦੇ ਨਾਲ
ਪਰ ਹੋਰਾਂ ਵਾਂਗ ਮੂੰਹੋਂ ਕਦੀ ਬੋਲਦਾ ਨਹੀਂ,
ਇਸੇ ਲਈ ਕਾਫ਼ਿਰ ਸਦੀਂਦਾ ਏ,..
ਜਿਸਨੂੰ ਖੁਦਾ ਕਹਿੰਦੇ ਨੇ ਓਹਨੂੰ ਤੇ ਕਦੇ ਮਿਲਿਆ ਨਹੀਂ,,
ਹਾਂ ਐਪਰ ਹਰ ਇਨਸਾਨ ਓਹਦਾ ਰੂਪ ਸੁਣੀਂਦਾ ਏ,
"ਬਰਾੜ" ਨੂੰ ਬੜਾ ਇਸ਼ਕ ਹੈ ਓਹਦੇ ਨਾਲ
ਪਰ ਹੋਰਾਂ ਵਾਂਗ ਮੂੰਹੋਂ ਕਦੀ ਬੋਲਦਾ ਨਹੀਂ,
ਇਸੇ ਲਈ ਕਾਫ਼ਿਰ ਸਦੀਂਦਾ ਏ,..
ਜਿਸਨੂੰ ਖੁਦਾ ਕਹਿੰਦੇ ਨੇ ਓਹਨੂੰ ਤੇ ਕਦੇ ਮਿਲਿਆ ਨਹੀਂ,,
ਹਾਂ ਐਪਰ ਹਰ ਇਨਸਾਨ ਓਹਦਾ ਰੂਪ ਸੁਣੀਂਦਾ ਏ,
"ਬਰਾੜ" ਨੂੰ ਬੜਾ ਇਸ਼ਕ ਹੈ ਓਹਦੇ ਨਾਲ
ਪਰ ਹੋਰਾਂ ਵਾਂਗ ਮੂੰਹੋਂ ਕਦੀ ਬੋਲਦਾ ਨਹੀਂ,
ਇਸੇ ਲਈ ਕਾਫ਼ਿਰ ਸਦੀਂਦਾ ਏ,..
ਜਿਸਨੂੰ ਖੁਦਾ ਕਹਿੰਦੇ ਨੇ ਓਹਨੂੰ ਤੇ ਕਦੇ ਮਿਲਿਆ ਨਹੀਂ,,
ਹਾਂ ਐਪਰ ਹਰ ਇਨਸਾਨ ਓਹਦਾ ਰੂਪ ਸੁਣੀਂਦਾ ਏ,
"ਬਰਾੜ" ਨੂੰ ਬੜਾ ਇਸ਼ਕ ਹੈ ਓਹਦੇ ਨਾਲ
ਪਰ ਹੋਰਾਂ ਵਾਂਗ ਮੂੰਹੋਂ ਕਦੀ ਬੋਲਦਾ ਨਹੀਂ,
ਇਸੇ ਲਈ ਕਾਫ਼ਿਰ ਸਦੀਂਦਾ ਏ,..
Yoy may enter 30000 more characters.
07 Feb 2010
ਮੇਰੀ ਬਰਬਾਦੀ ਦਾ ਜਸ਼ਨ ਮਨਾਉਣ ਵਾਲਿਆ
ਮੇਰੇ ਦਿਲ ਤੇ ਛੁਰੀਆਂ ਚਲਾਉਣ ਵਾਲਿਆ,
ਅਸੀਂ ਮੁੱਕਦੇ-੨ ਮੁੱਕ ਜਾਵਾਂਗੇ "ਬਰਾੜ",
ਬੱਸ ਤੂੰ ਵਸਦਾ ਰਹੀਂ ਮੁਕਾਉਣ ਵਾਲਿਆ,..
ਮੇਰੀ ਬਰਬਾਦੀ ਦਾ ਜਸ਼ਨ ਮਨਾਉਣ ਵਾਲਿਆ
ਮੇਰੇ ਦਿਲ ਤੇ ਛੁਰੀਆਂ ਚਲਾਉਣ ਵਾਲਿਆ,
ਅਸੀਂ ਮੁੱਕਦੇ-੨ ਮੁੱਕ ਜਾਵਾਂਗੇ "ਬਰਾੜ",
ਬੱਸ ਤੂੰ ਵਸਦਾ ਰਹੀਂ ਮੁਕਾਉਣ ਵਾਲਿਆ,..
ਮੇਰੀ ਬਰਬਾਦੀ ਦਾ ਜਸ਼ਨ ਮਨਾਉਣ ਵਾਲਿਆ
ਮੇਰੇ ਦਿਲ ਤੇ ਛੁਰੀਆਂ ਚਲਾਉਣ ਵਾਲਿਆ,
ਅਸੀਂ ਮੁੱਕਦੇ-੨ ਮੁੱਕ ਜਾਵਾਂਗੇ "ਬਰਾੜ",
ਬੱਸ ਤੂੰ ਵਸਦਾ ਰਹੀਂ ਮੁਕਾਉਣ ਵਾਲਿਆ,..
ਮੇਰੀ ਬਰਬਾਦੀ ਦਾ ਜਸ਼ਨ ਮਨਾਉਣ ਵਾਲਿਆ
ਮੇਰੇ ਦਿਲ ਤੇ ਛੁਰੀਆਂ ਚਲਾਉਣ ਵਾਲਿਆ,
ਅਸੀਂ ਮੁੱਕਦੇ-੨ ਮੁੱਕ ਜਾਵਾਂਗੇ "ਬਰਾੜ",
ਬੱਸ ਤੂੰ ਵਸਦਾ ਰਹੀਂ ਮੁਕਾਉਣ ਵਾਲਿਆ,..
Yoy may enter 30000 more characters.
07 Feb 2010
Bahut wadhiya jassi, brar 22 and rattnoor ji lagge raho. Keep rocking.
07 Feb 2010
Dhokha de ke kade paisa kamayi da nahi, dil kade kise da dukhayi da nahi, pyar ik naal kariye, tha tha te dil watayida nahi, aukhe wele yaar parkhiye, gal gal te yaar ajmayi da nahi.
07 Feb 2010
ਜ਼ਿੰਦਗੀ
ਜ਼ਿੰਦਗੀ !
ਤੂੰ ਮੈਨੂੰ ਇੰਜ ਪਰਚਾਉਣ ਦੀ ਕੋਸ਼ਿਸ਼ ਨਾ ਕਰ-- ਇਹ ਵਰ੍ਹਿਆਂ ਦੇ ਖਿਡੌਣੇ ਬਹੁਤ ਨਾਜ਼ੁਕ ਹਨ ! ਜਿਹਨੂੰ ਵੀ ਹੱਥ ਲਾਵਾਂ ਟੁਕੜਿਆਂ ਵਿਚ ਖਿੰਡ ਜਾਂਦਾ ਹੈ| ਹੁਣ ਇਹਨਾਂ ਮੂੰਹ ਚਿੜਾਉਂਦੇ ਟੁਕੜਿਆਂ ਨੂੰ ਉਮਰ ਕੀਕਣ ਆਖ ਦੇਵਾਂ ਮੈਂ, ਅੜੀਏ, ਕੋਈ ਤਾਂ ਟੁਕੜਾ ਸਮੇਂ ਦੇ ਪੈਰ ਵਿਚ ਵੱਜ ਕੇ ਫਰਸ਼ ਨੂੰ ਲਾਲ ਕਰ ਦੇਵੇ|
(copypaste )
07 Feb 2010